Jump to content

[ਪੰਜਾਬੀ] Independence Poem


Recommended Posts

ਖ਼ਾਲਸਤਾਨ ਦੇ ਝੰਡੇ ਝੁਲਾ ਦੇਵਾਂ

ਮੈਂ ਅੰਮ੍ਰਿਤ ਪੀਤਾ ਖੰਡੇ ਦਾ,

ਪੰਜਾਬ ਚੋਂ ਹਿੰਦੂ ਜ਼ੁਲਮ ਨੂੰ ਜੜ੍ਹੋਂ ਮਿਟਾ ਦੇਵਾਂ,

ਜੇ ਕਲੰਗੀਧਰ ਜੀ ਮਿਹਰ ਕਰਨ ਤਾਂ ਪੰਜਾਬ 'ਚ,

ਖ਼ਾਲਸਤਾਨ ਦੇ ਝੰਡੇ ਝੁੱਲਾ ਦੇਵਾਂ।

ਹੁਣ ਜੀਣਾ ਮਰਨਾ ਖ਼ਾਲਸਤਾਨ ਲਈ,

ਹਿੰਦੂਸਤਾਨੀ ਗੁਲਾਮੀ ਗੱਲ੍ਹੋਂ ਲਾਉਣੀ ਏ।

ਜੇ ਗੱਲ੍ਹ ਬਾਤ ਰਾਹੀਂ ਹਿੰਦੂ ਅੱਤਵਾਦੀ ਨਾ ਠੀਕ ਹੋਏ,

ਤਾਂ ਪਊ ਤਲਵਾਰ ਉਠਾਉਣੀ ਏ।

"ਸੇਖੋਂ ਦਾਖਿਆਂ ਵਾਲੇ" ਦਾ ਹੁਣ ਇਹੋ ਕਰਤੱਵ ਬਣਦਾ ਏ,

ਚਾਰੇ ਪਾਸੇ ਖ਼ਾਲਸਤਾਨੀ ਲਹਿਰ ਚਲਾ ਦੇਵਾਂ,

ਜੇ ਕਲੰਗੀਧਰ ਜੀ ਮਿਹਰ ਕਰਨ ਤਾਂ ਪੰਜਾਬ 'ਚ,

ਖ਼ਾਲਸਤਾਨ ਦੇ ਝੰਡੇ ਝੁੱਲਾ ਦੇਵਾਂ।

ਪੰਜਾਬ ਖ਼ਾਲਸਤਾਨ ਦੇ ਹਰ ਘਰ ਵਿੱਚ ਗਮੀਆਂ ਛਾਈਆਂ ਨੇ,

ਹਿੰਦੂ ਅੱਤਵਾਦੀਆਂ ਵੱਲੋਂ, ਕਈ ਭੈਣਾਂ ਦੇ ਵੀਰ ਮਾਰੇ ਹੋਏ,

ਕਈ ਸਿੱਖ ਮਾਵਾਂ ਦੇ ਪੁੱਤ ਝੂਠੇ ਹੀ ਫੜ ਜੇਲ੍ਹਾਂ ਵਿੱਚ ਤਾੜੇ ਹੋਏ।

ਅੱਜ ਹਿੰਦੂ ਅੱਤਵਾਦ ਦਾ ਪਲੜਾ ਭਾਰੀ ਏ,

ਮੈਂ ਸੱਚ ਦੀ ਅਵਾਜ਼ ਸੁਣਾ ਦੇਵਾਂ।

ਜੇ ਕਲੰਗੀਧਰ ਜੀ ਮਿਹਰ ਕਰਨ ਤਾਂ ਪੰਜਾਬ 'ਚ,

ਖ਼ਾਲਸਤਾਨ ਦੇ ਝੰਡੇ ਝੁੱਲਾ ਦੇਵਾਂ।

ਹਿੰਦੂਸਤਾਨੀ ਜ਼ੁਲਮ ਦੀ ਪ੍ਰੀਖਿਆ ਦਾਤਾ ਕ੍ਰੜੀ ਹੋਈ,

ਪਰ ਖ਼ਾਲਸਤਾਨੀ ਯੋਧੇ ਨਾ ਸਿਦਕੋਂ ਡੋਲੇ ਨੇ।

ਹਿੰਦੂ ਅੱਤਵਾਦ ਨੇ ਅਨੇਕਾਂ ਸਿੰਘ ਫਾਂਸੀਆਂ 'ਤੇ ਟੰਗ ਦਿੱਤੇ,

ਪਰ ਸੀ ਨਾ ਮੁੱਖੋਂ ਬੋਲੇ ਨੇ।

ਇਹ ਭਾਜੀ ਚਾੜੀ ਹਿੰਦੂ ਅੱਤਵਾਦੀਆਂ ਦੀ,

ਮੈਂ ਸਮੇਂ ਸਮੇਂ ਸਿਰ ਲਾਹ ਦੇਵਾਂ।

ਜੇ ਕਲੰਗੀਧਰ ਜੀ ਮਿਹਰ ਕਰਨ ਤਾਂ ਪੰਜਾਬ 'ਚ,

ਖ਼ਾਲਸਤਾਨ ਦੇ ਝੰਡੇ ਝੁੱਲਾ ਦੇਵਾਂ।

ਡਾ:ਸੋਹਣ ਸਿੰਘ ਪੰਥਕ ਕਮੇਟੀ ਵਾਲੇ,

ਛੱਡ ਖ਼ਾਲਸਤਾਨ ਨੂੰ, ਗਦਾਰੀਆਂ ਪਿੱਛੇ ਪੜ੍ਹੇ ਹੋਏ।

ਹਿੰਦੂਆਂ ਵੱਲੋਂ ਪਾਈ ਫੁੱਟ ਦਾ ਸ਼ਿਕਾਰ ਹੋ ਕੇ,

ਕਈ ਸਿੰਘ ਖ਼ਾਲਸਤਾਨੀਆ ਦੇ ਹੀ ਦੁਸ਼ਮਣ ਬਣੇ ਹੋਏ।

ਸਤਿਗੁਰੂ ਜੀ ਤੁਸੀਂ ਏਕਤਾ ਬਖਛੋ ਖ਼ਾਲਸਤਾਨੀਆਂ ਨੂੰ,

ਮੈਂ ਪੰਜਾਬ ਚੋਂ ਹਿੰਦੂ ਜ਼ੁਲਮ ਨੂੰ ਜੜ੍ਹੋਂ ਮਿਟਾ ਦੇਵਾਂ,

ਜੇ ਕਲੰਗੀਧਰ ਜੀ ਮਿਹਰ ਕਰਨ ਤਾਂ ਪੰਜਾਬ 'ਚ,

ਖ਼ਾਲਸਤਾਨ ਦੇ ਝੰਡੇ ਝੁੱਲਾ ਦੇਵਾਂ।

ਜੇ ਕਲੰਗੀਧਰ ਜੀ ਮਿਹਰ ਕਰਨ ਤਾਂ ਚਾਰੇ ਪਾਸੇ,

ਖ਼ਾਲਸਤਾਨ ਦੀ ਲਹਿਰ ਚਲਾ ਦੇਵਾਂ।

ਖ਼ਾਲਸਤਾਨ ਜਿੰæਦਾਬਾਦ

ਪਰਮਜੀਤ ਸਿੰਘ ਸੇਖੋਂ (ਦਾਖਾ)

510-774-5909

Parmjit Singh Sekhon (Dakha)

President, Dal Khalsa Alliance

http://khalistannewsblogspotcom.blogspot.co.uk/2011/09/blog-post_1944.html

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use