Jump to content

Karak Singh

Members
  • Posts

    5
  • Joined

  • Last visited

Karak Singh's Achievements

Explorer

Explorer (4/8)

  • First Post Rare
  • Superstar Rare
  • Conversation Starter Rare
  • Week One Done
  • One Month Later

Recent Badges

0

Reputation

  1. Banda Singh Bahadur created no separate sect or he declare himself guru. Its all misconceptions created by Tatt Khalsa and their followers. Banda Singh used to write as "Banda - e - Khalsa" or Banda - e - Guru" which means Banda of Khalsa or Banda of Guru. Like we write "Nishan -e- Sikhi" which means Nishans of Sikhs, "Tavarikh - e- Hindustan" Tavarikh (date) of Hindustan, same as Banda Singh used to write, which was misinterpreted by Tatt Khalsa and made a hue & cry of nothing. Coz of thier misconceptions, a great leader like Banda Singh was mis understood. Its not necessary that what the quoted writers have written is only the truth, you need to understand the language also.
  2. ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ ------------------------------------------------------- ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ, ਲੇਕਿਨ ਸਮਾਂ ਇਹ ਜਰੂਰ ਬਦਲ ਜਾਏਗਾ! ਪਾਇਆ ਇੱਕ ਵੀ ਹਰਫ ਨਾਂ ਸੁਨਿਹਿਰੀ, ਕਾਲੇ ਅੱਖਰਾਂ `ਚ ਇਤਿਹਾਸ ਲਿਖਵਾਂਏਗਾ ਥਾਲੀ ਪੰਥ ਦੀ ਵਿੱਚ ਛਕ-ਛਕਾ ਕੇ, ਪਿਛੋਂ ਛੇਕ ਹਮੇਸ਼ਾ ਇਸ ਵਿੱਚ ਹੀ ਕਰ ਗਿਆ ਏਂ ਜਿਉਦਾ ਫਿਰੇ ਭਾਵੇਂ ਸਰੀਰ ਕਰਕੇ, ਆਤਮਿਕ ਪੱਖੋਂ ਤਾਂ 1978 ਤੋਂ ਹੀ ਮਰ ਗਿਆਂ ਏਂ ਲੇਖਾ ਇਤਹਾਸ ਕਰੂ ਜੋ ਤੇਰੇ ਕਾਰਿਆ ਦਾ, ਸਦੀਆਂ ਤੱਕ ਤੈਨੂੰ ਕੋਸ ਕੇ ਹੀ ਪੜ੍ਹਿਆ ਜਾਏਗਾ ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ……………………………………. ਇਮਾਰਤਾਂ ਗੁਰਦਵਾਰਿਆਂ ਤੇ ਤਖਤਾਂ ਦੀਆਂ, ਢਾਹੀਆਂ ਰਲ ਕਾਂਗਰਸੀਆਂ ਤੇ ਜਨ ਸੰਘੀਆਂ ਨੇ ਲਾਇਆ ਸਿਧਾਂਤਾ ਨੂੰ ਤੂੰ ਖੋਰਾ ਆਖੇ ਲੱਗ ਪੰਥ ਦੋਖੀਆਂ ਦੇ ਸਾਜਿਸ਼ਾਂ ਹੋਈਆਂ ਸਭ ਨੰਗੀਆਂ ਨੇ ਪੌੜੀ ਉਮਰ ਦੀ ਦੇ ਡੰਡੇ ਮੁੱਕ ਚੱਲੇ, ਡੰਡਾ ਜਮਾਂ ਦਾ ਪਿਆ ਤਾਂ ਨਸ਼ਾ ਤਾਕਤ ਦਾ ਉਤਰ ਜਾਏਗਾ ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ……………………………………. ਸਿੱਖਾਂ ਨੂੰ ਮਿਟਾਉਣ ਸਦੀਆਂ ਤੋਂ, ਬਾਬਰ, ਜਹਾਂਗੀਰ, ਔਰੰਗੇ, ਸੂਬੇ ਨਹਿਰੂ, ਗਾਂਧੀ ਸਭ ਸਰਗਰਮ ਰਹੇ ਨੇਂ ਸਿੱਖੀ ਨੂੰ ਸਿੱਖਾਂ ਦੇ ਦਿਲੋਂ ਮੁਕਾਉਣ ਦਾ ਲਿਆ ਤੂੰ ਠੇਕਾ, ਪੈਰੋਕਾਰ ਤੇਰੇ ਤਾਂਹੀਉ ਕਰ ਕੁਕਰਮ ਰਹੇ ਨੇਂ ਡੋਬਣੀ ਚਾਹੁੰਦਾ ਏਂ ਪੰਥ ਦੀ ਕਿਸ਼ਤੀ ਮੰਝਧਾਰ ਵਿੱਚ, ਹੈ ਭੁਲੇਖਾ ਤੇਰਾ, ਆਖਿਰ ਤੂੰ ਖੁਦ ਹੀ ਡੁੱਬ ਜਾਏਗਾ ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ……………………………………. ਕਲਗੀਵਾਲੇ ਨੇ ਸਰਬੰਸ ਵਾਰਿਆ ਪੁੱਤ ਨੀਂਹਾਂ `ਚ ਚਿਣਵਾਏ, ਮਹਿਲ ਸਿੱਖੀ ਦਾ ਤਾਂ ਰੂਪਮਾਨ ਕੀਤਾ ਨੂੰਹ ਪੁੱਤ ਭਤੀਜਾ ਜਵਾਈ ਸਭ ਨੂੰ ਦੇਹ ਕੁਰਸੀ, ਦਸ਼ਮੇਸ਼ ਦੇ ਬਣਾਏ ਸਿਧਾਂਤਾ ਦਾ ਤੂੰ ਅਪਮਾਨ ਕੀਤਾ ਜਿਹੜੇ ਡਾਣ ਤ੍ਹੇ ਤੂੰ ਬੈਠਾ ਖੁਦ ਉਸੇ ਨੂੰ ਵੱਢ ਰਿਹਾ ਏ, ਯਾਦ ਰੱਖੀਂ ਇੱਕ ਦਿਨ ਧੌਣ ਪਰਨੇਂ ਥੱਲੇ ਆਏਂਗਾ ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ……………………………………. ਬਾਈਧਾਰ ਦੇ ਰਾਜਿਆਂ ਦੀ ਤੇਰੇ ਵਿੱਚ ਰੂਹ ਆਈ, ਸੰਨ੍ਹ ਪੰਥ ਦੇ ਕਿਲੇ ਨੂੰ ਤਾਹੀਉਂ ਅੰਦਰੋਂ ਲਾ ਰਿਹਾ ਏ ਸੌਦਾ ਸਾਧ, ਆਸ਼ੂਤੋਸ਼ ਬਿਹਾਰੀ, ਬੇਲਦਾਰ ਭਨਿਆਰੇ ਨਾਲ ਰਲਕੇ ਰੋਲ ਭਵੀਸ਼ਨ ਵਾਲਾ ਨਿਭਾ ਰਿਹਾ ਏ ਦੰਭੀ ਪਖੰਡੀਆਂ ਨੇ ਅੰਤ ਵੇਲੇ ਨਹੀਂ ਕੰਮ ਆਉਣਾ, ਮਾਤਲੋਕ ਨੂੰ ਛੱਡ ਸੱਜਣਾਂ ਜਦੋਂ ਇਕੱਲਾ ਹੀ ਜਾਏਂਗਾ ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ……………………………………. ਦੂਰੋਂ ਦਾਹੜਾ ਦੇਖਕੇ ਭੁਲੇਖਾ ਗੁਰਸਿੱਖ ਦਾ ਪੈਂਦਾ, ਨੇੜੇ ਆਉਣ ਤੇ ਕਛਿਹਿਰੇ ਹੇਠੋਂ ਖਾਕੀ ਨਿੱਕਰ ਦਿੱਸਦੀ ਏ ਵੋਟਾਂ ਪੰਥ ਦੇ ਨਾਂ ਉੱਤੇ, ਸੇਵਾ ਸਦਾ ਪੰਥ ਦੋਖੀਆਂ ਦੀ, ਇਹ ਦੇਖਕੇ ਆਤਮਾ ਸਿੱਖਾਂ ਦੀ ਪਈ ਪਿੱਸਦੀ ਏ ਦਿਆ ਰਾਮ ਤੋਂ ਦਿਆ ਸਿੰਘ ਬਣਾਏ ਦਸ਼ਮੇਸ਼ ਜੀ ਨੇ, ਲੱਗਦੈ ਪ੍ਰਕਾਸ਼ ਸਿੰਘ ਤੋਂ ਪ੍ਰਕਾਸ਼ ਚੰਦ ਤੂੰ ਬਣ ਜਾਏਗਾ ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ……………………………………. ਨਵੇਂ ਸਿਰਿਉ ਨਾਮ ਕੋਈ ਤੇਰਾ ਰੱਖਣ ਨੂੰ ਜੀ ਕਰਦੈ, ਲੱਭਦਾ ਨਾਮ ਨਹੀਂ ਜੋ ਤੇਰੇ ਕੰਮਾਂ ਨਾਲ ਤੁੱਲ ਜਾਵੇ ਮੱਸਾ-ਰੰਘੜ, ਫਖਸ਼ੀਅਰ, ਜੱਸੂ-ਲੱਖੂ, ਚੰਦੂ-ਗੰਗੂ ਸਭ ਫਿੱਕੇ, ਤੈਨੂੰ ਤੱਕਕੇ ਤਾਂ ਮੀਰਮੰਨੂੰ ਵੀ ਭੁੱਲ ਜਾਵੇ ਅਕ੍ਰਿਤਘਣ, ਬੇਈਮਾਨ, ਧਰਮ ਦੋਖੀ, ਕੌਮਘਾਤੀ ਵਿੱਚੋ. ਦੱਸ ਕਿਹੜਾ ਕਿਹੜਾ ਨਾਮ ਤੂੰ ਰਖਵਾਏਂਗਾ ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ, ਲੇਕਿਨ ਸਮਾਂ ਇਹ ਜਰੂਰ ਬਦਲ ਜਾਏਗਾ! ਪਾਇਆ ਇੱਕ ਵੀ ਹਰਫ ਨਾਂ ਸੁਨਿਹਰੀ, ਕਾਲੇ ਅੱਖਰਾਂ `ਚ ਇਤਿਹਾਸ ਲਿਖਵਾਂਏਗਾ ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ…………………………………….
  3. Its a shame, shame on Sikh community. I am not a follower of Prof. Darshan Singh, but this is not the way to protest. We are repeating our mistakes. I don't care what everyone else says on this forum, but this is WRONG. There are other peaceful resorts to protest. But publicly doing all these crap is shameful. People laugh at us, Sikhs are destroying their own worship place, sikhs are fighting with sikhs. They don't know the differecne between the ideologies what Sikhs have now. Every sikh look same to other people. If you have diffrence of opinion, only table talks can resolve issues. These sort of incidence will ruin our image, which already is not so good. Make some good contribution to the community. Save your faces for good, not for this image. Now everyone will say, its Akal Takhts hukum. Which other hukum you all have respected and followed like a religion. Is this the only hukumnama to be followed? Their are more important hukumnamas than this, no one follows that. This one is followed coz, some of the organizations wants to settle their own scores against Ragi. (Again, I am not taking side of him), but telling the truth, which no will like, I know. Puppet Jathedars have settled their score just because of they are foot lickers of Badal. Just on a falsified, doctured video of Ragi by Lamba, which was not even fully telecasted, Ragi was excommunicated. Akal Takht is not a building, its a ideology. Who goes with the Sikh Rehat Maryada of Sri Akal Takht? When this issue comes, everyone stays mum, as everyone has their own maryada. Then where does this decision of SRM stands, which is against Sri Akal Takht. No one follows, are these all jathebandis not excomunicated. Open your eyes, don't follow jathebandis, deras or babas, follow only SGGS.
  4. I have noticed that a website www..org is spitting venom against Sri Dasam Granth Sahib & Sikhsangat.org stating in its latest news as Hatred forum. Today I just saw the news on ths website reg Southall, it has mentioned about SikhSangat. Also it has so many artiles against Sri Dasam Granth Sahib. Anyone knows who runs it and how it can be tackled.
×
×
  • Create New...

Important Information

Terms of Use