Jump to content

K. SINGH DEEP

Members
  • Posts

    367
  • Joined

  • Last visited

  • Days Won

    1

Everything posted by K. SINGH DEEP

  1. Gurmat gadi rah utte ik duje da hatthh farh ke Guru Sahib ji de asre turi chaliye,Waheguru ji aape hi nehar karange. Bhul chuk khima, Waheguru ji ka Khalsa Waheguru ji ki Fateh.
  2. Vaar 35 Pauri 8 of Vaaran Bhai Gurdas Ji ਨਾ ਤਿਸੁ ਭਾਰੇ ਪਰਬਤਾਂ ਅਸਮਾਨ ਖਹੰਦੇ । naa tisu bhaaray parabataan asamaan khahanday| The sky-touching mountains also are not of much weight to the earth (than the ungrateful person). ਨਾ ਤਿਸੁ ਭਾਰੇ ਕੋਟ ਗੜ੍ਹ ਘਰ ਬਾਰ ਦਿਸੰਦੇ । naa tisu bhaaray kot garhh ghar baar disanday| The visible forts are also not as weighty as he (the ungrateful person) is; ਨਾ ਤਿਸੁ ਭਾਰੇ ਸਾਇਰਾਂ ਨਦ ਵਾਹ ਵਹੰਦੇ । naa tisu bhaaray saairaan nad vaah vahanday| those oceans in which will the rivers merge are also not as heavy as he is; ਨਾ ਤਿਸੁ ਭਾਰੇ ਤਰੁਵਰਾਂ ਫਲ ਸੁਫਲ ਫਲਦੇ । naa tisu bhaaray taruvaraan dhal sudhal dhaladay| the fruit laden trees are also not as heavy as he is ਨਾ ਤਿਸੁ ਭਾਰੇ ਜੀਅ ਜੰਤ ਅਣਗਣਤ ਫਿਰੰਦੇ । naa tisu bhaaray jeea jant anaganat dhiranday| and nor those innumerable creatures are as heavy as he is. ਭਾਰੇ ਭੁਈਂ ਅਕਿਰਤਘਣ ਮੰਦੀ ਹੂ ਮੰਦੇ । bhaaray bhueen akirataghan mandee hoo manday| In fact the ungrateful person is burden on earth and he is evil of evils.
  3. ਸਲੋਕੁ ਮਃ ੩ ॥ salok ma 3 || Shalok, Third Mehl: ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ ॥ Maeya mamathaa mohanee jin vin dhanthaa jag khaaeiaa || The love of Maya is enticing; without teeth, it has eaten up the world. ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ ॥ Manamukh khaadhhae guramukh oubarae jinee sach naam chith laaeiaa || The self-willed manmukhs are eaten away, while the Gurmukhs are saved; they focus their consciousness on the True Name. ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ ॥ Bin naavai jag kamalaa firai guramukh nadharee aaeiaa || Without the Name, the world wanders around insane; the Gurmukhs come to see this. ਧੰਧਾ ਕਰਤਿਆ ਨਿਹਫਲੁ ਜਨਮੁ ਗਵਾਇਆ ਸੁਖਦਾਤਾ ਮਨਿ ਨ ਵਸਾਇਆ ॥ Dhhandhaa karathiaa nihafal janam gavaaeiaa sukhadhaathaa man n vasaaeiaa || Involved in worldly affairs, he wastes his life in vain; the peace- giving Lord does not come to abide in his mind. ਨਾਨਕ ਨਾਮੁ ਤਿਨਾ ਕਉ ਮਿਲਿਆ ਜਿਨ ਕਉ ਧੁਰਿ ਲਿਖਿ ਪਾਇਆ ॥੧॥ naanak naam thinaa ko miliaa jin ko dhhur likh paaeiaa ||1|| O Nanak, they alone obtain the Name, who have such pre-ordained destiny. ||1||
  4. ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥ Jis hathh jor kar vaekhai soe.| (He alone has the Power in His Hands. He watches over all.) The same idea/theme is explained in ASA KI VAAR paouri first :- ਪਉੜੀ ॥ || Pauree: ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥ Aapeenhai aap saajiou aapeenhai rachiou naao || He Himself created Himself; He Himself assumed His Name. ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥ Duyee kudharath saajeeai kar aasan dditho chaao || Secondly, He fashioned the creation; seated within the creation, He beholds it with delight. ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥ Data karata aap toon tus daevehi karehi pasaao || You Yourself are the Giver and the Creator; by Your Pleasure, You bestow Your Mercy. ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥ Toon jaanoee sabhasai de laisehi jindh kavaao || You are the Knower of all; You give life, and take it away again with a word. ਕਰਿ ਆਸਣੁ ਡਿਠੋ ਚਾਉ ॥੧॥ Kar aasan dditho chaao ||1|| Seated within the creation, You behold it with delight. ||1||
  5. Kaethae pavan paanee vaisanthar kaethae kaan mehaes, Kaethae baramae ghaarrath gharreeahi roop rang kae vaes. Kaetheeaa karam bhoomee maer kaethae kaethae dhhoo upadhaes. Kaethae indh chandh soor kaethae kaethae manddal daes. Kaethae sidhh budhh naathh kaethae kaethae dhaevee vaes. Kaethae daev daanav mun kaethae kaethae ratan samundh. Kaeteeaa khaanee kaeteeaa baanee kaetae paat narindh, Kaeteeaa suratee saevak kaete Naanak antu na antu ||35||
  6. Here the definition of Gyani can be understood:- ਗਉੜੀ ਮਹਲਾ ੯ ॥ gourree mehalaa 9 || Gauree, Ninth Mehl: ਸਾਧੋ ਰਾਮ ਸਰਨਿ ਬਿਸਰਾਮਾ ॥ saadhho raam saran bisaraamaa || Holy Saadhus: rest and peace are in the Sanctuary of the Lord. ਬੇਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰਿ ਕੋ ਨਾਮਾ ॥੧॥ ਰਹਾਉ ॥ baedh puraan parrae ko eih gun simarae har ko naamaa ||1|| rehaao || This is the blessing of studying the Vedas and the Puraanas, that you may meditate on the Name of the Lord. ||1||Pause|| ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਿਅਨ ਕੀ ਸੇਵਾ ॥ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ ॥੧॥ lobh moh maaeiaa mamathaa fun ao bikhian kee saevaa || harakh sog parasai jih naahan so moorath hai dhaevaa ||1|| Greed, emotional attachment to Maya, possessiveness, the service of evil, pleasure and pain - those who are not touched by these, are the very embodiment of the Divine Lord. ||1|| ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ ॥ surag narak anmrith bikh eae sabh thio kanchan ar paisaa || Heaven and hell, ambrosial nectar and poison, gold and copper - these are all alike to them. ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ ॥੨॥ ousathath nindhaa eae sam jaa kai lobh mohu fun thaisaa ||2|| Praise and slander are all the same to them, as are greed and attachment. ||2|| ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ ॥ dhukh sukh eae baadhhae jih naahan thih thum jaano giaanee || They are not bound by pleasure and pain - know that they are truly wise. ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ ॥੩॥੭॥ naanak mukath thaahi thum maano eih bidhh ko jo praanee ||3||7|| O Nanak, recognize those mortal beings as liberated, who live this way of life. ||3||7|| And, here is the definition of PURAKH and MAHAPURAKH :- ਜੈਤਸਰੀ ਮਹਲਾ ੪ ਘਰੁ ੨ jaithasaree mehalaa 4 ghar 2 Jaitsree, Fourth Mehl, Second House: ੴ ਸਤਿਗੁਰ ਪ੍ਰਸਾਦਿ ॥ ik oankaar sathigur prasaadh || One Universal Creator God. By The Grace Of The True Guru: ਹਰਿ ਹਰਿ ਸਿਮਰਹੁ ਅਗਮ ਅਪਾਰਾ ॥ har har simarahu agam apaaraa || Remember in meditation the Lord, Har, Har, the unfathomable, infinite Lord. ਜਿਸੁ ਸਿਮਰਤ ਦੁਖੁ ਮਿਟੈ ਹਮਾਰਾ ॥ jis simarath dhukh mittai hamaaraa || Remembering Him in meditation, pains are dispelled. ਹਰਿ ਹਰਿ ਸਤਿਗੁਰੁ ਪੁਰਖੁ ਮਿਲਾਵਹੁ ਗੁਰਿ ਮਿਲਿਐ ਸੁਖੁ ਹੋਈ ਰਾਮ ॥੧॥ har har sathigur purakh milaavahu gur miliai sukh hoee raam ||1|| O Lord, Har, Har, lead me to meet the True Guru; meeting the Guru, I am at peace. ||1|| ਹਰਿ ਗੁਣ ਗਾਵਹੁ ਮੀਤ ਹਮਾਰੇ ॥ har gun gaavahu meeth hamaarae || Sing the Glorious Praises of the Lord, O my friend. ਹਰਿ ਹਰਿ ਨਾਮੁ ਰਖਹੁ ਉਰ ਧਾਰੇ ॥ har har naam rakhahu our dhhaarae || Cherish the Name of the Lord, Har, Har, in your heart. ਹਰਿ ਹਰਿ ਅੰਮ੍ਰਿਤ ਬਚਨ ਸੁਣਾਵਹੁ ਗੁਰ ਮਿਲਿਐ ਪਰਗਟੁ ਹੋਈ ਰਾਮ ॥੨॥ har har anmrith bachan sunaavahu gur miliai paragatt hoee raam ||2|| Read the Ambrosial Words of the Lord, Har, Har; meeting with the Guru, the Lord is revealed. ||2|| ਮਧੁਸੂਦਨ ਹਰਿ ਮਾਧੋ ਪ੍ਰਾਨਾ ॥ madhhusoodhan har maadhho praanaa || The Lord, the Slayer of demons, is my breath of life. ਮੇਰੈ ਮਨਿ ਤਨਿ ਅੰਮ੍ਰਿਤ ਮੀਠ ਲਗਾਨਾ ॥ maerai man than anmrith meeth lagaanaa || His Ambrosial Amrit is so sweet to my mind and body. ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਪੁਰਖੁ ਨਿਰੰਜਨੁ ਸੋਈ ਰਾਮ ॥੩॥ har har dhaeiaa karahu gur maelahu purakh niranjan soee raam ||3|| O Lord, Har, Har, have mercy upon me, and lead me to meet the Guru, the immaculate Primal Being. ||3|| ਹਰਿ ਹਰਿ ਨਾਮੁ ਸਦਾ ਸੁਖਦਾਤਾ ॥ har har naam sadhaa sukhadhaathaa || The Name of the Lord, Har, Har, is forever the Giver of peace. ਹਰਿ ਕੈ ਰੰਗਿ ਮੇਰਾ ਮਨੁ ਰਾਤਾ ॥ har kai rang maeraa man raathaa || My mind is imbued with the Lord's Love. ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ ਗੁਰ ਨਾਨਕ ਨਾਮਿ ਸੁਖੁ ਹੋਈ ਰਾਮ ॥੪॥੧॥੭॥ har har mehaa purakh gur maelahu gur naanak naam sukh hoee raam ||4||1||7|| O Lord Har, Har, lead me to meet the Guru, the Greatest Being; through the Name of Guru Nanak, I have found peace. ||4||1||7||
  7. Tis vich dharati thhaap rakhi dharamsaal. Tis vich jeea jugat kae rang. Tin kae naam anaek ananth. Karamee karamee hoe veechaar. Sachaa aap sachaa darabaar. Tithhai sohan panch paravaan. Nadaree karam pavai neesaan. Kach pakaaee outhhai paae. Naanak gaea jaapai jaae ||34||
  8. Sabh kich jiwat ko bivhar, Maat pita bhai sut bnita,aru phun greh ki naar. and Ka ki maat pita sut ka kau, Kahoukou he kan ka.
  9. Pekhat sunat sadaa hae sange,Me moorakh janya doori re.
  10. Vaar 12 Pauri 17 of Vaaran Bhai Gurdas ਨਿਰੰਕਾਰੁ ਆਕਾਰੁ ਕਰਿ ਜੋਤਿ ਸਰੂਪੁ ਅਨੂਪ ਦਿਖਾਇਆ । nirankaaru aakaaru kari joti saroopu anoop dikhaaiaa| The formless Lord has been beholden in the form of the light (in Guru Nanak and other Gurus). ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸਬਦੁ ਸੁਣਾਇਆ । vayd katayb agocharaa vaahiguroo gur sabadu sunaaiaa| The Gurus recited Word-Guru as Vahiguru who is beyond the Vedas and Katebas (the semtic scriptures). ਚਾਰਿ ਵਰਨ ਚਾਰਿ ਮਜਹਬਾ ਚਰਣ ਕਵਲ ਸਰਣਾਗਤਿ ਆਇਆ । chaari varan chaari majahabaa charan kaval saranaagati aaiaa| Therefore all the four varnas and all four semitic religions have sought the shelter of the lotus feet of the Guru. ਪਾਰਸਿ ਪਰਸਿ ਅਪਰਸ ਜਗਿ ਅਸਟ ਧਾਤੁ ਇਕੁ ਧਾਤੁ ਕਰਾਇਆ । paarasi parasi aparas jagi asat dhaatu iku dhaatu karaaiaa| When the Gurus in the form of Philosopher’s stone touched them, that alloy of eight metal changed into one metal (gold in the form of Sikhism). ਪੈਰੀ ਪਾਇ ਨਿਵਾਇਕੈ ਹਉਮੈ ਰੋਗੁ ਅਸਾਧੁ ਮਿਟਾਇਆ । pairee paai nivaaikai haumai rogu asaadhu mitaaiaa| The Gurus giving them place at their feet removed their incurable malady of ego. ਹੁਕਮਿ ਰਜਾਈ ਚਲਣਾ ਗੁਰਮੁਖਿ ਗਾਡੀ ਰਾਹੁ ਚਲਾਇਆ । hukami rajaaee chalanaa guramukhi gaadee raahu chalaaiaa| For Gurmukhs they cleared the highway of God’s will. ਪੂਰੇ ਪੂਰਾ ਥਾਟੁ ਬਣਾਇਆ ॥੧੭॥ pooray pooraa daatu banaaiaa ॥17॥ The perfect (Guru) made the perfect arrangements.
  11. Who can HAVE more multiculturalism than Guru Granth Sahib ji. Here speak Baba Guru Nanak ji Guru Angad ji, Guru Amar Das ji, Guru Ram Das Ji,Guru Arjan Dev Ji,Guru Teg Bahadur Ji , Baba Farid ji,Swami Ramanand ji,Bhagat Jai Dev ji,Bhagat Ravidas ji, Bhagat Kabiur ji,Bhagat Sadhna ji, Bhagat Sen ji ,Bhagat Pipa ji ,BhagatNam Dev ji,Bhatts, Sikhs (Bhai Satta ji & Balwand ji, Bhai Mardana ji, Bhai Sunder ji etc.irrespective of cast ,colour and creed.
  12. Jis hathh jor kar vekheh soe, Nanak uttam neech na koe.
  13. ਮਾਰੂ ਮਹਲਾ ੫ ਘਰੁ ੪ ਅਸਟਪਦੀਆ maaroo mehalaa 5 ghar 4 asattapadheeaa Maaroo, Fifth Mehl, Fourth House, Ashtapadees: ੴ ਸਤਿਗੁਰ ਪ੍ਰਸਾਦਿ ॥ ik oankaar sathigur prasaadh || One Universal Creator God. By The Grace Of The True Guru: ਚਾਦਨਾ ਚਾਦਨੁ ਆਂਗਨਿ ਪ੍ਰਭ ਜੀਉ ਅੰਤਰਿ ਚਾਦਨਾ ॥੧॥ chaadhanaa chaadhan aaangan prabh jeeo anthar chaadhanaa ||1|| Moonlight, moonlight - in the courtyard of the mind, let the moonlight of God shine down. ||1|| ਆਰਾਧਨਾ ਅਰਾਧਨੁ ਨੀਕਾ ਹਰਿ ਹਰਿ ਨਾਮੁ ਅਰਾਧਨਾ ॥੨॥ aaraadhhanaa araadhhan neekaa har har naam araadhhanaa ||2|| Meditation, meditation - sublime is meditation on the Name of the Lord, Har, Har. ||2|| ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧੁ ਲੋਭੁ ਤਿਆਗਨਾ ॥੩॥ thiaaganaa thiaagan neekaa kaam krodhh lobh thiaaganaa ||3|| Renunciation, renunciation - noble is the renunciation of sexual desire, anger and greed. ||3|| ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ ॥੪॥ maaganaa maagan neekaa har jas gur thae maaganaa ||4|| Begging, begging - it is noble to beg for the Lord's Praise from the Guru. ||4|| ਜਾਗਨਾ ਜਾਗਨੁ ਨੀਕਾ ਹਰਿ ਕੀਰਤਨ ਮਹਿ ਜਾਗਨਾ ॥੫॥ jaaganaa jaagan neekaa har keerathan mehi jaaganaa ||5|| Vigils, vigils - sublime is the vigil spent singing the Kirtan of the Lord's Praises. ||5|| ਲਾਗਨਾ ਲਾਗਨੁ ਨੀਕਾ ਗੁਰ ਚਰਣੀ ਮਨੁ ਲਾਗਨਾ ॥੬॥ laaganaa laagan neekaa gur charanee man laaganaa ||6|| Attachment, attachment - sublime is the attachment of the mind to the Guru's Feet. ||6|| ਇਹ ਬਿਧਿ ਤਿਸਹਿ ਪਰਾਪਤੇ ਜਾ ਕੈ ਮਸਤਕਿ ਭਾਗਨਾ ॥੭॥ eih bidhh thisehi paraapathae jaa kai masathak bhaaganaa ||7|| He alone is blessed with this way of life, upon whose forehead such destiny is recorded. ||7|| ਕਹੁ ਨਾਨਕ ਤਿਸੁ ਸਭੁ ਕਿਛੁ ਨੀਕਾ ਜੋ ਪ੍ਰਭ ਕੀ ਸਰਨਾਗਨਾ ॥੮॥੧॥੪॥ kahu naanak this sabh kishh neekaa jo prabh kee saranaaganaa ||8||1||4|| Says Nanak, everything is sublime and noble, for one who enters the Sanctuary of God. ||8||1||4|| (ang 1018 of Sri Guru Granth Sahib Ji)
  14. ਸਿਰੀਰਾਗੁ ਮਹਲਾ ੪ ॥ sireerag mehala 4 || Sriraag, Fourth Mehl: ਨਾਮੁ ਮਿਲੈ ਮਨੁ ਤ੍ਰਿਪਤੀਐ ਬਿਨੁ ਨਾਮੈ ਧ੍ਰਿਗੁ ਜੀਵਾਸੁ ॥ nam milai man thripatheeai bin namai dhhrig jeevas || Receiving the Naam, the mind is satisfied; without the Naam, life is cursed. ਕੋਈ ਗੁਰਮੁਖਿ ਸਜਣੁ ਜੇ ਮਿਲੈ ਮੈ ਦਸੇ ਪ੍ਰਭੁ ਗੁਣਤਾਸੁ ॥ koee guramukh sajan jae milai mai dhasae prabh gunathas || If I meet the Gurmukh, my Spiritual Friend, he will show me God, the Treasure of Excellence. ਹਉ ਤਿਸੁ ਵਿਟਹੁ ਚਉ ਖੰਨੀਐ ਮੈ ਨਾਮ ਕਰੇ ਪਰਗਾਸੁ ॥੧॥ ho this vittahu cho khanneeai mai nam karae paragas ||1|| I am every bit a sacrifice to one who reveals to me the Naam. ||1|| ਮੇਰੇ ਪ੍ਰੀਤਮਾ ਹਉ ਜੀਵਾ ਨਾਮੁ ਧਿਆਇ ॥ maerae preethama ho jeeva nam dhhiae || O my Beloved, I live by meditating on Your Name. ਬਿਨੁ ਨਾਵੈ ਜੀਵਣੁ ਨਾ ਥੀਐ ਮੇਰੇ ਸਤਿਗੁਰ ਨਾਮੁ ਦ੍ਰਿੜਾਇ ॥੧॥ ਰਹਾਉ ॥ bin navai jeevan na thheeai maerae sathigur nam dhrirrae ||1|| rehao || Without Your Name, my life does not even exist. My True Guru has implanted the Naam within me. ||1||Pause|| ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ ॥ nam amolak rathan hai poorae sathigur pas || The Naam is a Priceless Jewel; it is with the Perfect True Guru. ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ ॥ sathigur saevai lagia kadt rathan dhaevai paragas || When one is enjoined to serve the True Guru, He brings out this Jewel and bestows this enlightenment. ਧੰਨੁ ਵਡਭਾਗੀ ਵਡ ਭਾਗੀਆ ਜੋ ਆਇ ਮਿਲੇ ਗੁਰ ਪਾਸਿ ॥੨॥ dhhann vaddabhagee vadd bhageea jo ae milae gur pas ||2|| Blessed, and most fortunate of the very fortunate, are those who come to meet the Guru. ||2|| ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ ॥ jina sathigur purakh n bhaettiou sae bhageheen vas kal || Those who have not met the Primal Being, the True Guru, are most unfortunate, and are subject to death. ਓਇ ਫਿਰਿ ਫਿਰਿ ਜੋਨਿ ਭਵਾਈਅਹਿ ਵਿਚਿ ਵਿਸਟਾ ਕਰਿ ਵਿਕਰਾਲ ॥ oue fir fir jon bhavaeeahi vich visatta kar vikaral || They wander in reincarnation over and over again, as the most disgusting maggots in manure. ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ ॥੩॥ ouna pas dhuas n bhitteeai jin anthar krodhh chanddal ||3|| Do not meet with, or even approach those people, whose hearts are filled with horrible anger. ||3|| ਸਤਿਗੁਰੁ ਪੁਰਖੁ ਅੰਮ੍ਰਿਤ ਸਰੁ ਵਡਭਾਗੀ ਨਾਵਹਿ ਆਇ ॥ sathigur purakh anmrith sar vaddabhagee navehi ae || The True Guru, the Primal Being, is the Pool of Ambrosial Nectar. The very fortunate ones come to bathe in it. ਉਨ ਜਨਮ ਜਨਮ ਕੀ ਮੈਲੁ ਉਤਰੈ ਨਿਰਮਲ ਨਾਮੁ ਦ੍ਰਿੜਾਇ ॥ oun janam janam kee mail outharai niramal nam dhrirrae || The filth of many incarnations is washed away, and the Immaculate Naam is implanted within. ਜਨ ਨਾਨਕ ਉਤਮ ਪਦੁ ਪਾਇਆ ਸਤਿਗੁਰ ਕੀ ਲਿਵ ਲਾਇ ॥੪॥੨॥੬੬॥ jan naanak outham padh paeia sathigur kee liv lae ||4||2||66|| Servant Nanak has obtained the most exalted state, lovingly attuned to the True Guru. ||4||2||66|| (Sriraag Guru Ram Das Page 290)
  15. ਸਲੋਕੁ ਮਃ ੩ ॥ salok ma 3 || Shalok, Third Mehl: ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ poorab likhiaa kamaavanaa j karathai aap likhiaas || He acts according to pre-ordained destiny, written by the Creator Himself. ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥ moh thagoulee paaeean visariaa gunathaas || Emotional attachment has drugged him, and he has forgotten the Lord, the treasure of virtue. ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥ math jaanahu jag jeevadhaa dhoojai bhaae mueiaas || Don't think that he is alive in the world - he is dead, through the love of duality. ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ ॥ jinee guramukh naam n chaethiou sae behan n milanee paas || Those who do not meditate on the Lord, as Gurmukh, are not permitted to sit near the Lord. ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥ dhukh laagaa bahu ath ghanaa puth kalath n saathh koee jaas || They suffer the most horrible pain and suffering, and neither their sons nor their wives go along with them. ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥ lokaa vich muhu kaalaa hoaa andhar oubhae saas || Their faces are blackened among men, and they sigh in deep regret. ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥ manamukhaa no ko n visehee chuk gaeiaa vaesaas || No one places any reliance in the self-willed manmukhs; trust in them is lost. (At ang 643 Vaar Sorath ki) ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥ naanak guramukhaa no sukh agalaa jinaa anthar naam nivaas ||1|| O Nanak, the Gurmukhs live in absolute peace; the Naam, the Name of the Lord, abides within them. ||1||
  16. And here are the arth done by prof. Sahib Singh ji IN GURU GRANTH DARPAN for the SALOK in Sorath ki Vaar:- ਸਲੋਕੁ ਮ ੩ ॥ ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ ॥ ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ ॥ {ਪੰਨਾ ੬੪੫} ਅਰਥ :ਜਿਸ ਹਿਰਦੈ-ਰੂਪ ਥਾਲ ਵਿਚ (ਸਤ, ਸੰਤੋਖ ਤੇ ਵੀਚਾਰ) ਤਿੰਨ ਚੀਜ਼ਾਂ ਆ ਪਈਆਂ ਹਨ, ਉਸ ਹਿਰਦੇ-ਥਾਲ ਵਿਚ ਸ੍ਰੇਸ਼ਟ ਅੰਮ੍ਰਿਤ ਭੋਜਨ ਹਰੀ ਦਾ ਨਾਮ (ਪਰੋਸਿਆ ਜਾਂਦਾ) ਹੈ, ਜਿਸ ਦੇ ਖਾਧਿਆਂ ਮਨ ਰੱਜ ਜਾਂਦਾ ਹੈ ਤੇ ਵਿਕਾਰਾਂ ਤੋਂ ਖ਼ਲਾਸੀ ਦਾ ਦਰ ਪ੍ਰਾਪਤ ਹੁੰਦਾ ਹੈ । ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ ॥ {ਪੰਨਾ ੬੪੫} ਅਰਥ :ਹੇ ਸੰਤ ਜਨੋਂ! ਇਹ ਭੋਜਨ ਦੁਰਲੱਭ ਹੈ, ਸਤਿਗੁਰੂ ਦੀ (ਦੱਸੀ ਹੋਈ) ਵੀਚਾਰ ਦੀ ਰਾਹੀਂ ਲੱਭਦਾ ਹੈ । ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ ॥ ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ ॥ {ਪੰਨਾ ੬੪੫ } ਪਦ ਅਰਥ :ਮੁਦਾਵਣੀਆਤਮਕ ਪ੍ਰਸੰਨਤਾ ਦੇਣ ਵਾਲੀ ਵਸਤੂ (ਨਾਮ) । ਅਰਥ :ਆਤਮਕ ਆਨੰਦ ਦੇਣ ਵਾਲੀ ਇਸ (ਸਿਫ਼ਤਿ-ਸਾਲਾਹ ਦੀ ਆਤਮਕ ਖ਼ੁਰਾਕ ਦੀ ਦੱਸ) ਗੁਰੂ ਨੇ ਪਾਈ ਹੈ, ਗੁਰ-ਸਿੱਖਾਂ ਨੇ ਖੋਜ ਕੇ ਲੱਭ ਲਈ ਹੈ । ਇਸ ਸਦਾ ਆਪਣੇ ਹਿਰਦੇ ਵਿਚ ਸਾਂਭ ਰੱਖਣਾ ਚਾਹੀਦਾ ਹੈ; ਇਹ ਭੁਲਾਣੀ ਨਹੀਂ ਚਾਹੀਦੀ । ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ ॥੧॥ {ਪੰਨਾ ੬੪੫} ਅਰਥ :ਹੇ ਨਾਨਕ! ਜਿਸ ਮਨੁੱਖ (ਇਸ ਦੀ) ਸਮਝ ਦੇਂਦਾ ਹੈ ਉਹ ਸਮਝਦਾ ਹੈ, ਅਤੇ ਉਹ ਸਤਿਗੁਰੂ ਦੇ ਸਨਮੁਖ ਹੋ ਕੇ ਘਾਲਣਾ ਘਾਲ ਕੇ ਹਰੀ ਮਿਲਦਾ ਹੈ ।੧। ਨੋਟ :ਇਸ ਸਲੋਕ ਦੀ ਵਿਆਖਿਆ ਗੁਰੂ ਅਰਜਨ ਸਾਹਿਬ ਨੇ ਮੁਦਾਵਣੀ ਮ: ੫ ਵਿਚ ਕੀਤੀ ਹੈ । This is an extract from Page 2668 AND 2669 of Sri Guru Granth Sahib Darpan by prof. Sahib Singh ji. Bhul chuk khima, WGJKK WJKF
  17. The explanation given by Prof. Sahib Singh ji in GURU granth darpan are being reproduced below for reference :- > ਮੁੰਦਾਵਣੀ ਮਹਲਾ ੫ ॥ ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥ ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ॥ ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥੧॥ (ਪੰਨਾ ੧੪੨੯) ਨੋਟ: ਸਿਰ ਲੇਖ ਮੁੰਦਾਵਣੀ ਦਾ ਅਰਥ ਸਮਝਣ ਲਈ ਸੋਰਠਿ ਕੀ ਵਾਰ ਦੀ ਅਠਵੀਂ ਪਉੜੀ ਦਾ ਪਹਿਲਾ ਸਲੋਕ ਸਾਹਮਣੇ ਰੱਖਣਾ ਜ਼ਰੂਰੀ ਹੈ : ਸਲੋਕੁ ਮ: ੩॥ ਥਾਲੈ ਵਿਚਿ ਤੈ ਵਸਤੂ ਪਈਓ, ਹਰਿ ਭੋਜਨੁ ਅੰਮ੍ਰਿਤੁ ਸਾਰੁ ॥ ਜਿਤੁ ਖਾਧੈ ਮਨੁ ਤਿਪਤੀਐ, ਪਾਈਐ ਮੋਖ ਦੁਆਰੁ ॥ ਇਹੁ ਭੋਜਨ ਅਲਭੁ ਹੈ ਸੰਤਹੁ, ਲਭੈ ਗੁਰ ਵੀਚਾਰਿ ॥ ਏਹ ਮੁਦਾਵਣੀ ਕਿਉ ਵਿਚਹੁ ਕਢੀਐ, ਸਦਾ ਰਖੀਐ ਉਰਿਧਾਰਿ ॥ ਏਹ ਮੁਦਾਵਣੀ ਸਤਿਗੁਰੂ ਪਾਈ, ਗੁਰਸਿਖਾ ਲਧੀ ਭਾਲਿ ॥ ਨਾਨਕ ਜਿਸੁ ਬੁਝਾਏ ਸੁ ਬੁਝਸੀ, ਹਰਿ ਪਾਇਆ ਗੁਰਮੁਖਿ ਘਾਲਿ ॥੧॥੮॥ (ਸੋਰਠਿ ਕੀ ਵਾਰ ਮ: ੪, ਪੰਨਾ ੬੪੫ ਇਸ ਸਲੋਕ ਮ: ੩ ਮੁੰਦਾਵਣੀ ਮ: ੫ ਨਾਲ ਮਿਲਾ ਕੇ ਵੇਖੋ । ਦੋਹਾਂ ਦਾ ਮਜ਼ਮੂਨ ਇੱਕੋ ਹੀ ਹੈ । ਕਈ ਲਫ਼ਜ਼ ਸਾਂਝੇ ਹਨ । ਗੁਰੂ ਅਮਰਦਾਸ ਜੀ ਦੇ ਵਾਕ ਦਾ ਸਿਰਲੇਖ ਹੈ ਸਲੋਕੁ । ਗੁਰੂ ਅਰਜਨ ਸਾਹਿਬ ਦੇ ਵਾਕ ਦਾ ਸਿਰਲੇਖ ਹੈ ਮੁੰਦਾਵਣੀ । ਪਰ ਇਹ ਲਫ਼ਜ਼ ਗੁਰੂ ਅਮਰਦਾਸ ਜੀ ਨੇ ਸਲੋਕ ਦੇ ਵਿਚ ਵਰਤ ਦਿੱਤਾ ਹੈ, ਭਾਵੇਂ ਰਤਾ ਕੁ ਫ਼ਰਕ ਹੈ; ਟਿੱਪੀ ਦਾ ਫ਼ਰਕ । ਖ਼ਿਆਲ, ਮਜ਼ਮੂਨ, ਲਫ਼ਜ਼ਾਂ ਦੀ ਸਾਂਝ ਦੇ ਆਧਾਰ ਤੇ ਨਿਰ-ਸੰਦੇਹ ਇਹ ਕਿਹਾ ਜਾ ਸਕਦਾ ਹੈ ਕਿ ਲਫ਼ਜ਼ ਮੁਦਾਵਣੀ ਅਤੇ ਮੁੰਦਾਵਣੀ ਇੱਕੋ ਹੀ ਹੈ । ਦੋਹਾਂ ਵਾਕਾਂ ਵਿਚ ਇਹ ਲਫ਼ਜ਼ ਇਸਤੀ ਲਿੰਗ ਵਿਚ ਵਰਤਿਆ ਗਿਆ ਹੈ । ਗੁਰੂ ਅਰਜਨ ਸਾਹਿਬ ਇਸ ਮੁੰਦਾਵਣੀ ਬਾਰੇ ਆਖਦੇ ਹਨ ਕਿ ਏਹ ਵਸਤੁ ਤਜੀ ਨਹ ਜਾਈ, ਇਸ ਨਿਤ ਨਿਤ ਰਖੁ ਉਰਿ ਧਾਰੋ । ਇਹੀ ਗੱਲ ਗੁਰੂ ਅਮਰਦਾਸ ਜੀ ਨੇ ਇਉਂ ਆਖੀ ਹੈ ਕਿ ਏਹ ਮੁਦਾਵਣੀ ਕਿਉ ਵਿਚਹੁ ਕਢੀਐ? ਸਦਾ ਰਖੀਐ ਉਰਿਧਾਰਿ । ਲਫ਼ਜ਼ ਮੁਦਾਵਣੀ ਮੁੰਦਾਵਣੀ ਦਾ ਅਰਥ : (ਮੁਦੱਟੋ ਪਲੲੳਸੲ, ਪ੍ਰਸ਼ਨ ਕਰਨਾ ਮਾੇਦਯਤਿਪਲੲੳਸੲਸ) । ਮੁਦਾਵਣੀ, ਜਾਂ, ਮੁੰਦਾਵਣੀਆਤਮਕ ਪ੍ਰਸੰਨਤਾ ਦੇਣ ਵਾਲੀ ਵਸਤੂ । ਪਦ ਅਰਥ: ਥਾਲ ਵਿਚਿ(ਉਸ ਹਿਰਦੇ-) ਥਾਲ ਵਿਚ । ਤਿੰਨਿ ਵਸਤੂਤਿੰਨ ਚੀਜ਼ਾਂ (ਸਤੁ, ਸੰਤੋਖੁ ਅਤੇ ਵੀਚਾਰ) । ਅੰਮ੍ਰਿਤਆਤਮਕ ਜੀਵਨ ਦੇਣ ਵਾਲਾ । ਜਿਸ ਕਾ(ਸੰਬੰਧਕ ਕਾ ਦੇ ਕਾਰਨ ਲਫ਼ਜ਼ ਜਿਸੁ ਦਾ ੁ ਉੱਡ ਗਿਆ ਹੈ) ਜਿਸ (ਨਾਮ) ਦਾ । ਸਭਸੁਹਰੇਕ ਜੀਵ । ਅਧਾਰੋਆਸਰਾ । ਕੋਕੋਈ (ਮਨੁੱਖ) । ਭੁੰਚੈਭੁੰਚਦਾ ਹੈ, ਖਾਂਦਾ ਹੈ, ਮਾਣਦਾ ਹੈ । ਤਿਸ ਕਾ(ਸੰਬੰਧਕ ਕਾ ਦੇ ਕਾਰਨ ਲਫ਼ਜ਼ ਤਿਸੁ ਦਾ ੁ ਉੱਡ ਗਿਆ ਹੈ) ਉਸ (ਮਨੁੱਖ) ਦਾ । ਉਧਾਰੋਪਾਰ-ਉਤਾਰਾ, ਵਿਕਾਰਾਂ ਤੋਂ ਬਚਾਉ । ਏਹ ਵਸਤੁ ਆਤਮਕ ਪ੍ਰਸੰਨਤਾ ਦੇਣ ਵਾਲੀ ਇਹ ਚੀਜ਼, ਇਹ ਮੁਦਾਵਣੀ । ਤਜੀ ਨਹ ਜਾਈਤਿਆਗੀ ਨਹੀਂ ਜਾ ਸਕਦੀ । ਰਖੁਸਾਂਭ ਕੇ ਰੱਖੋ । ਉਰਿਹਿਰਦੇ ਵਿਚ । ਧਾਰੋਟਿਕਾਓ । ਤਮ(ਤਮਸੱ) ਹਨੇਰਾ । ਤਮ ਸੰਸਾਰੁ(ਵਿਕਾਰਾਂ ਦੇ ਕਾਰਨ ਬਣਿਆ ਹੋਇਆ) ਘੁੱਪ ਹਨੇਰਾ ਜਗਤ । ਲਗਿਲਗ ਕੇ । ਸਭੁਹਰ ਥਾਂ । ਬ੍ਰਹਮ ਪਸਾਰੋਪਰਮਾਤਮਾ ਦਾ ਖਿਲਾਰਾ, ਪਰਮਾਤਮਾ ਦੇ ਆਪੇ ਦਾ ਪਰਕਾਸ਼ ।੧। ਅਰਥ: ਹੇ ਭਾਈ! (ਉਸ ਮਨੁੱਖ ਦੇ ਹਿਰਦੇ-) ਥਾਲ ਵਿਚ ਉੱਚਾ ਆਚਰਨ, ਸੰਤੋਖ ਅਤੇ ਆਤਮਕ ਜੀਵਨ ਦੀ ਸੂਝਇਹ ਤਿੰਨ ਵਸਤੂਆਂ ਟਿਕੀਆਂ ਰਹਿੰਦੀਆਂ ਹਨ, (ਜਿਸ ਮਨੁੱਖ ਦੇ ਹਿਰਦੇ-ਥਾਲ ਵਿਚ) ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਆ ਵੱਸਦਾ ਹੈ (ਇਹ ਅੰਮ੍ਰਿਤ ਨਾਮੁ ਐਸਾ ਹੈ) ਕਿ ਇਸ ਦਾ ਆਸਰਾ ਹਰੇਕ ਜੀਵ ਲਈ (ਜ਼ਰੂਰੀ) ਹੈ । (ਇਸ ਆਤਮਕ ਭੋਜਨ ) ਜੇ ਕੋਈ ਮਨੁੱਖ ਸਦਾ ਖਾਂਦਾ ਰਹਿੰਦਾ ਹੈ, ਤਾਂ ਉਸ ਮਨੁੱਖ ਦਾ ਵਿਕਾਰਾਂ ਤੋਂ ਬਚਾਉ ਹੋ ਜਾਂਦਾ ਹੈ । ਹੇ ਭਾਈ! (ਜੇ ਆਤਮਕ ਉਧਾਰ ਦੀ ਲੋੜ ਹੈ ਤਾਂ) ਆਤਮਕ ਪ੍ਰਸੰਨਤਾ ਦੇਣ ਵਾਲੀ ਇਹ ਨਾਮ-ਵਸਤੂ ਤਿਆਗੀ ਨਹੀਂ ਜਾ ਸਕਦੀ, ਇਸ ਸਦਾ ਹੀ ਆਪਣੇ ਹਿਰਦੇ ਵਿਚ ਸਾਂਭ ਰੱਖ । ਹੇ ਨਾਨਕ! (ਇਸ ਨਾਮ ਵਸਤੂ ਦੀ ਬਰਕਤਿ ਨਾਲ) ਪ੍ਰਭੂ ਦੀ ਚਰਨੀਂ ਲੱਗ ਕੇ ਘੁੱਪ ਹਨੇਰਾ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ ਅਤੇ ਹਰ ਥਾਂ ਪਰਮਾਤਮਾ ਦੇ ਆਪੇ ਦਾ ਪਰਕਾਸ਼ ਹੀ (ਦਿੱਸਣ ਲੱਗ ਪੈਂਦਾ ਹੈ)
  18. ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ eik dhoo jeebha lakh hohi lakh hovehi lakh vees || If I had 100,000 tongues, and these were then multiplied twenty times more, with each tongue, ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥ lakh lakh gaerraa aakheeahi eaek naam jagadhees || I would repeat, hundreds of thousands of times, the Name of the One, the Lord of the Universe. ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥ eaeth raahi path pavarreeaa charreeai hoe eikees || Along this path to our Husband Lord, we climb the steps of the ladder, and come to merge with Him. ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ sun galaa aakaas kee keettaa aaee rees || Hearing of the etheric realms, even worms long to come back home. ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥ naanak nadharee paaeeai koorree koorrai thees ||32|| O Nanak, by His Grace He is obtained. False are the boastings of the false. ||32||
  19. BHAI GURDAS JI,Vaar 1 Pauri 49( Waheguru mantar) ਸਤਿਜੁਗਿ ਸਤਿਗੁਰ ਵਾਸਦੇਵ ਵਵਾ ਵਿਸਨਾ ਨਾਮੁ ਜਪਾਵੈ । satijugi satigur vaasadayv vavaa visanaa naamu japaavai| In Satyug, Visnu in the form of Vasudev is said to have incarnated and ‘V’ Of Vahiguru reminds of Visnu. ਦੁਆਪਰਿ ਸਤਿਗੁਰ ਹਰੀ ਕ੍ਰਿਸਨ ਹਾਹਾ ਹਰਿ ਹਰਿ ਨਾਮੁ ਜਪਾਵੈ । duaapari satigur haree krisan haahaa hari hari naamu japaavai| The true Guru of dvapar is said to be Harikrsna and ‘H’ of Vahiguru reminds of Hari. ਤੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖੁ ਪਾਵੈ । taytay satigur raam jee raaraa raam japay sukhu paavai| In the the treta was Ram and ‘R’ of Vahiguru tells that rembering Ram will produce joy and happiness. ਕਲਿਜੁਗਿ ਨਾਨਕ ਗੁਰ ਗੋਬਿੰਦ ਗਗਾ ਗੋਬਿੰਦ ਨਾਮੁ ਅਲਾਵੈ । kalijugi naanak gur gobind gagaa gobind naamu alaavai| In kalijug, Gobind is in the form of Nanak and ‘G’ of Vahiguru gets Govind recited. ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚਿ ਜਾਇ ਸਮਾਵੈ । chaaray jaagay chahu jugee panchaain vichi jaai samaavai| The recitations o f all the four ages subsume in Panchayan i.e. in the soul of the common man. ਚਾਰੋ ਅਛਰ ਇਕੁ ਕਰਿ ਵਾਹਗੁਰੂ ਜਪੁ ਮੰਤ੍ਰ ਜਪਾਵੈ । chaaro achhar iku kari vaahaguroo japu mantr japaavai| When joining four letters Vahiguru is remembered, ਜਹਾ ਤੇ ਉਪਜਿਆ ਫਿਰਿ ਤਹਾ ਸਮਾਵੈ ॥੪੯॥੧॥ jahaa tay upajiaa dhiri tahaa samaavai ॥49॥1॥ The jiv(Soul) merges again in its origin.
  20. Correctly explained by "ALIAS" in detail which is summarised in GURBANI as:- " ATAM GHAATI JAGAT KASAI" Any act done in Khalsa Panth is to be taken in light of GURBANI and only than it can be said weather it is GURMAT or Manmat. Bhul chuk khima ,Waheguru ji ka Khalsa Waheguru ji ki Fateh.
  21. ਮਃ ੩ ॥ ma 3 || Third Mehl: ਗੁਰਮੁਖਿ ਚਿਤੁ ਨ ਲਾਇਓ ਅੰਤਿ ਦੁਖੁ ਪਹੁਤਾ ਆਇ ॥ guramukh chith n laaeiou anth dhukh pahuthaa aae || Those who do not focus their consciousness on the Lord, as Gurmukh, suffer pain and grief in the end. ਅੰਦਰਹੁ ਬਾਹਰਹੁ ਅੰਧਿਆਂ ਸੁਧਿ ਨ ਕਾਈ ਪਾਇ ॥ andharahu baaharahu andhhiaaan sudhh n kaaee paae || They are blind, inwardly and outwardly, and they do not understand anything. ਪੰਡਿਤ ਤਿਨ ਕੀ ਬਰਕਤੀ ਸਭੁ ਜਗਤੁ ਖਾਇ ਜੋ ਰਤੇ ਹਰਿ ਨਾਇ ॥ panddith thin kee barakathee sabh jagath khaae jo rathae har naae || O Pandit, O religious scholar, the whole world is fed for the sake of those who are attuned to the Lord's Name. ਜਿਨ ਗੁਰ ਕੈ ਸਬਦਿ ਸਲਾਹਿਆ ਹਰਿ ਸਿਉ ਰਹੇ ਸਮਾਇ ॥ jin gur kai sabadh salaahiaa har sio rehae samaae || Those who praise the Word of the Guru's Shabad, remain blended with the Lord. ਪੰਡਿਤ ਦੂਜੈ ਭਾਇ ਬਰਕਤਿ ਨ ਹੋਵਈ ਨਾ ਧਨੁ ਪਲੈ ਪਾਇ ॥ panddith dhoojai bhaae barakath n hovee naa dhhan palai paae || O Pandit, O religious scholar, no one is satisfied, and no one finds true wealth through the love of duality. ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ ॥ parr thhakae santhokh n aaeiou anadhin jalath vihaae || They have grown weary of reading scriptures, but still, they do not find contentment, and they pass their lives burning, night and day. ਕੂਕ ਪੂਕਾਰ ਨ ਚੁਕਈ ਨਾ ਸੰਸਾ ਵਿਚਹੁ ਜਾਇ ॥ kook pookaar n chukee naa sansaa vichahu jaae || Their cries and complaints never end, and doubt does not depart from within them. ਨਾਨਕ ਨਾਮ ਵਿਹੂਣਿਆ ਮੁਹਿ ਕਾਲੈ ਉਠਿ ਜਾਇ ॥੨॥ naanak naam vihooniaa muhi kaalai outh jaae ||2|| O Nanak, without the Naam, the Name of the Lord, they rise up and depart with blackened faces. ||2|| (Sorathh ki Vaar at ang 647 of Sri GURU GRANTH SAHIBJI)
  22. ਸਲੋਕੁ ਮਃ ੩ ॥ salok ma 3 || Shalok, Third Mehl: ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ ॥ thhaalai vich thai vasathoo peeou har bhojan anmrith saar || Upon the plate, three things have been placed; this is the sublime, ambrosial food of the Lord. ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ ॥ jith khaadhhai man thripatheeai paaeeai mokh dhuaar || Eating this, the mind is satisfied, and the Door of Salvation is found. 13 Sorith Guru Amar Das ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ ॥ eihu bhojan alabh hai santhahu labhai gur veechaar || It is so difficult to obtain this food, O Saints; it is obtained only by contemplating the Guru. ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ ॥ eaeh mudhaavanee kio vichahu kadteeai sadhaa rakheeai our dhhaar || Why should we cast this riddle out of our minds? We should keep it ever enshrined in our hearts. ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ ॥ eaeh mudhaavanee sathiguroo paaee gurasikhaa ladhhee bhaal || The True Guru has posed this riddle. The Guru's Sikhs have found its solution. ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ ॥੧॥ naanak jis bujhaaeae s bujhasee har paaeiaa guramukh ghaal ||1|| O Nanak, he alone understands this, whom the Lord inspires to understand. The Gurmukhs work hard, and find the Lord. ||1||
  23. ਹਰਿ ਸਚੇ ਤਖਤ ਰਚਾਇਆ ਸਤਿ ਸੰਗਤਿ ਮੇਲਾ । hari sachay takhat rachaaiaa sati sangati maylaa| ਨਾਨਕ ਨਿਰਭਉ ਨਿਰੰਕਾਰ ਵਿਚਿ ਸਿਧਾਂ ਖੇਲਾ । naanak nirabhau nirankaar vichi sidhaan khaylaa| ਗੁਰੁ ਸਿਮਰਿ ਮਨਾਈ ਕਾਲਕਾ ਖੰਡੇ ਕੀ ਵੇਲਾ । guru simari manaaee kaalakaa khanday kee vaylaa| ਪੀਓ ਪਾਹੁਲ ਖੰਡਧਾਰ ਹੋਇ ਜਨਮ ਸੁਹੇਲਾ । peeao paahul khandadhaar hoi janam suhaylaa| ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ । sangati keenee khaalasaa manamukhee duhaylaa| ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥੧॥ vaah vaah gobind singh aapay guru chaylaa ॥1॥
  24. ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥ Jiv tis bhaavai tivai chalaavai jiv hovai furamaan || He makes things happen according to the Pleasure of His Will. Such is His Celestial Order. ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥ ouhu vaekhai ounaa nadhar n aavai bahuthaa eaehu viddaan || He watches over all, but none see Him. How wonderful this is! ਆਦੇਸੁ ਤਿਸੈ ਆਦੇਸੁ ॥ aadhaes thisai aadhaes || I bow to Him, I humbly bow. ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥ aadh aneel anaadh anaahath jug jug eaeko vaes ||30|| The Primal One, the Pure Light, without beginning, without end. Throughout all the ages, He is One and the Same. ||30||
×
×
  • Create New...

Important Information

Terms of Use