POLITICS | LIFESTYLE
Multipurpose forum where you can talk about social issues, news articles, fitness, diet etc. Forum Support.
25,290 topics in this forum
-
- 0 replies
- 593 views
ਐਨ.ਆਰ.ਆਈ. ਸਭਾ ਪੰਜਾਬ ਪ੍ਰਵਾਸੀ ਪੰਜਾਬੀਆਂ ਲਈ ਇਕ ਅਜਿਹਾ ਸਾਂਝਾ ਮੰਚ ਹੈ ਜਿੱਥੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਤੱਕ ਆਵਾਜ਼ ਪੁਹੰਚਾਈ ਜਾਂਦੀ ਹੈ। ਇਸ ਸਾਂਝੇ ਮੰਚ ਦੀ ਬਦੌਲਤ ਹੀ ਅਜ ਅਸੀਂ ਐਨ.ਆਰ.ਆਈ. ਭਰਾਵਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਦੂਰ ਕਰਨ ਲਈ ਸਫਲ ਹੋਏ ਹਾਂ। Read full story here : http://www.jagbani.c.../jagbani_12109/
Last reply by Vijayender, -
- 4 replies
- 706 views
ਦੇਸ਼ ਦੀ ਪ੍ਰਭੂਸੱਤਾ ਤੇ ਅਖੰਡਤਾ ਲਈ ਪਿਛਲੇ 27 ਸਾਲਾਂ ਤੋਂ ਕੰਮ ਕਰਨ ਵਾਲੇ ਇਕ ਜਾਸੂਸ ਦੀ ਮੰਗਲਵਾਰ ਨੂੰ ਮੌਤ ਹੋ ਗਈ। ਮ੍ਰਿਤਕ ਬਲਬੀਰ ਸਿੰਘ ਭਾਰਤ ਦੀ ਇਕ ਖੁਫੀਆ ਏਜੰਸੀ ਲਈ ਕੰਮ ਕਰਦਾ ਸੀ ਤੇ ਕਈ ਵਾਰ ਦੇਸ਼ ਲਈ ਆਪਣੀ ਜਾਨ ਦੀ ਬਾਜ਼ੀ ਵੀ ਲੱਗਾ ਚੁੱਕਾ ਸੀ। Watch this untold story in Video :- http://www.jagbani.c.../jagbani_78143/
Last reply by Vijayender, -
- 0 replies
- 742 views
ਪਾਕਿਸਤਾਨ ਸਰਕਾਰ ਨੇ ਅੱਜ ਇਕ ਅਹਿਮ ਫੈਸਲਾ ਸੁਣਾਇਆ ਹੈ ਜਿਸ ਕਾਰਨ ਲੰਮੇ ਸਮੇਂ ਤੋਂ ਕੀਤੀ ਜਾ ਸਰਬਜੀਤ ਸਿੰਘ ਦੀ ਰਿਹਾਈ ਦੀ ਮੰਗ ਨੂੰ ਸਫਲਤਾ ਮਿਲੀ ਹੈ। ਪਾਕਿਸਤਾਨ 'ਚ ਅੱਜ ਭਾਰਤ-ਪਾਕਿ ਗ੍ਰਹਿ ਸਕੱਤਰਾਂ ਦੀ ਬੈਠਕ 'ਚ ਸਰਬਜੀਤ ਸਿੰਘ ਦੀ ਫਾਂਸੀ ਦੀ ਸਜ਼ਾ ਮਾਫ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਰਬਜੀਤ ਸਿੰਘ ਪਿਛਲੇ 22 ਸਾਲਾਂ ਤੋਂ ਪਾਕਿਸਤਾਨ ਦੀ ਕੋਟ ਲਖਪਤਰਾਏ ਜੇਲ 'ਚ ਬੰਦ ਹੈ। Source link:- http://www.jagbani.com/news/jagbani_100417/
Last reply by Vijayender, -
- 0 replies
- 868 views
ਐਤਵਾਰ ਦੇਰ ਰਾਤ ਫੋਕਲ ਪੁਆਇੰਟ ਵਿੱਚ ਫੈਕਟਰੀ ਵਿੱਚ ਹੋਏ ਹਾਦਸੇ ਦੇ ਮਾਮਲੇ ਵਿੱਚ ਫੈਕਟਰੀ ਮਾਲਿਕ ਸ਼ੀਤਲ ਵਿਜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਜਲੰਧਰ ਦੇ ਜਿਲਾਧੀਸ਼ ਪ੍ਰਿਅੰਕ ਭਰਤੀ ਨੇ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਹਾਦਸਾ ਸ਼ੀਤਲ ਵਿਜ ਦੀ ਲਾਪਰਵਾਹੀ ਦੇ ਚਲਦੇ ਹੋਏ ਹੈ ਜਿਸ ਕਰਕੇ ਉਨ੍ਹਾਂਨੂੰ ਆਈ ਪੀ ਸੀ ਦੀ ਧਾਰਾ 304 ਦੇ ਤਹਿਤ ਗਿਰਫਤਾਰ ਕਰ ਲਿਆ ਗਿਆ ਹੈ । Watch Video :- http://www.jagbani.com/news/jagbani_79719/
Last reply by Vijayender, -
- 0 replies
- 475 views
ਇੱਕ ਵਾਰ ਕਿਸੇ ਪਿੰਡ ਵਿਚ ਔਰਤ ਡਿਊਢੀ ਵਿਚ ਬੈਠੀ ਆਪਣੇ ਵਾਲ ਧੋ ਰਹੀ ਸੀ ਕਿ ਇੱਕ ਫ਼ਕੀਰ ਨੇ ਆ ਕਿ ਅਲਖ ਜਗਾਈ ਔਰਤ ਨੇ ਕਿਹਾ ਕਿ ਉਹ ਇੰਤਜ਼ਾਰ ਕਰੇ ਵਾਲ ਦਕਸ਼ਣਾ ਦਿੰਦੀ ਆ । ਫ਼ਕੀਰ ਸੁਣ ਕਿ ਖੜ ਗਿਆ ਇੰਤਜ਼ਾਰ ਕਰਨ ਲੱਗਾ,ਔਰਤ ਨੇ ਵਾਲ ਧੋਤੇ ਤੇ ਅੰਦਰ ਦਕਸ਼ਣਾ ਲੈਣ ਚਲੀ ਗਈ ਜਾਂਦੇ ਵਖਤ ਉਹ ਆਪਣਾ ਸੋਨੇ ਦਾ ਕੰਗਣ ਪੀੜੇ ਕੋਲ ਹੀ ਭੁੱਲ ਗਈ । ਕੰਗਣ ਦੇਖ ਕਿ ਫ਼ਕੀਰ ਦਾ ਮਨ ਬੇਈਮਾਨ ਹੋ ਗਿਆ ਕੰਗਣ ਚੱਕ ਕਿ ਔਰਤ ਦੇ ਆਉਣ ਤੋਂ ਪਹਿਲਾ ਹੀ ਰਫੂ ਚੱਕਰ ਹੋ ਗਿਆ । ਜਦੋ ਔਰਤ ਆਈ ਓਹਨੇ ਦੇਖਿਆ ਫ਼ਕੀਰ ਨਹੀਂ ਸੀ ਉਥੇ ਫੇਰ ਓਹਨੂੰ ਯਾਦ ਆਇਆ ਕਿ ਕੰਗਣ ਪੀੜੇ ਕੋਲ ਪਿਆ ਸੀ ਜਦੋ ਦੇਖਿਆ ਉਹ ਕੰਗਣ ਉਥੇ ਨਹੀਂ ਸੀ ਉਹ ਸਮਝ ਗਈ ਸੀ ਕਿ ਫ਼ਕੀਰ ਲੈ ਗਿਆ । ਕਾਫੀ ਦਿਨਾਂ ਬਾਅਦ ਔਰਤ ਨੇ ਓਹੋ ਜੇਹਾ ਹੀ ਇਕ ਹੋਰ ਕੰਗਣ ਬਣਵਾ ਲਿਆ ਅਤੇ ਇਕ ਸਾਲ ਬਾਅਦ ਔਰਤ ਬਾਹਰ ਪੀੜੇ ਤੇ ਬੈਠੀ ਸੀ ਬਾਅਦ ਓਹੀ ਫ਼ਕੀਰ ਫੇਰ ਆਇਆ ਤੇ ਦਕਸ਼ਣਾ ਮੰਗੀ ਔਰਤ ਨੇ ਫੇਰ ਜਾਣ ਬੁਝ ਕਿ ਕੰਗਣ ਉਥੇ ਛੱਡ ਕਿ…
Last reply by singhbj singh, -
- 0 replies
- 556 views
ਗਵਾਨ ਦੀ ਨਾ ਇਨਸਾਫੀ ਪਰ ਬੁਲੰਦ ਹੌਸਲੇ ਨੇ ਛੂਹੀਆ ਨਵੀਆਂ ਉਚਾਈਆਂ ਨੂੰ ਜੇਕਰ ਹੌਸਲੇ ਬੁਲੰਦ ਹੋਣ ਤਾਂ ਇਨਸਾਨ ਕੀ ਨਹੀਂ ਕਰ ਸਕਦਾ, ਇਹ ਸਭ ਕਰ ਦਿਖਾਇਆ ਲੁਧਿਆਣਾ ਦੇ ਅਵਤਾਰ ਸਿੰਘ ਰੰਧਾਵੇ ਨੇ। Very Touching Video Must Watch it ਹੌਸਲੇ ਅਜੇ ਵੀ ਬੁਲੰਦ ਨੇ ਅਵਤਾਰ ਸਿੰਘ ਦੇ
Last reply by Vijayender, -
- 0 replies
- 809 views
ਬਹੁਤ ਸਾਰੇ ਪੰਜਾਬੀ ਗਾਇਕਾਂ ਵਲੋਂ ਲਗਾਤਾਰ ਅਸ਼ਲੀਲ ਅਤੇ ਭੱਦੀ ਸ਼ਬਦਾਵਲੀ ਵਾਲੇ ਗੀਤ ਗਾਈ ਜਾ ਰਹੇ ਹਨ | Watch Video:- ਜਲੰਧਰ ਵਿੱਚ ਪੰਜਾਬੀ ਗਾਇਕਾਂ ਦੇ ਜਲਾਏ ਗਏ ਪੁਤਲੇ
Last reply by Vijayender, -
- 0 replies
- 631 views
ਗੁਰਦੁਆਰਾ ਸਿੰਘ ਸਭਾ ਬੋਬੀਨੀ (ਪੈਰਿਸ) ਵਿਖੇ ਸਲਾਨਾ 29 ਵਾਂ ਵਿਸ਼ਾਲ ਗੁਰਮਤਿ ਕੈਂਪ 17 ਜੁਲਾਈ 2016 ਵਿੱਚ 3 ਸਾਲ ਤੋਂ 15 ਸਾਲ ਦੇ ਬਚਿਆਂ ਨੂੰ ਧਾਰਮਿਕ ਅਤੇ ਆਪਣੀ ਵਿਰਾਸਤ ਤੇ ਵਿਰਸੇ ਨਾਲ ਜੋੜਿਆ ਗਿਆ ਹੈ-ਤਸਵੀਰਾਂ ਦੇਖਣ ਲਈ ਕਲਿੱਕ ਕਰੋ, ਵੇਰਵਾ ਦਲਜੀਤ ਸਿੰਘ ਬਾਵਕ >>> http://www.mediapunjab.com/main_article?id=89
Last reply by singhbj singh, -
- 26 replies
- 10.8k views
. ਤੁਸੀਂ ਇੱਥੇ ਕੋਈ ਵੀ ਸਿੱਖੀ ਨਾਲ਼ ਸੰਬੰਧ ਰੱਖਣ ਵਾਲੇ ਆਉਡੀਓ ਜਾਂ ਵੀਡੀਓ ਦੀ ਮੰਗ ਕਰ ਸਕਦੇ ਹੋ। ਅਸੀਂ ਪੂਰੀ ਕੋਸ਼ਿਸ਼ ਕਰਕੇ ਲਭ ਕੇ ਦਿਆਂਗੇ। ਲੇਕਿਨ ਯਾਦ ਰੱਖੋ, ਅਸੀਂ ਪਾਏਰੇਸੀ ਨੂੰ ਬੜ੍ਹਾਵਾ ਨਹੀਂ ਦਿੰਦੇ, ਬਲਕਿ ਤੁਹਾਨੂੰ ਆਪਣੇ ਮਨ ਦੀ ਚੀਜ਼ ਨੂੰ ਖਰੀਦਣ ਤੋਂ ਪਹਿਲਾਂ ਪਰਖਣ ਦਾ ਮੋਕਾ ਦਿੰਦੇ ਹਾਂ। ਇਥੋਂ ਮਿਲੀ ਕੋਈ ਵੀ ਚੀਜ਼, ਜਿਸਦਾ ਕਾਪੀਰਾਈਟ ਕਿਸੇ ਹੋਰ ਕੋਲ਼ ਹੋਵੇ, ਉਸਨੂੰ ਤੁਸੀਂ ੨੪ ਘੰਟਿਆਂ ਵਿੱਚ ਮਿਟਾ ਦੇਵੋਗੇ। ਅਗਰ ਤੁਹਾਨੂੰ ਉਹ ਚੀਜ਼ ਪਸੰਦ ਆਂਦੀ ਹੈ, ਫੇਰ ਤੁਸੀਂ ਇਹ ਖਰੀਦ ਸਕਦੇ ਹੋ। ਜੇਕਰ ਆਪ ਦੇ ਨੇੜੇ ਓਹ ਚੀਜ਼ ਨਾਂ ਮਿਲਦੀ ਹੋਵੇ, ਫੇਰ ਪੱਕੀ ਤਰ੍ਹਾਂ ਤੁਹਾਡੀ ਜਾਣਕਾਰੀ ਲੈਣ ਉਪਰੰਤ ਤੁਹਾਨੂੰ ਤੁਹਾਡੀ ਪਸੰਦੀ ਚੀਜ਼ ਭੇਜ ਦਿਆਂਗੇ। ਬਸ ਸਿਰਫ ਇਹ ਯਾਦ ਰੱਖੋ ਕਿ, ਪਾਇਰੇਸੀ ਨਕਾਰੋ ਤਾਂ ਕੀ ਮਹਿਨਤ ਕਰਣ ਵਾਲਿਆਂ ਨੂੰ ਫਲ ਮਿਲ਼ੇ ਅਤੇ ਮੁੜ ਮੁੜ ਕੇ ਆਪਣੇ ਸਰੋਤਿਆਂ ਸਾਹਮਣੇ ਆਉਂਦੇ ਰਹਿਣ। ਨਾਲੇ ਸਿਰਫ ਮੈਂ ਹੀ…
Last reply by BabbarKhalsa, -
- 0 replies
- 545 views
ਹੁਣ ਕਸ਼ਮੀਰ ਦੀ ਬਰਫ ਤੁਹਾਡੀ ਕੰਪਿਊਰ ਸਕ੍ਰੀਨ 'ਤੇ ਮਸ਼ਹੂਰ ਸਰਚ ਵੈਬਸਾਈਟ ਗੂਗਲ ਆਪਣੇ ਪ੍ਰਸ਼ੰਸਕਾਂ ਨੂੰ ਸਰਦੀਆਂ ਦਾ ਇਕ ਠੰਡਾ-ਠੰਡਾ ਤੋਹਫਾ ਦੇਣ ਜਾ ਰਿਹਾ ਹੈ। ਹੁਣ ਤੁਹਾਨੂੰ ਹਜ਼ਾਰਾਂ ਰੁਪਏ ਖਰਚ ਕਰਕੇ ਬਰਫਬਾਰੀ ਦੇਖਣ ਲਈ ਕਸ਼ਮੀਰ ਜਾਂ ਸ਼ਿਮਲਾ ਜਾਣ ਦੀ ਲੋੜ ਨਹੀਂ। read here:- http://www.jagbani.com/news/jagbani_39162/
Last reply by Vijayender, -
- 0 replies
- 537 views
ਭਾਰਤ ਲਈ ਅੱਜ ਦਾ ਦਿਨ ਜਸ਼ਨ ਨਾਲੋਂ ਘੱਟ ਨਹੀਂ ਹੈ। ਅਜ ਤੋਂ 40 ਸਾਲ ਪਹਿਲਾਂ ਭਾਰਤੀ ਸੈਨਿਕਾਂ ਨੇ ਦੇਸ਼ ਦੇ ਪੂਰਬੀ ਅਤੇ ਪੱਛਮੀ ਕੰਢੇ 'ਤੇ ਪਾਕਿਸਤਾਨ ਦੇ ਛੱਕੇ ਛੁਡਾ ਦਿੱਤੇ ਸਨ ਜਿਸ ਤੋਂ ਬਾਅਦ 1971 'ਚ ਦੁਨੀਆ ਦੇ ਨਕਸ਼ੇ 'ਤੇ ਬੰਗਲਾਦੇਸ਼ ਦੀ ਹੋਂਦ ਦਿਖਾਈ ਦਿੱਤੀ। Read the full History:- ਜਸ਼ਨ ਦੇ 40 ਸਾਲ
Last reply by Vijayender, -
- 0 replies
- 497 views
ਵਿਸਾਖੀ ਦਾ ਪਵਿਤਰ ਦਿਹਾੜਾ ਮਨਾਉਣ ਲਈ ਮੰਗਲਵਾਰ ਨੂੰ ਅੰਮ੍ਰਿਤਸਰ ਤੋਂ 1137 ਸ਼ਰਧਾਲੂਆਂ ਦਾ ਜਥਾ ਐਸ. ਜੀ. ਪੀ. ਸੀ. ਦਫਤਰ ਤੋਂ ਰਵਾਨਾ ਹੋਇਆ। ਐਸ. ਜੀ. ਪੀ. ਸੀ. ਦੀ ਪ੍ਰਧਾਨਗੀ ਹੇਠ ਰਵਾਨਾ ਹੋਇਆ ਇਹ ਜਥਾ ਪਾਕਿਸਤਾਨ ਦੇ ਵੱਖ-ਵੱਖ ............ Watch Video : http://www.jagbani.c.../jagbani_77848/
Last reply by Vijayender, -
- 0 replies
- 309 views
ਦੇਸ਼ ਦੇ ਲੋਕਤੰਤਰ ਦੀ ਭਾਵਨਾ ਦਾ ਕਤਲ ਕੇਵਲ ਤੇ ਕੇਵਲ ਦਿੱਲੀ ਦੀ ਧਰਤੀ 'ਤੇ ਨਹੀਂ ਹੋਇਆ ਸਗੋਂ ਮਹਾਰਾਸ਼ਟਰ ਅਤੇ ਉੜੀਸਾ ਵੀ ਇਸ ਦੇ ਗਵਾਹ ਬਣੇ। ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਜਦੋਂ ਦੇਸ਼ ਦੀ ਘੱਟ ਗਿਣਤੀ ਦੀ ਨਸਲਕੁਸ਼ੀ ਦੀ ਸਾਜ਼ਿਸ਼ ਰਚੀ ਗਈ ਸੀ, ਉਸ ਸਾਜ਼ਿਸ਼ ਦਾ ਹਿੱਸਾ ਕੇਵਲ ਦਿੱਲੀ ਹੀ ਨਹੀਂ ਸੀ। ਇਸ ਸਾਜ਼ਿਸ਼ ਦਾ ਦਾਇਰਾ ਵਿਸ਼ਾਲ ਸੀ। ਇਸ ਵਰਤਾਰੇ ਵਿਚ ਜੰਮੂ-ਕਸ਼ਮੀਰ, ਪੱਛਮੀ ਬੰਗਾਲ ਅਤੇ ਹਿਮਾਚਲ ਵੀ ਸ਼ਾਮਿਲ ਸਨ। 1984 ਦੇ ਜਿਹੜੇ ਸਿੱਖ ਵਿਰੋਧੀ ਦੰਗਿਆਂ ਨਾਲ ਇਤਿਹਾਸਕਾਰ ਅਤੇ ਵਧੇਰੇ ਲੋਕ ਹੁਣ ਤਕ ਦਿੱਲੀ ਦਾ ਨਾਂਅ ਹੀ ਜੋੜਦੇ ਆਏ ਹਨ ਅਤੇ ਸਿੱਖਾਂ ਦੇ ਜਿਸ ਕਤਲੇਆਮ ਨੂੰ ਹੁਣ ਬਹੁਤਾ ਕਰਕੇ ਦਿੱਲੀ ਦੰਗੇ ਕਰਕੇ ਹੀ ਬੋਲਿਆ ਅਤੇ ਲਿਖਿਆ ਜਾਂਦਾ ਰਿਹਾ ਹੈ ਦਰਅਸਲ ਦਿੱਲੀ ਤਕ ਹੀ ਸੀਮਤ ਨਹੀਂ ਸਨ। ਦਿੱਲੀ ਨੇ ਇਸ ਮਾਮਲੇ ਵਿਚ ਹੱਦਾਂ ਬੰਨੇ ਪਾਰ ਕੀਤੇ ਸਨ ਅਤੇ ਕਿਸੇ ਦੇਸ਼ ਦੀ ਰਾਜਧਾਨੀ ਵਿਚ ਇਕ ਫ਼ਿਰਕੇ ਦੇ ਲੋਕਾਂ ਵਿਰੁੱਧ ਢਾਏ ਅਕਹਿ ਅਤ…
Last reply by .- Prabhjot Singh -., -
- 0 replies
- 358 views
ਦੇਸ਼ ਦੇ ਲੋਕਤੰਤਰ ਦੀ ਭਾਵਨਾ ਦਾ ਕਤਲ ਕੇਵਲ ਤੇ ਕੇਵਲ ਦਿੱਲੀ ਦੀ ਧਰਤੀ 'ਤੇ ਨਹੀਂ ਹੋਇਆ ਸਗੋਂ ਮਹਾਰਾਸ਼ਟਰ ਅਤੇ ਉੜੀਸਾ ਵੀ ਇਸ ਦੇ ਗਵਾਹ ਬਣੇ। ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਜਦੋਂ ਦੇਸ਼ ਦੀ ਘੱਟ ਗਿਣਤੀ ਦੀ ਨਸਲਕੁਸ਼ੀ ਦੀ ਸਾਜ਼ਿਸ਼ ਰਚੀ ਗਈ ਸੀ, ਉਸ ਸਾਜ਼ਿਸ਼ ਦਾ ਹਿੱਸਾ ਕੇਵਲ ਦਿੱਲੀ ਹੀ ਨਹੀਂ ਸੀ। ਇਸ ਸਾਜ਼ਿਸ਼ ਦਾ ਦਾਇਰਾ ਵਿਸ਼ਾਲ ਸੀ। ਇਸ ਵਰਤਾਰੇ ਵਿਚ ਜੰਮੂ-ਕਸ਼ਮੀਰ, ਪੱਛਮੀ ਬੰਗਾਲ ਅਤੇ ਹਿਮਾਚਲ ਵੀ ਸ਼ਾਮਿਲ ਸਨ। 1984 ਦੇ ਜਿਹੜੇ ਸਿੱਖ ਵਿਰੋਧੀ ਦੰਗਿਆਂ ਨਾਲ ਇਤਿਹਾਸਕਾਰ ਅਤੇ ਵਧੇਰੇ ਲੋਕ ਹੁਣ ਤਕ ਦਿੱਲੀ ਦਾ ਨਾਂਅ ਹੀ ਜੋੜਦੇ ਆਏ ਹਨ ਅਤੇ ਸਿੱਖਾਂ ਦੇ ਜਿਸ ਕਤਲੇਆਮ ਨੂੰ ਹੁਣ ਬਹੁਤਾ ਕਰਕੇ ਦਿੱਲੀ ਦੰਗੇ ਕਰਕੇ ਹੀ ਬੋਲਿਆ ਅਤੇ ਲਿਖਿਆ ਜਾਂਦਾ ਰਿਹਾ ਹੈ ਦਰਅਸਲ ਦਿੱਲੀ ਤਕ ਹੀ ਸੀਮਤ ਨਹੀਂ ਸਨ। ਦਿੱਲੀ ਨੇ ਇਸ ਮਾਮਲੇ ਵਿਚ ਹੱਦਾਂ ਬੰਨੇ ਪਾਰ ਕੀਤੇ ਸਨ ਅਤੇ ਕਿਸੇ ਦੇਸ਼ ਦੀ ਰਾਜਧਾਨੀ ਵਿਚ ਇਕ ਫ਼ਿਰਕੇ ਦੇ ਲੋਕਾਂ ਵਿਰੁੱਧ ਢਾਏ ਅਕਹਿ ਅਤ…
Last reply by GlobalSikhNews, -
Last reply by dallysingh101,