Jump to content

jeetnijjar

Members
  • Posts

    62
  • Joined

  • Last visited

Everything posted by jeetnijjar

  1. ਗੁਰੂ ਜੀ ਨੇ80,000 ਜਾਂ 40,000 ਹਜਾਰ ਦੇ ਇਕੱਠ ਵਿਚੋਂ ਸਿਰਫ 20,000 ਹਜਾਰ ਨੂੰ ਹੀ ੳੰਮ੍ਰਿਤ ਛਕਾਇਆਂ ਸੀ ਬਾਕੀ ਦਿਆ ਨੂੰ ਕਿਉਂ ਨਹੀਂ? ਕੋਈ ਗੁਰਮੁਖ ਪਿਆਰਾ ਦਲੀਲ ਨਾਲ ਇਸ ਸਵਾਲ ਦਾ ਜਵਾਬ ਲਿਖੇ। ਧੰਨਵਾਦ ਜੀ।
  2. Pray pray it's never to late mr Nijjar Do sewa go to gurdwara daily do simran you will see big change
  3. Thanks savinderpal ji but I meant to ask this line below what does it mean and who is it by ਚੌਪਈ॥ ਜਹਾਂਗੀਰ ਆਦਿਲ ਮਰ ਗਯੋ॥ ਸਾਹਜਹਾਂ ਹਜਰਿਤ ਜੂ ਭਯੋ॥ ?
  4. ਭਾਈ ਮੇਹਤਾਬ ਸਿੰਘ ਜੀ ਇਨ੍ਹਾਂ ਨੂੰ ਸਿਰਫਿਰੇ ਬੇਕਦਰੇ ਪਾਗਲ ਕੁੱਤੇ ਆਖੋ ਅਤੇ ਦੱਸੋ ਕਿ ਪੁਰਾਣੀ ਹਿਸਟਰੀ ਪੜੋ ਜਦੋਂ ਤੁਹਾਡੀਆਂ ਸੀਤਾ ਸਵਿੱਤਰੀਆਂ ਗੱਜਨੀ ਦੇ ਬਾਜਾਰਾਂ ਹੁਣ ਦੇ 72 ਰੁਪਏ ਵਿੱਚ ਵਿੱਕਣੀਆਂ ਸਿੰਘਾਂ ਨੇ ਬੰਦ ਕੀਤੀਆਂ ਸਨ। ਅਸੀਂ ਜੱਦੀ ਮਾਲਿਕ ਹਾਂ ਦੇਸ਼ ਸਾਡਾ ਖਾਲਿਸਤਾਨ ਹੈ। ਭਾਰਤ ਨਹੀਂ। ਕਿਉਂਕਿ ਭਾਰਤ ਦੇਸ਼ ਦਾ ਕਨੂੰਨ ਇਨਸਾਫ ਨਹੀਂ ਕਰਦਾ ਹੈ ।
  5. We all had sins in the past gurbani will wash it do sewa listen to kirtan katha have faith in Guru Granth Sahib
  6. What do you call a person who first reads, does kirtan, and uses Sri Dasam Granth Sahib Ji Maharaj Bani in his life? He never accept dr jodh Singh challenge I' think this is fake news it's all over Facebook I hope someone accept his challenge if this is real news
  7. Anyone know any info about Khalsa news challenging Dasam Granth Scholor for open debate
×
×
  • Create New...

Important Information

Terms of Use