Jump to content

When Death Is Close For A Jackal............by: Simranjeet Singh Mann

SAD(A)
 Share

Recommended Posts

ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭੱਜਦਾ ਹੈ:- ਮਾਨ

ਚੰਡੀਗੜ੍ਹ 24 ਜੂਨ ( ) :- ਸਿਵ ਸੈਨਾ ਮੁੱਖੀ ਬਾਲ ਠਾਕਰੇ ਵਲੋਂ ਆਪਣੇ ਅਖਬਾਰ ਸਾਮਨਾ ਵਿੱਚ ਸਿੱਖ ਕੌਮ ਨੂੰ ਅਪਮਾਨਿਤ ਕਰਨ ਵਾਲੀ ਸਬਦਾਵਲੀ ਦੀ ਵਰਤੋਂ ਕਰਕੇ ਵੱਡੀ ਅਕ੍ਰਿਤਘਣਤਾ ਦਾ ਹੀ ਸਬੂਤ ਦਿੱਤਾ ਹੈ। ਜਦੋਂ ਕਿ ਸਮੁੱਚੀ ਦੁਨੀਆਂ ਦੀਆਂ ਕੌਮਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਹਿੰਦੋਸਤਾਨ ਉੱਤੇ ਹਮਲੇ ਕਰਨ ਵਾਲੇ ਹੁਕਮਰਾਨ ਇਹਨਾਂ ਦੀਆਂ ਧੀਆਂ, ਭੈਣਾਂ, ਬਹੁ-ਬੇਟੀਆਂ ਨੂੰ ਜਬਰੀ ਚੁੱਕ ਕੇ ਲੈ ਜਾਂਦੇ ਸਨ ਤੇ ਗਜਨੀ ਅਤੇ ਬਸਰੇ ਦੇ ਬਜਾਰਾਂ ਵਿੱਚ ਟੱਕੇ-ਟੱਕੇ ਨੂੰ ਵੇਚ ਦਿੰਦੇ ਸਨ, ਉਹਨਾਂ ਧੀਆਂ ਭੈਣਾਂ ਨੂੰ ਜਾਬਰਾਂ ਦੇ ਚੁੰਗਲ ਵਿੱਚੋਂ ਆਜ਼ਾਦ ਕਰਾਉਣ ਵਾਲੇ ਉਹ ਸਿੱਖਾਂ ਦੇ ਬਜੁਰਗ ਸਨ ਜਿਹਨਾਂ ਸਬੰਧੀ ਠਾਕਰੇ ਕਹਿੰਦਾ ਹੈ ਕਿ ਸਿੱਖ ਕੌਮ ਨੂੰ ਆਪਣੇ ਬਜੁਰਗਾਂ ਦਾ ਹਸ਼ਰ ਯਾਦ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਖੁਦ ਹੀ ਸ਼ਹਿਰ ਵੱਲ ਨੂੰ ਭਜਦਾ ਹੈ।

ਉਹਨਾਂ ਠਾਕਰੇ ਤੇ ਉਸ ਵਰਗੇ ਮੁਤਸਵੀ ਅਤੇ ਫਿਰਕੂ ਲੋਕਾਂ ਸਬੰਧੀ ਕਿਹਾ ਕਿ ਇਹ ਲੋਕ ਅਕ੍ਰਿਤਘਣ ਹਨ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਿੰਦੂ ਧਰਮ ਦੀ ਰੱਖਿਆ ਲਈ ਕੀਤੀ ਗਈ ਲਾਸਾਨੀ ਕੁਰਬਾਨੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਵਲੋਂ ਇਹਨਾਂ ਦੀ ਹਿਫਾਜਤ ਲਈ ਕੀਤੀਆਂ ਗਈਆਂ ਇਤਿਹਾਸਕ ਲੜਾਈਆਂ ਉਪਰੰਤ ਸਰਬੰਸ ਵਾਰ ਦੇਣ ਦੀ ਇਨਸਾਨੀਅਤ ਪੱਖੀ ਗੱਲ ਨੂੰ ਭੁਲ ਕੇ ਅੱਜ ਉਹਨਾਂ ਵਲੋਂ ਸਾਜੀ-ਨਿਵਾਜੀ ਸਿੱਖ ਕੌਮ ਨੂੰ ਹੀ ਚੁਨੌਤੀਆਂ ਦੇ ਰਹੇ ਹਨ ਤੇ ਉਹਨਾਂ ਦੇ ਬਜੁਰਗਾਂ ਦਾ ਨਾਮ ਲੈ ਕੇ ਅਪਮਾਨਿਤ ਵੀ ਕਰ ਰਹੇ ਹਨ। ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਅਬਦਾਲੀ, ਜਕਰੀਆਂ ਖਾਂ, ਨਾਦਰ ਸ਼ਾਹ, ਮੱਸਾ ਰੰਘੜ ਤੇ ਇੰਦਰਾ ਗਾਂਧੀ ਵਰਗੇ ਜਾਲਮ ਹੁਕਮਰਾਨ ਵੀ ਜਬਰ ਦੀ ਈਨ ਨਾ ਮਨਾ ਸਕੇ, ਉਸ ਨੂੰ ਬਾਲ ਠਾਕਰੇ ਵਰਗੇ ਲੋਕਾਂ ਦੀਆਂ ਗਿੱਦੜ-ਭਬਕੀਆਂ ਦਾ ਕੋਈ ਅਸਰ ਨਹੀਂ ਤੇ ਨਾ ਹੀ ਇਹ ਮੁਤਸਵੀ ਲੋਕ ਅਜਿਹਾ ਕਰਕੇ ਸਿੱਖ ਕੌਮ ਨੂੰ ਆਪਣੇ ਮਿਸ਼ਨ ਤੋਂ ਕਦੇ ਵੀ ਥਿੜਕਾ ਨਹੀਂ ਸਕਣਗੇ।

ਉਹਨਾਂ ਕਿਹਾ ਕਿ ਜਰਨਲ ਡਾਇਰ, ਇੰਦਰਾ ਗਾਂਧੀ, ਬੇਅੰਤ ਸਿੰਘ, ਤੇ ਜਰਨਲ ਵੈਦਿਆ ਵਰਗੇ ਲੋਕਾਂ ਦੇ ਹਸਰ ਨੂੰ ਚੇਤੇ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਠਾਕਰੇ ਵਰਗੇ ਲੋਕਾਂ ਕੋਲ ਇਨਸਾਨੀਅਤ ਤੇ ਇਖਲਾਕ ਦੀ ਗੱਲ ਹੁੰਦੀ ਤਾਂ ਉਹ ਸਿੱਖ ਕੌਮ ਨੂੰ ਧਮਕੀਆਂ ਦੇਣ ਜਾਂ ਸਿੱਖ ਕੌਮ ਸਬੰਧੀ ਅਪਮਾਨਿਤ ਸਬਦ ਵਰਤਣ ਦੀ ਬਜਾਇ ਸਿੱਖ ਕੌਮ ਦੇ ਨਾਲ ਹੋਕੇ ਵਿਧਾਨਿਕ ਤੇ ਸਮਾਜਿਕ ਜਿਆਦਤੀਆਂ ਵਿਰੁੱਧ ਅਵਾਜ ਬੁੰਲਦ ਕਰਦੇ। ਸ: ਮਾਨ ਨੇ ਕਿਹਾ ਕਿ ਹਿੰਦੂਸਤਾਨ ਦੇ ਅਸਲੀ ਵਾਰਿਸ ਸਿੱਖ ਹਨ ਜਿਹਨਾਂ ਨੇ 90% ਕੁਰਬਾਨੀਆਂ ਦੇ ਕੇ ਇਸ ਨੂੰ ਆਜ਼ਾਦ ਕਰਵਾਇਆ।

ਸ: ਮਾਨ ਨੇ ਸ: ਅਵਤਾਰ ਸਿੰਘ ਮੱਕੜ ਦੇ ਉਸ ਬਿਆਨ ਦੀ ਪੁਰਜੋਰ ਨਿਖੇਧੀ ਕੀਤੀ ਜਿਸ ਵਿੱਚ ਉਸ ਨੇ ਮੁੰਬਈ ਵਿੱਚ ਸ਼ਹੀਦ ਹੋਣ ਵਾਲੇ ਭਾਈ ਬਲਕਾਰ ਸਿੰਘ ਦੇ ਪਰਿਵਾਰ ਨੂੰ 5 ਲੱਖ ਦੀ ਤੁਛ ਜਿਹੀ ਮਾਇਆ ਦਾ ਐਲਾਨ ਕਰਕੇ ਸ਼ਹੀਦ ਦੇ ਰੁਤਬੇ ਦਾ ਅਪਮਾਨ ਕੀਤਾ ਹੈ। ਉਹਨਾਂ ਕਿਹਾ ਕਿ ਸ਼ਹੀਦਾਂ ਦੀ ਤਾਂ ਕੋਈ ਵੀ ਕੀਮਤ ਨਹੀਂ ਪਾ ਸਕਦਾ, ਉਸ ਦਾ ਸਤਿਕਾਰ ਤਾਂ ਆਤਮਾ ਵਿੱਚ ਹੁੰਦਾ ਹੈ। ਲੇਕਿਨ ਇਹ ਲੋਕ ਮਾਇਆ ਨਾਲ ਸ਼ਹੀਦਾਂ ਦੀਆਂ ਤੁਲਨਾਵਾਂ ਕਰਕੇ ਸ਼ਹੀਦ ਪਰਿਵਾਰਾਂ ਦੀ ਦੁਰਵਰਤੋਂ ਕਰਨ ਦੀ ਗੁਸਤਾਖੀ ਨਾ ਕਰਨ। ਉਹਨਾਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ 25 ਜੂਨ ਨੂੰ 11 ਵਜੇ ਤੋਂ 1 ਵੱਜੇ ਤੱਕ ਸੜਕਾਂ ਤੇ ਰੇਲਵੇ ਅਵਾਜਾਈ ਠੱਪ ਕਰਕੇ ਹਿੰਦੂਸਤਾਨ ਦੀ ਸਰਕਾਰ ਤੇ ਮੁੱਤਸਵੀ ਲੋਕਾਂ ਨੂੰ ਸੰਦੇਸ਼ ਦੇਣ ਕਿ ਉਹਨਾਂ ਦੀਆਂ ਵਧੀਕੀਆਂ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।

For more news please visit:

Link to comment
Share on other sites

...can i get a translation (i can read punjabi but veryyyyy slowly so i get bored while trying to read it lol) :BL:

'When a jackel faces death, he starts running towards the city'

Shiv sena chief Bal Thackrey has only proved his ungratefulness by using humiliating language for Sikhs in his weekly newspaper 'saamna'. The world knows that in the past invadors of hindustan would forcibly take away their [hindus] daughters and sell them in the markets of 'Gazni' and 'Basra' for dimes. These daughters [of hindus] were rescued by those elders of Sikhs about whom Thackrey said that Sikhs should remember the fate of their elders[ in 1984]. Mann said that when a jackel is about to die, he starts running towards the city.

Talking about Thackrey and communal people like him, Mann said that these people are ungrateful and have forgotten the unmatched sacrifice made by Guru Tegh Bahadur for saving Hindus and the historical battles fought by Guru Gobind Singh for protecting their honour and his sacrificing his whole family for humanity. Forgetting these examples [people like Thackrey] are challenging the crowned and honoured community of Sikhs and humiliating them by saying [cheap] things about their elders. Mann said that the Sikhs did not accept the dictates of cruel rulers such as Abdali, Zakaria Khan, Nadir Shah, Massa Rangar and Indira Gandhi and the fake boasts of Thackrey would never affect Sikhs and divert them from their mission.

Mann said that [Thackrey] should remember the fate of people like General Dyer, Indira Gandhi, Beant singh and Gen Vaidya. He said if people like Thackrey had a conscience and moral character then they would be raising voice against the abuses, social and national, of Sikhs [by govt] and not say humiliating things for Sikhs or threaten them. Mann said that the Sikhs are real successors and inheritors of India who gave 90% of sacrifices for the nation during independance movement.

Mann also criticised SGPC chief Makkar for offering rs. 5 lac to the victim's family in Mumbai. He said the value of 'Shaheeds' cannot be calculated in terms of money but by respect in ones heart. He issued an appeal to sikhs to take part in railway blocking on 25 june for sending a strong message to Centre.

Hope its a fine translation!

thnkxxx dat helpd tonssss.. man Mann is really steppn up.. madd :Re:

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt

×
×
  • Create New...

Important Information

Terms of Use