Jump to content

Bhagat Ravidas Ji


Recommended Posts

Taken from, link

Bhagat Ravidas Ji.

On Ang345 of SGGS ji, this town called Begumpura, is described as being beautiful;

ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥

Begam purā sahar ko nā▫o. Ḏūkẖ anḏohu nahī ṯihi ṯẖā▫o. Nāʼn ṯasvīs kẖirāj na māl. Kẖa▫uf na kẖaṯā na ṯaras javāl. ||1||

Begampura is the name of the town. At that place there is no pain or worry. There is no fear of tax of goods there. Neither awe, nor error, nor dread nor decline is there.

ਬੇਗਮ = ਬੇ-ਗ਼ਮ, ਜਿਥੇ ਕੋਈ ਗ਼ਮ ਨਹੀਂ। ਕੋ = ਦਾ। ਅੰਦੋਹੁ = ਚਿੰਤਾ। ਤਿਹਿ ਠਾਉ = ਉਸ ਥਾਂ ਤੇ, ਉਸ ਆਤਮਕ ਟਿਕਾਣੇ ਤੇ, ਉਸ ਅਵਸਥਾ ਵਿਚ। ਤਸਵੀਸ = ਸੋਚ, ਘਬਰਾਹਟ। ਖਿਰਾਜ = ਕਰ, ਮਸੂਲ, ਟੈਕਸ। ਖਤਾ = ਦੋਸ਼, ਪਾਪ। ਤਰਸੁ = ਡਰ। ਜਵਾਲ = ਜ਼ਵਾਲ, ਘਾਟਾ।੧।

(ਜਿਸ ਆਤਮਕ ਅਵਸਥਾ-ਰੂਪ ਸ਼ਹਿਰ ਵਿਚ ਮੈਂ ਵੱਸਦਾ ਹਾਂ) ਉਸ ਸ਼ਹਿਰ ਦਾ ਨਾਮ ਹੈ ਬੇ-ਗ਼ਮਪੁਰਾ (ਭਾਵ, ਉਸ ਅਵਸਥਾ ਵਿਚ ਕੋਈ ਗ਼ਮ ਨਹੀਂ ਪੋਹ ਸਕਦਾ); ਉਸ ਥਾਂ ਨਾਹ ਕੋਈ ਦੁੱਖ ਹੈ, ਨਾਹ ਚਿੰਤਾ ਅਤੇ ਨਾਹ ਕੋਈ ਘਬਰਾਹਟ, ਉਥੇ ਦੁਨੀਆ ਵਾਲੀ ਜਾਇਦਾਦ ਨਹੀਂ ਅਤੇ ਨਾਹ ਹੀ ਉਸ ਜਾਇਦਾਦ ਨੂੰ ਮਸੂਲ ਹੈ; ਉਸ ਅਵਸਥਾ ਵਿਚ ਕਿਸੇ ਪਾਪ ਕਰਮ ਕਰਨ ਦਾ ਖ਼ਤਰਾ ਨਹੀਂ; ਕੋਈ ਡਰ ਨਹੀਂ; ਕੋਈ ਗਿਰਾਵਟ ਨਹੀਂ।੧।

ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥

Ab mohi kẖūb vaṯan gah pā▫ī. Ūhāʼn kẖair saḏā mere bẖā▫ī. ||1|| rahā▫o.

I have now found an excellent abode. My brethren there is ever-lasting safety there. Pause.

ਮੋਹਿ = ਮੈਂ। ਵਤਨ ਗਹ = ਵਤਨ ਗਾਹ, ਵਤਨ ਦੀ ਥਾਂ, ਰਹਿਣ ਦੀ ਥਾਂ। ਖੈਰਿ = ਖ਼ੈਰੀਅਤ, ਸੁਖ।੧।ਰਹਾਉ।

ਹੇ ਮੇਰੇ ਵੀਰ! ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਹੈ, ਉਥੇ ਸਦਾ ਸੁਖ ਹੀ ਸੁਖ ਹੈ।੧।ਰਹਾਉ।

ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥੨॥

Kā▫im ḏā▫im saḏā pāṯisāhī. Ḏom na sem ek so āhī. Ābāḏān saḏā mashūr. Ūhāʼn ganī basėh māmūr. ||2||

Firm, stable and for aye is the sovereignty of God. There is no second or third, he alone is there. Populated and ever famous is that city. The wealthy and the content dwell there.

ਕਾਇਮੁ = ਥਿਰ ਰਹਿਣ ਵਾਲੀ। ਦਾਇਮੁ = ਸਦਾ। ਦੋਮ ਸੇਮ = ਦੂਜਾ ਤੀਜਾ (ਦਰਜਾ)। ਏਕ ਸੋ = ਇਕੋ ਜੈਸੇ। ਆਹੀ = ਹਨ। ਆਬਾਦਾਨੁ = ਆਬਾਦ, ਵੱਸਦਾ। ਗਨੀ = ਧਨੀ, ਧਨਾਢ। ਮਾਮੂਰ = ਰੱਜੇ ਹੋਏ।੨।

ਉਹ (ਆਤਮਕ ਅਵਸਥਾ ਇਕ ਐਸੀ) ਪਾਤਸ਼ਾਹੀ (ਹੈ ਜੋ) ਸਦਾ ਹੀ ਟਿਕੀ ਰਹਿਣ ਵਾਲੀ ਹੈ, ਉਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ, ਸਭ ਇਕੋ ਜਿਹੇ ਹਨ; ਉਹ ਸ਼ਹਿਰ ਸਦਾ ਉੱਘਾ ਹੈ ਤੇ ਵੱਸਦਾ ਹੈ, ਉਥੇ ਧਨੀ ਤੇ ਰੱਜੇ ਹੋਏ ਬੰਦੇ ਵੱਸਦੇ ਹਨ (ਭਾਵ, ਉਸ ਆਤਮਕ ਦਰਜੇ ਤੇ ਜੋ ਜੋ ਅੱਪੜਦੇ ਹਨ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਰਹਿੰਦਾ ਤੇ ਉਹਨਾਂ ਨੂੰ ਦੁਨੀਆ ਦੀ ਭੁੱਖ ਨਹੀਂ ਰਹਿੰਦੀ)।੨।

ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥

Ŧi▫o ṯi▫o sail karahi ji▫o bẖāvai. Mahram mahal na ko atkāvai. Kahi Raviḏās kẖalās cẖamārā. Jo ham sahrī so mīṯ hamārā. ||3||2||

As they please, so do they stroll about. They are the knowers of the Master's Mansion so none does obstruct them. Says Ravi Dass, the emancipated shoe-maker, he who is my fellow citizen is a friend of mine.

ਸੈਲ ਕਰਹਿ = ਮਨ-ਮਰਜ਼ੀ ਨਾਲ ਤੁਰਦੇ ਫਿਰਦੇ ਹਨ। ਮਹਰਮ = ਵਾਕਿਫ਼। ਮਹਰਮ ਮਹਲ = ਮਹਿਲ ਦੇ ਵਾਕਿਫ਼। ਕੋ = ਕੋਈ। ਨ ਅਟਕਾਵੈ = ਰੋਕਦਾ ਨਹੀਂ। ਕਹਿ = ਕਹੈ, ਆਖਦਾ ਹੈ। ਖਲਾਸ = ਜਿਸ ਨੇ ਦੁੱਖ-ਅੰਦੋਹ ਤਸ਼ਵੀਸ਼ ਆਦਿਕ ਤੋਂ ਖ਼ਲਾਸੀ ਪਾ ਲਈ ਹੋਈ ਹੈ। ਹਮ ਸਹਰੀ = ਇੱਕੋ ਸ਼ਹਿਰ ਦੇ ਵੱਸਣ ਵਾਲਾ, ਹਮ-ਵਤਨ, ਸਤਸੰਗੀ।੩।

(ਉਸ ਆਤਮਕ ਸ਼ਹਿਰ ਵਿਚ ਅੱਪੜੇ ਹੋਏ ਬੰਦੇ ਉਸ ਅਵਸਥਾ ਵਿਚ) ਅਨੰਦ ਨਾਲ ਵਿਚਰਦੇ ਹਨ; ਉਹ ਉਸ (ਰੱਬੀ) ਮਹਲ ਦੇ ਭੇਤੀ ਹੁੰਦੇ ਹਨ; (ਇਸ ਵਾਸਤੇ) ਕੋਈ (ਉਹਨਾਂ ਦੇ ਰਾਹ ਵਿਚ) ਰੋਕ ਨਹੀਂ ਪਾ ਸਕਦਾ। ਚਮਿਆਰ ਰਵਿਦਾਸ ਜਿਸ ਨੇ (ਦੁਖ-ਅੰਦੋਹ ਤਸ਼ਵੀਸ਼ ਆਦਿਕ ਤੋਂ) ਖ਼ਲਾਸੀ ਪਾ ਲਈ ਹੈ ਆਖਦਾ ਹੈ-ਅਸਾਡਾ ਮਿੱਤਰ ਉਹ ਹੈ ਜੋ ਅਸਾਡਾ ਸਤਸੰਗੀ ਹੈ।੩।੨। ❁ ਭਾਵ: ਪ੍ਰਭੂ ਨਾਲ ਮਿਲਾਪ ਵਾਲੀ ਆਤਮਕ ਅਵਸਥਾ ਵਿਚ ਸਦਾ ਅਨੰਦ ਹੀ ਅਨੰਦ ਬਣਿਆ ਰਹਿੰਦਾ ਹੈ। ❀ ਨੋਟ: ਇਸ ਸ਼ਬਦ ਵਿਚ ਦੁਨੀਆ ਦੇ ਲੋਕਾਂ ਦੇ ਮਿਥੇ ਹੋਏ ਸੁਰਗ-ਭਿਸ਼ਤ ਦੇ ਮੁਕਾਬਲੇ ਤੇ ਸੱਚ-ਮੁੱਚ ਦੀ ਆਤਮਕ ਅਵਸਥਾ ਦਾ ਵਰਨਣ ਹੈ। ਸੁਰਗ-ਭਿਸ਼ਤ ਦੇ ਤਾਂ ਸਿਰਫ਼ ਇਕਰਾਰ ਹੀ ਹਨ, ਮਨੁੱਖ ਸਿਰਫ਼ ਆਸਾਂ ਹੀ ਕਰ ਸਕਦਾ ਹੈ ਕਿ ਮਰਨ ਪਿਛੋਂ ਮਿਲੇਗਾ; ਪਰ ਜਿਸ ਆਤਮਕ ਅਵਸਥਾ ਦਾ ਇਥੇ ਜ਼ਿਕਰ ਹੈ, ਉਸ ਨੂੰ ਮਨੁੱਖ ਇਸ ਜ਼ਿੰਦਗੀ ਵਿਚ ਹੀ ਅਨੁਭਵ ਕਰ ਸਕਦਾ ਹੈ, ਜੇ ਉਹ ਜੀਵਨ ਦੇ ਸਹੀ ਰਾਹ ਤੇ ਤੁਰਦਾ ਹੈ।

This unique concept was the vision of Bhagat Ravidas, an important personality in the Bhagati movement in the 14th century. Behind the vision of the city, as described above by him, are reflected all those horrifying and hateful forces which he had to face all his life, because of his birth in a so-called low caste. Ravidas was born in 1378AD to a cobbler couple (father Ramu, also called by many: Mann Das and mother Dhurbinia, alias Karama Devi) of Kahi, an important religious centre of Hindusim. Because of his birth in this caste considered low in the Hindu caste hierarchy, even this loving devotee of God was looked down upon. It will not be an exaggeration to say that caste barriers do not limit persons with high spiritual status. The thoughts & deeds of such devotees of God are unique. Their birth into this world is always in keeping with some superior design of the Divine. Whatever such people do is never inspired by a selfish motive. Such seems to have been the object of Bhagat Ravidas' birth also. He came into this world with a message of love for mankind, and he remained ever active to create among humans the feelings of equality and equity. He travelled quite widely to propogate these ideals among the masses. Along with other metaphysical tenets preached by him, he also gave mankind the message that it should kindle the lamp of knowledge and then plunge deep into the Divine love.

Once, a Brahmin was about to set out for Haridwar to have a ritual purificatory bath there. Bhagat Ravidas approached him with a two-pese (small Indian coin) that he had saved from his righteous earnings and requested him that he may offer this coin to mother Ganges only when she stretches out her hands seeking the offer. The Brahmin took it as a joke, but still he accepted the coin and left for Haridwar. It is said that as the Brahmin was having his bath, mother Ganges stretched out her hands and sought the offering her devotee Ravidas had sent. The Brahmin was wonderstruck, but still he put the coin on her hands. Mother Ganges was immensely pleased on receiving an offering from her devotee, and in return she gave for Ravidas, a golden bangle to the Brahmin who was tempted by this beautiful and costly object. On his return he did not give the bangle to Ravidas, but instead gave it to a King and earned considerable wealth in lieu of it. The King's wife was pleased beyond words on receiving such a wonderous gift. Still she requested her husband that he should order the Brahmin to bring another similar bangle for her so that she has at least a pair of such bangles. The King ordered the Brahmin to bring one more bangle of the same quality and beauty.

The Brahmin now found himself in a tight corner. When he could not think of a way out, he at last went to Ravidas. He admitted his deceit and narrated the whole incident to him. He further told Ravidas ji that his life could only be spared if Ravidas helps him get another bangle for the queen. He fell prostrate before Ravidas and made a humble request with folded hands that he should be kind enough to help him out and thus ave his life. Ravidas asked him to have patience, and then asked him to look into the bowl which was full of water used to dip the leather in to make it soft, in the shoe-making process. The Brahmin looked intently into the bowl. He saw the Ganges flowing therein and many, many such bangles also lying on the bottom. The Brahmin was puzzled. Ravidas told him to put his hands into the bowl and take out a bangle to fulfil his need. Thus, he came to know the spiritual position of Ravidas. Those were the intellectually blind and ego-ridden who looked upon him as a low-caste man. Guru Ram Das has also said about the spiritual geatness of Ravidas ji that people from all four varnas (castes) fell on his feet because of his spiritual attainment. An extract from this hymn is given below:

ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥ ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥

Raviḏās cẖamār usṯaṯ kare har kīraṯ nimakẖ ik gā▫e. Paṯiṯ jāṯ uṯam bẖa▫i▫ā cẖār varan pa▫e pag ā▫e. ||2||

Ravidas, the tanner, glorified God and every moment sang His praise. Though of fallen caste, he become sublime and the four castes came and fell at his feet

ਨਿਮਖ ਇਕ = ਇਕ ਇਕ ਨਿਮਖ, ਹਰ ਵੇਲੇ {निमेष = ਅੱਖ ਝਮਕਣ ਜਿਤਨਾ ਸਮਾ}। ਕੀਰਤਿ = ਸਿਫ਼ਤਿ-ਸਾਲਾਹ। ਪਤਿਤ ਜਾਤਿ = ਨੀਵੀਂ ਜਾਤਿ ਵਾਲਾ। ਚਾਰਿ ਵਰਨ = ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ। ਪਗਿ = ਪੈਰ ਉੱਤੇ। ਆਇ = ਆ ਕੇ।੨।

ਹੇ ਭਾਈ! (ਭਗਤ) ਰਵਿਦਾਸ (ਜਾਤਿ ਦਾ) ਚਮਾਰ (ਸੀ, ਉਹ ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦਾ ਸੀ, ਉਹ ਹਰ ਵੇਲੇ ਪ੍ਰਭੂ ਦੀ ਕੀਰਤੀ ਗਾਂਦਾ ਰਹਿੰਦਾ ਸੀ। ਨੀਵੀਂ ਜਾਤਿ ਦਾ ਰਵਿਦਾਸ ਮਹਾਂ ਪੁਰਖ ਬਣ ਗਿਆ। ਚੌਹਾਂ ਵਰਨਾਂ ਦੇ ਮਨੁੱਖ ਉਸ ਦੇ ਪੈਰੀਂ ਆ ਕੇ ਲੱਗ ਪਏ।੨। (Ang Sahib. 733)

Writing about him, Kabir ji has also said that Ravidas was 'the most saintly among saints'

In so far as the humility of Bhagat Ravidas is concerned, everybody who came in contact with him was impressed by this virtue of his. He was so softhearted that he would change the whole environment with his polite and respectful words even for an opponent. Mira Bai, one of his disciples, says of him:

'He who is fortunate enough to meet the Guru like Ravidas will never distract his attention from Divine Name'. It was the result of his devotion and love that he left deep impression on everybody and came to be called a great personage.

There is another anecdote related about the detached nature, temperance and contentment of Ravidas, A brief account of the event is given here. Once a gentleman left Paras (invaluable touch stone) with Ravidas so that he could make use of it to get rid of his poverty. The gentleman, after sometime again called on his way back. He was surprised to find no material change in Ravidas' economic position. With the intention of reminding Ravidas that he had Paras with him, the gentleman asked him to return the invaluable Paras to him. Ravidas calmly replied hat he could pick it up where he had left it. He felt rather non-plussed that Ravidas didn't make Any endeavours to improve his economic position despite the fact that he was well aware of the value and characteristics of Paras.

Bhagat Ravidas knew what was going on in the visitor's mind and with a view to satisfy his curiosity he told him that it behoves man to engage himself in honest labour to make both ends meet. However, if he wants to gather wealth, he should gather the wealth of Divine Name instead of Gold and Silver. It is the wealth of Name, which would help a person in this world and the afterlife too. In his quest for material comforts, man goes astray from the true aim of life, i.e. devotion to the Lord. Ravidas advises him that without Hari's Name, all else is falsehood. Therefore, one should discard ego and devote themself to God whereby alone they can make their life beyond death secure and pleasant. All other deeds except remembrance of His Name are futile of course, it is therefore essential for a person to do some work to earn for their livelihood.

If we look at the life-pattern of animals, we shall find that the animals give us nectar-like-milk even if they are fed on very poor fodder. Thus, they are altruistic towards us and this service helps them in the future. On the other hand, God has blessed man with consciousness. He is conscious of everything, and has the resources to obtian and taste viands of 36 kinds. He eats and drinks so well, but if he still does not cultivate the Divine love in his heart, this implis that he is not the acme, but the lowest among lowly animals. The spirit of greatness within him seems to have vanished. Therefore, remembrance of the Lord along with daily routine, is a must for everyone. Bhagat Ravidas ji remembered Him in a variety of ways, thereby showing his deep devotion, immense love and complete satisfaction in Him.

A total of 40 hymns; set to 16 different musical measures, of Ravidas are included in SGGS ji. These hymns address themselves to the theme of love for the Divine, mankind's intimate and essential relationship with Him, and deep devotion to Him. According to Bhagat Ravidas, realistaion of the Divine is possible only through loving devotion and all else is mere pretension or futile exercise.

Bhagat Ravidas paid no concern to caste, hierarchy, untouchability, etc. and instead considered each being a particle of the Divine and the difference between the two is like between gold and ornaments made of gold or water and the wave. Thus he advised all mankind to seek union with the Creator-Lord.

He lived to a ripe old age of 151 years, and died in 1529 AD at Chittor, in Rajasthan. An umbrella-like tomb in his memory still stands there. It was Ravidas' firm faith in the Lord that he was able to ultimately achieve oneness with the Lord. His teachings, as a pious message, still enjoy a place of eminence since they are an excellent guide for human beings to move ahead on the way to God-realisation.

ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ

Rāg ga▫oṛī Raviḏās jī ke paḏe ga▫oṛī gu▫ārerī

Measure Gauri, Padas of Ravi Dass Ji Gauri Guareri.

ਰਾਗ ਗਉੜੀ ਵਿੱਚ ਭਗਤ ਰਵਿਦਾਸ ਜੀ ਦੀ ਬੰਦਾਂ ਵਾਲੀ ਬਾਣੀ। ਰਾਗ ਗਉੜੀ-ਗੁਆਰੇਰੀ

ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

Ik▫oaʼnkār saṯnām karṯā purakẖ gurparsāḏ.

There is but one God. True is His Name and creative His personality. By the Guru's grace He is obtained

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥ ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ॥੧॥

Merī sangaṯ pocẖ socẖ ḏin rāṯī. Merā karam kutilṯā janam kubẖāʼnṯī. ||1||

Day and night I am infested with the anxiety, that my association is low, my acts are crooked and my birth is mean.

ਸੰਗਤਿ = ਬਹਿਣ-ਖਲੋਣ। ਪੋਚ = ਨੀਚ, ਮਾੜਾ। ਸੋਚ = ਚਿੰਤਾ, ਫਿਕਰ। ਕੁਟਿ = ਡਿੰਗੀ ਲਕੀਰ। ਕੁਟਿਲ = ਵਿੰਗੀਆਂ ਚਾਲਾਂ ਚੱਲਣ ਵਾਲਾ; ਖੋਟਾ। ਕੁਟਿਲਤਾ = ਵਿੰਗੀਆਂ ਚਾਲਾਂ ਚੱਲਣ ਦਾ ਸੁਭਾਉ, ਖੋਟ। ਕੁਭਾਂਤੀ = ਕੁ-ਭਾਂਤੀ, ਭੈੜੀ ਭਾਂਤ ਦਾ, ਨੀਵੀਂ ਕਿਸਮ ਦਾ, ਨੀਵੀਂ ਜਾਤਿ ਵਿਚੋਂ।੧।

(ਹੇ ਪ੍ਰਭੂ!) ਦਿਨ ਰਾਤ ਮੈਨੂੰ ਇਹ ਸੋਚ ਰਹਿੰਦੀ ਹੈ (ਮੇਰਾ ਕੀਹ ਬਣੇਗਾ?) ਮਾੜਿਆਂ ਨਾਲ ਮੇਰਾ ਬਹਿਣ-ਖਲੋਣ ਹੈ, ਖੋਟ ਮੇਰਾ (ਨਿੱਤ-ਕਰਮ) ਹੈ; ਮੇਰਾ ਜਨਮ (ਭੀ) ਨੀਵੀਂ ਜਾਤਿ ਵਿਚੋਂ ਹੈ।੧।

ਰਾਮ ਗੁਸਈਆ ਜੀਅ ਕੇ ਜੀਵਨਾ ॥ ਮੋਹਿ ਨ ਬਿਸਾਰਹੁ ਮੈ ਜਨੁ ਤੇਰਾ ॥੧॥ ਰਹਾਉ ॥

Rām gus▫ī▫ā jī▫a ke jīvnā. Mohi na bisārahu mai jan ṯerā. ||1|| rahā▫o.

O God, the Lord of earth the Giver of life to men, forget me not. I am a slave of Thine. Pause.

ਗੁਸਈਆ = ਹੇ ਗੋਸਾਈਂ! ਹੇ ਧਰਤੀ ਦੇ ਸਾਈਂ। ਜੀਅ ਕੇ = ਜਿੰਦ ਦੇ। ਮੋਹਿ = ਮੈਨੂੰ।੧।ਰਹਾਉ।

ਹੇ ਮੇਰੇ ਰਾਮ! ਹੇ ਮੇਰੇ ਰਾਮ! ਹੇ ਧਰਤੀ ਦੇ ਸਾਈਂ! ਹੇ ਮੇਰੀ ਜਿੰਦ ਦੇ ਆਸਰੇ! ਮੈਨੂੰ ਨਾਹ ਵਿਸਾਰੀਂ, ਮੈਂ ਤੇਰਾ ਦਾਸ ਹਾਂ।੧।ਰਹਾਉ।

ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ ॥ ਚਰਣ ਨ ਛਾਡਉ ਸਰੀਰ ਕਲ ਜਾਈ ॥੨॥

Merī harahu bipaṯ jan karahu subẖā▫ī. Cẖaraṇ na cẖẖāda▫o sarīr kal jā▫ī. ||2||

Remove my distress and grant unto me, Thy serf, Thine sublime love. I shall not leave Thine feet even though my body may perish tomorrow.

ਹਰਹੁ = ਦੂਰ ਕਰੋ। ਬਿਪਤਿ = ਮੁਸੀਬਤ, ਭੈੜੀ ਸੰਗਤਿ-ਰੂਪ ਬਿਪਤਾ। ਜਨ = ਮੈਨੂੰ ਦਾਸ ਨੂੰ। ਕਰਹੁ = ਬਣਾ ਲਵੋ। ਸੁਭਾਈ = ਸੁ-ਭਾਈ, ਚੰਗੇ ਭਾਓ ਵਾਲਾ, ਚੰਗੀ ਭਾਵਨਾ ਵਾਲਾ। ਨ ਛਾਡਉ = ਮੈਂ ਨਹੀਂ ਛੱਡਾਂਗਾ। ਕਲ = ਸੱਤਿਆ। ਜਾਈ = ਚਲੀ ਜਾਏ, ਨਾਸ ਹੋ ਜਾਏ।੨।

(ਹੇ ਪ੍ਰਭੂ! ਮੇਰੀ ਇਹ ਬਿਪਤਾ ਕੱਟ; ਮੈਨੂੰ ਸੇਵਕ ਨੂੰ ਚੰਗੀ ਭਾਵਨਾ ਵਾਲਾ ਬਣਾ ਲੈ; ਚਾਹੇ ਮੇਰੇ ਸਰੀਰ ਦੀ ਸੱਤਿਆ ਭੀ ਚਲੀ ਜਾਵੇ, (ਹੇ ਰਾਮ!) ਮੈਂ ਤੇਰੇ ਚਰਨ ਨਹੀਂ ਛੱਡਾਂਗਾ।੨।

ਕਹੁ ਰਵਿਦਾਸ ਪਰਉ ਤੇਰੀ ਸਾਭਾ ॥ ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ ॥੩॥੧॥

Kaho Raviḏās para▫o ṯerī sābẖā. Beg milhu jan kar na bilāʼnbā. ||3||1||

Says Ravi Dass, I have sought Thine protection, O Lord, quickly meet Thy servant and make no delay.

ਕਹੁ = ਆਖ। ਰਵਿਦਾਸ = ਹੇ ਰਵਿਦਾਸ! ਪਰਉ = ਮੈਂ ਪੈਂਦਾ ਹਾਂ, ਮੈਂ ਪਿਆਂ ਹਾਂ। ਸਾਭਾ = ਸਾਂਭ, ਸੰਭਾਲ, ਸਰਨ। ਬੇਗਿ = ਛੇਤੀ। ਬਿਲਾਂਬਾ = ਦੇਰ, ਢਿੱਲ।੩।੧।

ਹੇ ਰਵਿਦਾਸ! (ਪ੍ਰਭੂ-ਦਰ ਤੇ) ਆਖ-(ਹੇ ਪ੍ਰਭੂ!) ਮੈਂ ਤੇਰੀ ਸ਼ਰਨ ਪਿਆ ਹਾਂ, ਮੈਨੂੰ ਸੇਵਕ ਨੂੰ ਛੇਤੀ ਮਿਲੋ, ਢਿੱਲ ਨਾਹ ਕਰ।੩।੧। ❁ ਭਾਵ: ਪ੍ਰਭੂ-ਦਰ ਤੇ ਅਰਦਾਸਿ-ਹੇ ਪ੍ਰਭੂ! ਮੈਂ ਮੰਦ-ਕਰਮੀ ਹਾਂ, ਪਰ ਤੇਰੀ ਸ਼ਰਨ ਆਇਆ ਹਾਂ। ਭੈੜੀ ਸੰਗਤਿ ਤੋਂ ਬਚਾਈ ਰੱਖ। ❀ ਨੋਟ: ਰਵਿਦਾਸ ਜੀ ਕੇ ਪਦੇ-ਰਵਿਦਾਸ ਜੀ ਦੇ ੫ ਸ਼ਬਦ ਹਨ; ਤਿੰਨ ਸ਼ਬਦ ਐਸੇ ਹਨ ਜਿਨ੍ਹਾਂ ਦੇ ਤਿੰਨ ਤਿੰਨ ਪਦ (ਬੰਦ-Stanzas) ਹਨ; ੧ ਸ਼ਬਦ ਚਾਰ ਬੰਦਾਂ ਵਾਲਾ ਹੈ ਅਤੇ ੧ ਸ਼ਬਦ ੮ ਬੰਦਾਂ ਵਾਲਾ ਹੈ। ਸੋ; ਸਭਨਾਂ ਵਾਸਤੇ ਸਾਂਝਾ ਲਫ਼ਜ਼ 'ਪਦੇ' ਵਰਤ ਦਿੱਤਾ ਹੈ; ਤਿਪਦੇ, ਚਉਪਦਾ, ਅਸ਼ਟਪਦੀ ਲਿਖਣ ਦੇ ਥਾਂ।

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use