just to make all of u aware, the day which has 13th april as vaisakhi and if that day is thursday, then that's the day when yug will change. YES, that's right. u can read mangal prakash by guru gobind singh ji..
ੴ ਸਤਿਗੁਰ ਪ੍ਰਸਾਦਿ ॥
ਸੌ ਸਾਖੀ ਪੋਥੀ
-ਅਰਥਾਤ-
ਮੰਗਲ ਪ੍ਰਕਾਸ਼
###
--ਰਚਿਤ--
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਜਿਨ ਕੀ ਰੱਖਿਆ ਕਾਰਨੇ
ਪੰਥ ਕੀਓ ਪ੍ਰਕਾਸ ॥
ਓਟ ਤਕਾਵਨ ਜਾਵੇਂਗੇ,
ਸਿੰਘ ਉਨ੍ਹਾਂ ਕੇ ਪਾਸ ॥
ਦਰਿਪ ਮੁਲਕ ਕੀ ਜਾਨ ਕੇ,
ਖਾਵੇਂਗੇ ਆਪ ॥
ਤਬੀ ਕ੍ਰੋਪ ਹੋਏ ਪ੍ਰਮਾਤਮਾ,
ਝਗੜਾ ਚਲੇ ਹਰਿਮੰਦਰ ਮੇੰ ਆਨ ॥
ਬੰਗਾਨ ਬਹੁਤ ਮਰੇਂਗੇ,
ਸਿੰਘ ਗੁਰੂ ਕੀ ਸ਼ਾਨ ॥
ਤਬੀ ਏਕ ਖਾਲਸਾ ਪ੍ਰਗਟ ਹੋਵੇ,
ਕਿਲਾ ਬਨਾਵੈ ਹਰਿਮੰਦਰ ਕੋ ਆਨ ॥
ਰਾਜ ਚਲਸੀ ਰੰਡੀ ਕਾ,
ਫੌਜ਼ਾਂ ਚੜੇ ਹਰਿਮੰਦਰ ਮੈਂ
ਖੁਰ ਭਿੱਜ ਘੋੜੇ ਕਾ ਹਰਿਮੰਦਰ ਮੈਂ ਆਨ ॥
ਡਟ ਜਾਏਗਾ ਖਾਲਸਾ,
ਘੋਰ ਬਿਪਤ ਕੇ ਬਾਅਦ ॥
ਖੁਆਰ ਹੋਏ ਸਭ ਮਲੇਂਗੇ,
ਸਿੰਘ ਬਿਪਤ ਮੇਂ ਆਨ ॥
ਤਬੈ ਮਾਝਾ, ਮਾਲਵਾ, ਦੁਆਬਾ,
ਦੁਖੀ ਹੋਵੈ ਸਭ ਗ੍ਰਾਮ ॥
ਖੰਡ ਖੰਡਾ ਸਭ ਚੜ੍ਹੇ ਤਬ,
ਅੰਮ੍ਰਿਤਸਰ ਪਟਲੇਸ੍ਵਰ ਕੇ ਧਾਮ ॥
ਤਬੀ ਸਿੰਘ ਫੌਜ ਚੜ੍ਹੇ,
ਅਟਾਰੀ ਮੇਂ ਆਨ ॥
ਪੰਨਾ - ੧
---------------
ਅੰਮ੍ਰਿਤਸਰ ਪਹੁੰਚ ਕਰ,
ਇਤਨਾ ਖੂਨ ਬਹਾਵੈ ॥
ਘੋੜੇ ਕਾ ਤੰਗ ਖੂਨ ਮੇਂ ਭਿੱਜ ਜਾਵੈ ॥
ਤਬ ਜਲੰਧਰ, ਲੋਧਪੁਰ ਕੋ ਲੂਟ ਕਰ
ਸ਼ਹਿਰ ਅੰਬਾਲਾ ਲੂਟ ॥
ਢਾਈ ਲੱਖ ਖਾਲਸਾ ਹੋਵੈ ਸ਼ਹੀਦ,
ਸੱਤਰ ਲੱਖ ਹਿੰਦੂ ਮਰ ਜਾਵੈ ॥
ਤਬੀ ਰੂਸ, ਚੀਨ ਹਿੰਦ ਮੇਂ ਚੜ੍ਹ ਆਵੈ ॥
ਘੋਰ ਯੁੱਧ ਮਚ ਕਰ,
ਸੱਤਰ ਕਰੋੜ ਸੇ,
ਸਤਾਰਾਂ ਕਰੋੜ ਬਚ ਜਾਵੈ ॥
ਦਿੱਲੀ ਤਖਤ ਪੈ ਬਜਿ ਜਾਵੈ ਗੁਰੂ ਕੀ ਫੌਜ ॥
ਤਬੇ ਸਭੇ ਅਮ੍ਰਿਤ ਪਾਨ ਕਰੇਂ ॥
ਤਾਬੇ ਚਲੇ ਜੋ ਪੰਥ ਕੇ,
ਜਮ ਕਾ ਬਾਣ ਨਾ ਖਾਵੈ ॥
ਨੰਗਾ ਭੁੱਖਾ ਮੰਗਤਾ ਕੋਈ ਨ ਜਾਵੈ,
ਲੰਗਰ ਸਭ ਵੋ ਖਾਵੈ ॥
ਤਬੀ ਕਲਜੁਗ ਮੇਂ ਸਤਿਯੁਗ ਹੋਸੀ ਆਨ ॥ ੧ ॥
ਜਾਰੀ ਕਰਤਾ : ਸ. ਗੁਰਪ੍ਰਤਾਪ ਸਿੰਘ [http://www.UnitedPunjab.com]