Jump to content

K. SINGH DEEP

Members
  • Posts

    367
  • Joined

  • Last visited

  • Days Won

    1

Everything posted by K. SINGH DEEP

  1. Vaar 1 Pauri 46 of 49 of Vaaran Bhai Gurdas ਸੋ ਟਿਕਾ ਸੋ ਛਤ੍ਰ ਸਿਰਿ ਸੋਈ ਸਚਾ ਤਖਤੁ ਟਿਕਾਈ । so tikaa so chhatr siri soee sachaa takhatu tikaaee| With the same mark (on the forehead), the same canopy he radiated on the Throne. ਗੁਰ ਨਾਨਕ ਹੰਦੀ ਮੁਹਰਿ ਹਥਿ ਗੁਰ ਅੰਗਦ ਦੀ ਦੋਹੀ ਫਿਰਾਈ । gur naanak handee muhari hadi gur angad dee dohee dhiraaee| The power Guru Nanak had is now with Guru Angad was publically proclaimed all around. ਦਿਤਾ ਛੋੜਿ ਕਰਤਾਰ ਪੁਰੁ ਬੈਠਿ ਖਡੂਰੇ ਜੋਤਿ ਜਗਾਈ । ditaa chhorhi karataar puru baitdi khadooray joti jagaaee| Guru Angad left Kartarpur and scattered his light while sitting at Khadur. ਜੰਮੇ ਪੂਰਬਿ ਬੀਜਿਆ ਵਿਚਿ ਵਿਚਿ ਹੋਰੁ ਕੂੜੀ ਚਤੁਰਾਈ । janmay poorabi beejiaa vichi vichi horu koorhee chaturaaee| Action seeds of the previous births sprout; all other ingenuinities are false. ਲਹਣੇ ਪਾਈ ਨਾਨਕੋ ਦੇਣੀ ਅਮਰਦਾਸਿ ਘਰਿ ਆਈ । lahanay paaee naanako daynee amaradaasi ghari aaee| Whatever Lahina got from Guru Nanak now came to the house of (Guru) Amar Das. ਗੁਰੁ ਬੈਠਾ ਅਮਰੁ ਸਰੂਪ ਹੋਇ ਗੁਰਮੁਖਿ ਪਾਈ ਦਾਦਿ ਇਲਾਹੀ । guru baitdaa amaru saroop hoi guramukhi paaee daadi ilaahee| Having received the celestial gift from Guru Angad, the Guru, in the form ofAmar Das is seated. ਫੇਰਿ ਵਸਾਇਆ ਗੋਇੰਦਵਾਲੁ ਅਚਰਜੁ ਖੇਲੁ ਨ ਲਖਿਆ ਜਾਈ । dhayri vasaaiaa goindavaalu acharaju khaylu n|akhiaa jaaee| Guru Amar Das founded Goindval. The wondorous play could was beyond sight. ਦਾਤਿ ਜੋਤਿ ਖਸਮੈ ਵਡਿਆਈ ॥੪੬॥ daati joti khasamai vadiaaee ॥46॥ Gift received from the earlier Gurus further enhanced the grandeur of the Light.
  2. No, not at all, but it vasts our knowledge and helps us to understand our own religion in better way as whilst reading GURBANI when some reference of some religion comes, we need the study at that particular time and without the same we will remain unaware of the real message given to us. Bhul chuk khima , WGJKK WJKF
  3. ਸਲੋਕ ਮਃ ੫ ॥ salok ma 5 || Shalok, Fifth Mehl: ਕਾਮੁ ਕ੍ਰੋਧੁ ਲੋਭੁ ਛੋਡੀਐ ਦੀਜੈ ਅਗਨਿ ਜਲਾਇ ॥ kaam krodhh lobh shhoddeeai dheejai agan jalaae || Renounce sexual desire(with ill will ), anger and greed, and burn them in the fire. ਜੀਵਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ ॥੧॥ jeevadhiaa nith jaapeeai naanak saachaa naao ||1|| As long as you are alive, O Nanak, meditate continually on the True Name. ||1||
  4. ਕੁਰਬਾਣੀ ਤਿਨ੍ਹਾਂ ਗੁਰਸਿਖਾਂ ਭਾਇ ਭਗਤਿ ਗੁਰਪੁਰਬ ਕਰੰਦੇ । ਕੁਰਬਾਣੀ ਤਿਨ੍ਹਾਂ ਗੁਰਸਿਖਾਂ ਪਿਛਲ ਰਾਤੀ ਉਠਿ ਬਹੰਦੇ । kurabaanee tinhaan gurasikhaan pichhal raatee utdi bahanday| I am sacrifice unto those Gursikhs who get up in the last quarter of night. ਕੁਰਬਾਣੀ ਤਿਨ੍ਹਾਂ ਗੁਰਸਿਖਾਂ ਅੰਮ੍ਰਿਤੁ ਵੇਲੈ ਸਰਿ ਨਾਵੰਦੇ । kurabaanee tinhaan gurasikhaan anmritu vaylai sari naavanday| I am sacrifice unto those Gursikhs who getting up in the ambrosial hours, and bathe in the holy tank. ਕੁਰਬਾਣੀ ਤਿਨ੍ਹਾਂ ਗੁਰਸਿਖਾਂ ਹੋਇ ਇਕ ਮਨਿ ਗੁਰ ਜਾਪੁ ਜਪੰਦੇ । kurabaanee tinhaan gurasikhaan hoi ik mani gur jaapu japanday| I am sacrifice unto those Gursikhs who remember the Lord with single devotion. ਕੁਰਬਾਣੀ ਤਿਨ੍ਹਾਂ ਗੁਰਸਿਖਾਂ ਸਾਧਸੰਗਤਿ ਚਲਿ ਜਾਇ ਜੁੜੰਦੇ । kurabaanee tinhaan gurasikhaan saadhasangati chali jaai jurhanday| I am sacrifice unto those Gursikhs also who go to the holy congregation and sit there. ਕੁਰਬਾਣੀ ਤਿਨ੍ਹਾਂ ਗੁਰਸਿਖਾਂ ਗੁਰਬਾਣੀ ਨਿਤਿ ਗਾਇ ਸੁਣੰਦੇ । kurabaanee tinhaan gurasikhaan gurabaanee niti gaai sunanday| I am sacrifice unto those Gursikhs who sing and listen to Gurbani daily. ਕੁਰਬਾਣੀ ਤਿਨ੍ਹਾਂ ਗੁਰਸਿਖਾਂ ਮਨਿ ਮੇਲੀ ਕਰਿ ਮੇਲਿ ਮਿਲਦੇ । kurabaanee tinhaan gurasikhaan mani maylee kari mayli miladay| I am sacrifice unto those Gursikhs who meet others whole-heartedly. ਕੁਰਬਾਣੀ ਤਿਨ੍ਹਾਂ ਗੁਰਸਿਖਾਂ ਭਾਇ ਭਗਤਿ ਗੁਰਪੁਰਬ ਕਰੰਦੇ । kurabaanee tinhaan gurasikhaan bhaai bhagati gurapurab karanday| I am sacrifice unto those Gursikhs who celebrate Guru's anniversaries with full devotion. ਗੁਰ ਸੇਵਾ ਫਲੁ ਸੁਫਲ ਫਲਦੇ ॥੨॥ gur sayvaa dhalu sudhal dhaladay ॥2॥ Such Sikhs become blest by the service of the Guru and progress further successfully.
  5. Neither GURU GRANTH SAHIB is a book nor the SHABADS written herein are GEETS but it is "Pothhi Parmesar ka thhan" ocean of shabad and gyan Which can neither be sold nor can be purchased and that is why the bussiness of publishing and selling of GURU GRANTH SAHIB JI has been banned which must be understood and followed in true spirit by the SIKHS. Bhul chuk khima WJKK WJKF
  6. Everyone who puts his/her DHYAN above eyes or at the place of Trineter or Pitutory/pineal gland, definitely ,it causes headache like migraine and some times Hypertension also. But we forget GUR-UPDESH while doing so becoz Gurbani tells us to concentrate on Heart (Anantha chakra) and Mann (Manipura chakra):- "Mere hirde basaho gopal" and "Kar kirpa vasaho mere hirde hoe sahaee aap" ( Hirde mean Heart ) " Mann mehe ram nama jaap" and " Simar mana ram naam chitare" and "AE mann merya tu sada raho har nale" (Here mann means mind ) And so many such quotations can be given from Gurbani where Guru sahib guides us for meditation/ concentration whilst doing Jaap on Heart and Mind. But when we do concentation on the pitutary area , our behaviour becomes dry type and mixed with mild anger which is due to hypertension and mild headache and some chemical changes. Bhul chuk khima, wjkk wjkf
  7. ਸੂਹੀ ਲਲਿਤ ਕਬੀਰ ਜੀਉ ॥ ਏਕੁ ਕੋਟੁ ਪੰਚ ਸਿਕਦਾਰਾ ਪੰਚੇ ਮਾਗਹਿ ਹਾਲਾ ॥ ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ ਦੁਖਾਲਾ ॥੧॥ ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ ॥ ਊਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ ਤਿਨਿ ਹਉ ਲੀਆ ਉਬਾਰੀ ॥੧॥ ਰਹਾਉ ॥ ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤਿ ਬਸਨ ਨ ਦੇਹੀ ॥ ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ ॥੨॥ ਬਹਤਰਿ ਘਰ ਇਕੁ ਪੁਰਖੁ ਸਮਾਇਆ ਉਨਿ ਦੀਆ ਨਾਮੁ ਲਿਖਾਈ ॥ ਧਰਮ ਰਾਇ ਕਾ ਦਫਤਰੁ ਸੋਧਿਆ ਬਾਕੀ ਰਿਜਮ ਨ ਕਾਈ ॥੩॥ ਸੰਤਾ ਕਉ ਮਤਿ ਕੋਈ ਨਿੰਦਹੁ ਸੰਤ ਰਾਮੁ ਹੈ ਏਕ ॥ ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ ॥੪॥੫॥ ( at ang 973of SGGS) ਗਉੜੀ ਚੇਤੀ ਮਹਲਾ ੧ ॥ ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥ ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ ॥੧॥ ਸ੍ਰੀ ਰਾਮ ਨਾਮਾ ਉਚਰੁ ਮਨਾ ॥ ਆਗੈ ਜਮ ਦਲੁ ਬਿਖਮੁ ਘਨਾ ॥੧॥ ਰਹਾਉ ॥ ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰਿ ਬੈਠੀ ਸਾ ਧਨਾ ॥ ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨਿ ਸੁ ਪੰਚ ਜਨਾ ॥੨॥ ਢਾਹਿ ਮੜੋਲੀ ਲੂਟਿਆ ਦੇਹੁਰਾ ਸਾ ਧਨ ਪਕੜੀ ਏਕ ਜਨਾ ॥ ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ ॥੩॥ ਕਾਮਣਿ ਲੋੜੈ ਸੁਇਨਾ ਰੁਪਾ ਮਿਤ੍ਰ ਲੁੜੇਨਿ ਸੁ ਖਾਧਾਤਾ ॥ ਨਾਨਕ ਪਾਪ ਕਰੇ ਤਿਨ ਕਾਰਣਿ ਜਾਸੀ ਜਮਪੁਰਿ ਬਾਧਾਤਾ ॥੪॥੨॥੧੪॥ ( at ang 155 of SGGS) ਗਉੜੀ ਮਹਲਾ ੫ ॥ ਰਾਖੁ ਪਿਤਾ ਪ੍ਰਭ ਮੇਰੇ ॥ ਮੋਹਿ ਨਿਰਗੁਨੁ ਸਭ ਗੁਨ ਤੇਰੇ ॥੧॥ ਰਹਾਉ ॥ ਪੰਚ ਬਿਖਾਦੀ ਏਕੁ ਗਰੀਬਾ ਰਾਖਹੁ ਰਾਖਨਹਾਰੇ ॥ ਖੇਦੁ ਕਰਹਿ ਅਰੁ ਬਹੁਤੁ ਸੰਤਾਵਹਿ ਆਇਓ ਸਰਨਿ ਤੁਹਾਰੇ ॥੧॥ ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂੰ ਨਾਹੀ ॥ ਏਕ ਬਾਤ ਸੁਨਿ ਤਾਕੀ ਓਟਾ ਸਾਧਸੰਗਿ ਮਿਟਿ ਜਾਹੀ ॥੨॥ ਕਰਿ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜੁ ਪਾਇਆ ॥ ਸੰਤੀ ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦੁ ਕਮਾਇਆ ॥੩॥ ਜੀਤਿ ਲਏ ਓਇ ਮਹਾ ਬਿਖਾਦੀ ਸਹਜ ਸੁਹੇਲੀ ਬਾਣੀ ॥ ਕਹੁ ਨਾਨਕ ਮਨਿ ਭਇਆ ਪਰਗਾਸਾ ਪਾਇਆ ਪਦੁ ਨਿਰਬਾਣੀ ॥੪॥੪॥੧੨੫॥ ( at ang 205-206 of SGGS) ਸਲੋਕ ਮਃ ੫ ॥ ਕਾਮੁ ਕ੍ਰੋਧੁ ਲੋਭੁ ਛੋਡੀਐ ਦੀਜੈ ਅਗਨਿ ਜਲਾਇ ॥ ਜੀਵਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ ॥੧॥ ( at ang 519 of SGGS) From the above quotes of Gurbani we can very confidentally say that not only KRODH (Anger ) but other deficincies ( Vikar) of our body can be controlled by way of meditation of Naam. Bhul chuk khima WGJKK WJKF
  8. Kete mangehe jodh apaar, Ketya ganat nahi veecharu, Kete khap tutehe vekar.
  9. "Naame rate" means ,dipped in the colour of Naam and if we talk in punjabi , we may say " Naam vich range hoe"
  10. Why should we do recite (jaap) naam? Here is the reply given in Gurbani:- ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥ ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥ ਲਾਖ ਕਰੋਰੀ ਬੰਧੁ ਨ ਪਰੈ ॥ ਹਰਿ ਕਾ ਨਾਮੁ ਜਪਤ ਨਿਸਤਰੈ ॥ ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥ ਹਰਿ ਕਾ ਨਾਮੁ ਜਪਤ ਆਘਾਵੈ ॥ And after Jaap ,it is Simran and what is Simran? Here is the reply given in Gurbani:- ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥ ਦੇਵਨ ਕਉ ਏਕੈ ਭਗਵਾਨੁ ॥ ਜਿਸ ਕੈ ਦੀਐ ਰਹੈ ਅਘਾਇ ॥ ਬਹੁਰਿ ਨ ਤ੍ਰਿਸਨਾ ਲਾਗੈ ਆਇ ॥ ਮਾਰੈ ਰਾਖੈ ਏਕੋ ਆਪਿ ॥ ਮਾਨੁਖ ਕੈ ਕਿਛੁ ਨਾਹੀ ਹਾਥਿ ॥ ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ॥ ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥ ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ॥ ਨਾਨਕ ਬਿਘਨੁ ਨ ਲਾਗੈ ਕੋਇ ॥ And after Simran ,it is Dhyan and what is Dhyaan? Here is the reply given in Gurbani:- ਪਵਿਤੁ ਹੋਏ ਸੇ ਜਨਾ ਜਿਨੀ ਹਰਿ ਧਿਆਇਆ ॥ ਹਰਿ ਧਿਆਇਆ ਪਵਿਤੁ ਹੋਏ ਗੁਰਮੁਖਿ ਜਿਨੀ ਧਿਆਇਆ ॥ ਪਵਿਤੁ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿਤੁ ਸੰਗਤਿ ਸਬਾਈਆ ॥ ਕਹਦੇ ਪਵਿਤੁ ਸੁਣਦੇ ਪਵਿਤੁ ਸੇ ਪਵਿਤੁ ਜਿਨੀ ਮੰਨਿ ਵਸਾਇਆ ॥ ਕਹੈ ਨਾਨਕੁ ਸੇ ਪਵਿਤੁ ਜਿਨੀ ਗੁਰਮੁਖਿ ਹਰਿ ਹਰਿ ਧਿਆਇਆ ॥੧੭॥ And ਨਾਮੇ ਰਾਤੇ ਹਉਮੈ ਜਾਇ ॥ ਨਾਮਿ ਰਤੇ ਸਚਿ ਰਹੇ ਸਮਾਇ ॥ ਨਾਮਿ ਰਤੇ ਜੋਗ ਜੁਗਤਿ ਬੀਚਾਰੁ ॥ ਨਾਮਿ ਰਤੇ ਪਾਵਹਿ ਮੋਖ ਦੁਆਰੁ ॥ ਨਾਮਿ ਰਤੇ ਤ੍ਰਿਭਵਣ ਸੋਝੀ ਹੋਇ ॥ ਨਾਨਕ ਨਾਮਿ ਰਤੇ ਸਦਾ ਸੁਖੁ ਹੋਇ ॥੩੨॥ ਨਾਮਿ ਰਤੇ ਸਿਧ ਗੋਸਟਿ ਹੋਇ ॥ ਨਾਮਿ ਰਤੇ ਸਦਾ ਤਪੁ ਹੋਇ ॥ ਨਾਮਿ ਰਤੇ ਸਚੁ ਕਰਣੀ ਸਾਰੁ ॥ ਨਾਮਿ ਰਤੇ ਗੁਣ ਗਿਆਨ ਬੀਚਾਰੁ ॥ ਬਿਨੁ ਨਾਵੈ ਬੋਲੈ ਸਭੁ ਵੇਕਾਰੁ ॥ ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥੩੩॥ And without Naam nobody is successful in this universe :- ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥ ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ ॥ ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ ॥ ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ ॥ ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ ॥ ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ ॥੭੨॥ And as such Guru is the only source of Naam who provides us infinite treasury of Naam(Akkhhutt Khazana) . As such we are thankful to our Guru Sahiban who have provided us Infinite treasury of Naam(Akkhhutt Khazana) in form of Guru Granth Sahib ji wherin each tuk (line)is ful of Naam .Let us taste the nector from it by reading, listening, obeying becoz :- "GAAVEA SUNEA TIN KA HAR THHAE PAVE JIN SATGUR KI AGYA SATT SATT KAR MAANI." Bhul chuk khima, WGJKK WJKF
  11. ਟੋਡੀ ਮਹਲਾ ੫ ॥ ਹਰਿ ਬਿਸਰਤ ਸਦਾ ਖੁਆਰੀ ॥ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥ ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥ ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ ॥੧॥ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ॥ ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ ॥੨॥੨॥ {ਪੰਨਾ 711-712} ਅਰਥ: ਹੇ ਭਾਈ! ਪਰਮਾਤਮਾ (ਦੇ ਨਾਮ) ਨੂੰ ਭੁਲਾਇਆਂ ਸਦਾ (ਮਾਇਆ ਦੇ ਹੱਥੋਂ ਮਨੁੱਖ ਦੀ) ਬੇ-ਪਤੀ ਹੀ ਹੁੰਦੀ ਹੈ। ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ, ਉਸ ਨੂੰ(ਮਾਇਆ ਦੇ ਕਿਸੇ ਭੀ ਵਿਕਾਰ ਵੱਲੋਂ) ਧੋਖਾ ਨਹੀਂ ਲੱਗ ਸਕਦਾ।ਰਹਾਉ। ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿਤਨੀ ਭੀ ਜ਼ਿੰਦਗੀ ਗੁਜ਼ਾਰਨੀ ਹੈ (ਉਹ ਇਉਂ ਹੀ ਹੁੰਦੀ ਹੈ) ਜਿਵੇਂ ਸੱਪ (ਆਪਣੀ) ਉਮਰ ਗੁਜ਼ਾਰਦਾ ਹੈ (ਉਮਰ ਭਾਵੇਂ ਲੰਮੀ ਹੁੰਦੀ ਹੈ, ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ)। (ਸਿਮਰਨ ਤੋਂ ਵਾਂਜਿਆ ਹੋਇਆ ਮਨੁੱਖ ਜੇ) ਸਾਰੀ ਧਰਤੀ ਦਾ ਰਾਜ ਭੀ ਕਰਦਾ ਰਹੇ, ਤਾਂ ਭੀ ਆਖ਼ਰ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਹੀ ਜਾਂਦਾ ਹੈ।੧। ਹੇ ਨਾਨਕ! (ਆਖ-ਹੇ ਭਾਈ!) ਗੁਣਾਂ ਦੇ ਖ਼ਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਹੀ ਗਾਏ ਹਨ ਜਿਸ ਉਤੇ ਹਰੀ ਨੇ ਮੇਹਰ ਕੀਤੀ ਹੈ। ਉਹ ਮਨੁੱਖ ਸਦਾ ਸੁਖੀ ਜੀਵਨ ਬਿਤੀਤ ਕਰਦਾ ਹੈ, ਉਸ ਦੀ ਜ਼ਿੰਦਗੀ ਮੁਬਾਰਿਕ ਹੁੰਦੀ ਹੈ। ਅਜੇਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ।੨।੨। TOP OF PAGE
  12. Bhai Gurgas ji tells us "Jagat guru gur nanak Deo." As sauch Guru Granth Sahib Ji is also JAGAT GURU and not patent for any specific catagory/religion/section of society. But it is prime duty of true Sikhs to give proper respect and to ensure that proper respect is being given to our beloved GURU. When it was observed that Private Publishers were printing and selling the PAWAN SAROOPS without obeying sanctum sectorum (Maryada ) on the appeal of some Sikh Jathebandis ,a decision was taken by the Chief of AKAL TAKHAT to ban publishing of Sri Guru Granth Sahib ji by any private publisher and only SGPC was allowed to print and supply the Pawan Saroops of Sri Guru Granth Sahib ji . It never means that in this process patent has beendone but by doing so proper respect of Guru Sahib and obeying Maryada has been tried to be ensured for which we must say that the then Akal Takhat Chief , has done a commendable job which must be appreciated instead of criticism . And giving the nameof PATENT to this process is ...............? I am unable to express it but can be understood by everyone. Bhul chuk khima,WJKK WJKF
  13. Vaar 1 Pauri 23 Coming of the Guru ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ । sunee pukaari daataar prabhu guru naanak jag maahi patdaaiaa| The benefactor Lord listened to the cries (of humanity) and sent Guru Nanak to this world. ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿਖਾਂ ਪੀਲਾਇਆ । charan dhoi raharaasi kari charanaamritu sikhaan peelaaiaa| He washed His feet, eulogised God and got his Disciples drink the ambrosia of his feet. ਪਾਰਬ੍ਰਹਮੁ ਪੂਰਨ ਬ੍ਰਹਮੁ ਕਲਿਜੁਗਿ ਅੰਦਰਿ ਇਕੁ ਦਿਖਾਇਆ । paarabrahamu pooran brahamu kalijugi andari iku dikhaaiaa| He preached in this darkage (kaliyug) that, saragun (Brahm) and nirgun (Parbrahm) are the same and identical. ਚਾਰੇ ਪੈਰ ਧਰਮ ਦੇ ਚਾਰਿ ਵਰਨਿ ਇਕੁ ਵਰਨੁ ਕਰਾਇਆ । chaaray pair dharam day chaari varani iku varanu karaaiaa| Dharma was now established on its four feet and all the four castes (through fraternal feeling) were converted into one caste (of humanity). ਰਾਣਾ ਰੰਕੁ ਬਰਾਬਰੀ ਪੈਰੀ ਪਾਵਣਾ ਜਗਿ ਵਰਤਾਇਆ । raanaa ranku baraabaree pairee paavanaa jagi varataaiaa| Equating the poor with the prince, he spread the etiquette of humbly touching the feet. ਉਲਟਾ ਖੇਲੁ ਪਿਰੰਮ ਦਾ ਪੈਰਾ ਉਪਰਿ ਸੀਸੁ ਨਿਵਾਇਆ । ulataa khaylu piranm daa pairaa upari seesu nivaaiaa| Inverse is the game of the beloved; he got the egotist high heads bowed to feet. ਕਲਿਜੁਗੁ ਬਾਬੇ ਤਾਰਿਆ ਸਤਿਨਾਮੁ ਪੜ੍ਹਿ ਮੰਤ੍ਰ ਸੁਣਾਇਆ । kalijugu baabay taariaa satinaamu parhhi mantr sunaaiaa| Baba Nanak rescued this dark age (kaliyug) and recited 'satinam' mantr for one and all. ਕਲਿ ਤਾਰਣਿ ਗੁਰੁ ਨਾਨਕੁ ਆਇਆ ॥੨੩॥ kali taarani guru naanaku aaiaa ॥23॥ Guru Nanak came to redeem the kaliyug.
  14. "Gaagan meh thhal rave chand deepak bane, Tarika mandal janak moti. Dhoop malyanlo pawan chavaro kare, sagal banrai phoolant joti." ( Keertan sohela at ang 13 in Guru granth sahib) Here Guru Nanak Dev JI tell us that to worship AKAL PURAKH we do not need thaal, deepak, dhoop, phul etc. And at another place Gurbani teaches us:- "Har ki pooja dulambh he santaho,kehna kachhoo na jaee. Santaho gurmukh poora paee,Namohu pooj karaee, Har bin sabh kichh mela santoho, kya hao pooj charhaee." ( in Guru granth sahib ang-910) However dhoop or agarbatti was used in old times to make the environment pleasant. Any dhhop which we use should not be smokey one as the smokes released some times cause irritation in throat and suffocation etc. For the same purpose we can use room fresheners or some spray with scents to make the environment pleasant. Waheguru ji ka Khalsa Waheguru ji ki Fateh
  15. ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥ ਅੰਤੁ ਨ ਜਾਪੈ ਕਿਆ ਮਨਿ ਮੰਤੁ ॥ ਅੰਤੁ ਨ ਜਾਪੈ ਕੀਤਾ ਆਕਾਰੁ ॥ ਅੰਤੁ ਨ ਜਾਪੈ ਪਾਰਾਵਾਰੁ ॥ ਅੰਤ ਕਾਰਣਿ ਕੇਤੇ ਬਿਲਲਾਹਿ ॥ ਤਾ ਕੇ ਅੰਤ ਨ ਪਾਏ ਜਾਹਿ ॥ ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ ॥ ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥ ਜੇਵਡੁ ਆਪਿ ਜਾਣੈ ਆਪਿ ਆਪਿ ॥ ਨਾਨਕ ਨਦਰੀ ਕਰਮੀ ਦਾਤਿ ॥੨੪॥
  16. Gurbani in Gurmukhi (Punjabi) script and Teeka (translation in Punjabi)by Prof. Sahib Singh is available onthe site http://www.gurugranthdarpan.com/
  17. ਪਉੜੀ ॥ ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ ॥ ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ ॥ ਨਾਮੁ ਨਿਧਾਨੁ ਅਖੁਟੁ ਗੁਰੁ ਦੇਇ ਦਾਰੂਓ ॥ ਮਹਾ ਰੋਗੁ ਬਿਕਰਾਲ ਤਿਨੈ ਬਿਦਾਰੂਓ ॥ ਪਾਇਆ ਨਾਮੁ ਨਿਧਾਨੁ ਬਹੁਤੁ ਖਜਾਨਿਆ ॥ ਜਿਤਾ ਜਨਮੁ ਅਪਾਰੁ ਆਪੁ ਪਛਾਨਿਆ ॥ ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵ ॥ ਗੁਰ ਪਾਰਬ੍ਰਹਮ ਪਰਮੇਸੁਰ ਅਪਰੰਪਰ ਅਲਖ ਅਭੇਵ ॥੧੬॥ {ਪੰਨਾ 522}
  18. Sarbat sikh jagat nu GURU NANAK DEV JI maharaj de Gurpurub dian Kotan Kot vadhaeean. ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ । satiguru naanaku pragatiaa mitee dhundhu jagi chaananu hoaa| With the emergence of the true Guru Nanak, the mist cleared and the light scattered all around. ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਿਪੇ ਅੰਧੇਰੁ ਪਲੋਆ । jiu kari sooraju nikaliaa taaray chhipay andhayru paloaa| As if at the sun rise the stars disappeared and the darkness dispelled. ਸਿੰਘੁ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ । singhu bukay miragaavalee bhannee jaai n dheeri dharoaa| With the roar of the lion in the forest the flocks of escaping deer now cannot have endurance. ਜਿਥੇ ਬਾਬਾ ਪੈਰੁ ਧਰੇ ਪੂਜਾ ਆਸਣੁ ਥਾਪਣਿ ਸੋਆ । jiday baabaa pairu dharay poojaa aasanu daapani soaa| Wherever Baba put his feet, a religious place was erected and established. ਸਿਧਾਸਣਿ ਸਭਿ ਜਗਤਿ ਦੇ ਨਾਨਕ ਆਦਿ ਮਤੇ ਜੇ ਕੋਆ । sidhaasani sabhi jagati day naanak aadi matay jay koaa| All the siddh-places now have been renamed on the name of Nanak. ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ । ghari ghari andari dharamasaal hovai keeratanu sadaa visoaa| Everyhome has become a place of dharma where singing. ਬਾਬੇ ਤਾਰੇ ਚਾਰਿ ਚਕਿ ਨਉ ਖੰਡਿ ਪ੍ਰਿਥਵੀ ਸਚਾ ਢੋਆ । baabay taaray chaari chaki nau khandi pridavee sachaa ddhoaa| Baba liberated all four directions and nine divisions of earth. ਗੁਰਮੁਖਿ ਕਲਿ ਵਿਚਿ ਪਰਗਟੁ ਹੋਆ॥੨੭॥ guramukhi kali vichi paragatu hoaa॥27॥ Gurmukh (Guru Nanak) has emerged in this kaliyug, the dark age. Aao asin sare mil ke GURU NANAK DEV JI de darsae marg utte chalan lai Satguru kol Ardas kariye:- "HUM ANDHULE GYAN HEEN AGYANI, KIYON CHALENH MARG PANTHHA HUM ANDHULE KO GUR ANCHAL DEEJHE, jAN NANAK CHLEH MILANTHHA." Waheguru ji ka Khalsa Waheguru ji ki Fateh
  19. Mahakal means AKAAL means the master of kaal( Death causing angle) and Mahakaal ,Akaal Purakh and Sarab Loh are the Synonyms used for almighty WAHEGURU
  20. Your mann(mind) may be lowest of the low but you are definitely in Charhdikala becoz only a true sikh can say for himself/herself fool ( "Mein moorakh ki ketak baat hai"). I think you need no Kathha which can more eeasily make you understand Laavanl, than yorself . I just can advise you brotherly ,if you dont mind, to recite laavan again and again and meanings and Kathha will be done by your pious soul within your mind and heart with the blessings of waheguru as is told by Gurbani:- "Har ka bilovna , man ka beechara, Gurparsadi peeve amrit dhara." and "Mann har jee tere nal he ,Gurmatti rang maan." Bhul chuk khima, waheguru ji ki Khalsa Waheguru ji ki Fateh
  21. Bhai Nand Lal JI in his rehatnama tells "Nagan sees bahar phire nagan sees jo khaye, Nagan parsad ju bantaee, tankhahi bado kahae." and also it is told by PUNJ SINGHS during Amrit Sanchar to the Sangat to keep the head and Kesh (hairs) covered in general and especially while reading or hearing Gurbani and cooking or serving or eating . Whosoever does take The Amrit (Khande ki Pahul) has to follow the instructions(Rehat and life style )told by the PUNJ SINGHS :- "Panch Singh Amrit jo devhe, Ta ko sir dhar chhak pun levhe. Pun mil pancho rehat jo bhakhahe, Tako drirh kar man meh rakhahe." (Rehatnama Bhai Desa SIngh ji) No one in Sikhi is allowed to keep his/her head uncovered within the walled boundry of Gurudwara Sahib and those who see/feel, everywhere/every time Guru Sahib ji being there Ang-Sang, they keep thier heads covered around the clock always becoz of above said reason. Waheguru sarbat nu sumatt bakhshan. Bhul chuk khima ,Waheguru ji ka Khalsa Waheguru ji ki Fateh
  22. Mahan Kosh Encyclopediaਸੰ. धूप्. ਧਾ- ਗਰਮ ਕਰਨਾ, ਚਮਕਣਾ, ਬੋਲਣਾ। (2) ਸੰ. {ਸੰਗ੍ਯਾ}. ਗੁੱਗਲ ਚੰਦਨ ਕੁਠ ਕੇਸਰ ਮੋਥਾ ਕਪੂਰ ਅਗੁਰ ਜਾਤੀਫਲ ਆਦਿ ਸੁਗੰਧ ਵਾਲੇ ਪਦਾਰਥਾਂ ਦਾ ਧੂਆਂ. "ਧੂਪ ਮਲਆਨਲੋ ਪਵਣ ਚਵਰੋ ਕਰੈ". (ਸੋਹਿਲਾ) ਦੇਵਮੰਦਿਰ ਅਤੇ ਸਮਾਜਾਂ ਵਿੱਚ ਧੂਪ ਧੁਖਾਉਣ ਦੀ ਰੀਤਿ ਬਹੁਤ ਪੁਰਾਣੀ ਹੈ. ਇਸ ਨੂੰ ਲਾਭਦਾਇਕ ਜਾਣਕੇ ਕਿਸੇ ਨੇ ਕਿਸੇ ਰੂਪ ਵਿਚ ਸਾਰੇ ਹੀ ਮਤਾਂ ਨੇ ਅੰਗੀਕਾਰ ਕੀਤਾ ਹੈ. ਦੇਖੋ, ਬਾਈਬਲ EX ਕਾਂਡ ੩੦ ਆਯਤ ੭. ਅਤੇ ੮। (3) ਉਹ ਵਸਤੁ, ਜਿਸ ਦੇ ਜਲਾਉਣ ਤੋਂ ਸੁਗੰਧ ਵਾਲਾ ਧੂਆਂ ਪੈਦਾ ਹੋਵੇ। (4) ਸੂਰਜ ਦਾ ਤਾਪ. ਆਤਪ. ਧੁੱਪ। (5) ਚਮਕ. ਪ੍ਰਭਾ. ਸ਼ੋਭਾ. "ਕੁਲ ਰੂਪ ਧੂਪ ਗਿਆਨ ਹੀਨੀ". (ਆਸਾ ਛੰਤ ਮਃ ੫). Mahan Kosh data provided by Bhai Baljinder Singh (RaraSahib Wale); See http://www.ik13.com
×
×
  • Create New...

Important Information

Terms of Use