Jump to content

ਟੁੰਡਾ ਅਸ ਰਾਜਾ From Aasaa Dee Vaar


Simran9
 Share

Recommended Posts

ਆਸਾ ਮਹਲਾ ੧॥

Aasaa, First Mehl:

ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਧੁਨੀ॥

Vaar With Shaloks, And Shaloks Written By The First Mehl. To Be Sung To The Tune Of 'Tunda-Asraajaa' (ang 462):

ਇਹ ਵਾਰ ਸਲੋਕਾਂ ਨਾਲ ਉਚਾਰੀ ਗਈ ਤੇ ਸਲੋਕ ਵੀ ਮਹਲੇ ਪਹਿਲੇ ਦੇ ਹੀ ਲਿਖੇ ਹਨ ।

ਇਹ ਵਾਰ ਟੁੰਡੇ ਅਸ ਰਾਜੇ ਦੀ ਵਾਰ ਦੀ ਧੁਨੀ (ਧਾਰਨਾ) ਅਨੁਸਾਰ ਗਾਈ ਜਾਵੇ।

ਅਸ ਰਾਜਾ ਸਾਰੰਗ ਰਾਜੇ ਦਾ ਪੁੱਤਰ ਸੀ। ਇਹ ਬੜਾ ਸੁੰਦਰ ਸੀ, ਇਸ ਦੀ ਮਤਰੇਈ ਮਾਂ ਨੇ ਇਸ ਦੇ ਆਚਰਣ ਉਤੇ ਝੂਠਾ ਦੋਸ਼ ਲਾ ਕੇ

ਇਸਦੇ ਹੱਥ ਪੈਰ ਵੱਢ ਦੇਣ ਦਾ ਹੁਕਮ ਕਰਵਾ ਦਿਤਾ, ਪਰ ਜਲਾਦ ਇਸ ਦਾ ਇੱਕ ਹੱਥ ਵੱਡ ਕੇ ਸ਼ਹਿਰੋਂ ਬਾਹਰ ਛੱਡ ਆਏ। ਇਹ ਕਿਸੇ

ਹੋਰ ਰਾਜੇ ਦੀ ਨਗਰੀ ਵੱਲ ਚਲਾ ਗਿਆ। ਉਥੇ ਜਾ ਕੇ ਇਕ ਧੋਬੀ ਕੋਲ ਨੌਕਰ ਹੋਇਆ।

ਇਸ ਸ਼ਹਿਰ ਦਾ ਰਾਜਾ ਮਰ ਗਿਆ। ਇਸ ਦੀ ਸੰਤਾਨ ਨਾ ਹੋਣ ਕਰ ਕੇ ਵਜ਼ੀਰਾਂ ਨੇ ਗੁਪਤ ਫੈਸਲਾ ਕੀਤਾ ਕਿ ਜਿਹੜਾ ਸਭ ਤੋਂ ਪਹਿਲਾ

ਇਸ ਸ਼ਹਿਰ ਦਾ ਦਰਵਾਜ਼ਾ ਖੋਹਲੇ ਉਸ ਨੂੰ ਰਾਜਾ ਬਣਾਇਆ ਜਾਵੇ। ਦੇਵ ਨੇਤ ਨਾਲ ਧੋਬੀ ਦਾ ਬਲਦ ਗੁਆਚ ਗਿਆ। ਇਹ ਬਲਦ

ਲੱਭਦਾ ਲੱਭਦਾ ਉਸ ਦਰਵਾਜ਼ੇ ਕੋਲ ਪੁਜ ਕੇ ਖੋਲਣ ਲੱਗਾ ਹੀ ਸੀ ਕਿ ਸਿਪਾਹੀਆਂ ਨੇ ਫੜ ਲਿਆ ਆਤੇ ਵਜ਼ੀਰਾਂ ਕੋਲ ਪੇਸ਼ ਕੀਤਾ।

ਉਨਾਂ ਨੇ ਇਸ ਦਾ ਥਹੁ ਪਤਾ ਪੁਛਿਆ ਤੇ ਇਸ ਨੂੰ ਰਾਜਾ ਬਣਾ ਦਿੱਤਾ।

ਰਾਜਾ ਸਾਰੰਗ ਮਰ ਗਿਆ। ਅਸ ਰਾਜੇ ਦੇ ਮਤਰੇਈ ਭਰਾ ਸਰਦੂਲ ਰਾਏ ਰਾਜ ਸਾਂਭ ਲਿਆ ਤੇ ਉਸ ਦੀ ਅਸ ਰਾਜਾ ਨਾਲ ਲੜਾਈ

ਹੋਈ। ਅਸ ਰਾਜਾ ਜਿੱਤ ਗਿਆ। ਭੱਟਾਂ ਨੇ ਇਹਨਾਂ ਦੀ ਲੜਾਈ ਦੀ ਵਾਰ ਉਚਾਰੀ।

ਸੀ੍ ਗੁਰੂ ਅਰਜਨ ਦੇਵ ਜੀ ਨੇ ਇਹ ਧੁਨੀ ਲਿਖ ਕੇ ਹੁਕਮ ਕੀਤਾ ਕਿ ਆਸਾ ਦੀ ਵਾਰ ਟੁੰਡੇ ਅਸ ਰਾਜੇ ਦੀ ਵਾਰ ਦੀ ਧਾਰਨਾ ਅਨੁਸਾਰ ਗਾਈ ਜਾਵੇ।

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use