Jump to content

Rail Rokho Protest Against Dera Sucessfull


SAD(A)
 Share

Recommended Posts

Quick English Translation:

Rasta Rokho progam given by Shiromani Akali Dal (Amritsar) was successfull - Bhai Ram Singh, and Tiwana

A Rasta Rokho program was given by Sardar Simranjeet Singh Mann in response to the killing of a Sikh by members of dera sacha sauda. The reports received from party workers in various districts in Punjab said that the protest program was successfull. Everyone has demanded the arrest of the murderer and rapist sirsa saadh.

According to report by Iqbal Singh Tiwana, the media in charge for Shiromani Akali Dal (Amritsar), party workers stopped trains in Patiala, Sangrur, Moga, and other cities, in Ludhiana, Fatehgarh Sahib, Ropar, Gurdaspur, Bhatinda, Muktsar, Firozpur, Faridkot, and other cities they protested by stopping all cars and buses. Bhai Ram singh and Bhai Tiwana congradulated the Sangat on their success especially for assembling on such a short notice and showed that they are firm in their stance in standing up and raising their voice againt all oppression. Both also decried how the police had arrested its partys workers in large numbers before the protests.

Sardar Tiwana thanked all the residents of Punjab for their support in the protest programs

Please Visit: www.AkaliDalAmritsar.org for more news

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਰਸਤਾ ਰੋਕੋ ਦਾ ਦਿੱਤਾ ਗਿਆ ਪ੍ਰੋਗਰਾਮ ਪੂਰਨ ਸਫਲ - ਰਾਮ ਸਿੰਘ , ਟਿਵਾਣਾ ਫਤਿਹਗੜ੍ਹ ਸਾਹਿਬ, 25 ਜੂਨ ( ) :- ਸ: ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸਰਗਰਮੀਆਂ ਕਰ ਰਹੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਜੋ ਬੰਬਈ ਵਿਖੇ ਇੱਕ ਸਿੱਖ ਨੌਜਵਾਨ ਦੇ ਮਾਰੇ ਜਾਣ ਦੇ ਰੋਸ ਵਜੋਂ ਜੋ ਅੱਜ 25 ਜੂਨ ਨੂੰ "ਰਸਤਾ ਰੋਕੋ" ਦਾ ਸੱਦਾ ਦਿੱਤਾ ਗਿਆ ਸੀ, ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਮੁੱਖ ਦਫਤਰ ਵਿਖੇ ਪਹੁੰਚੀਆ ਰਿਪੋਰਟਾਂ ਅਨੁਸਾਰ ਅੱਜ ਦਾ ਇਹ ਪਾਰਟੀ ਪ੍ਰੋਗਰਾਮ ਪੂਰਨ ਤੌਰ 'ਤੇ ਕਾਮਯਾਬ ਰਿਹਾ ਤੇ ਦੋ ਘੰਟੇ ਲਈ ਰੇਲਵੇ ਅਤੇ ਸੜਕਾਂ ਦੀ ਆਵਾਜਾਈ ਬੰਦ ਕਰਕੇ ਪਾਰਟੀ ਨੇ ਕਾਤਿਲ ਤੇ ਬਲਾਤਕਾਰੀ ਸਿਰਸੇ ਵਾਲੇ ਅਖੌਤੀ ਸਾਧ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ।

IMG_2924.jpg

ਇਹ ਜਾਣਕਾਰੀ ਅੱਜ ਇੱਥੇ ਭਾਈ ਰਾਮ ਸਿੰਘ ਮੁੱਖ ਬੁਲਾਰਾ ਤੇ ਜ. ਸਕੱਤਰ ਤੇ ਭਾਈ ਇਕਬਾਲ ਸਿੰਘ ਟਿਵਾਣਾ ਦੇ ਦਸਤਖਤ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਦਿੱਤੀ ਗਈ ।

IMG_2920.jpg

IMG_2929.jpg

ਸ: ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੇਰਵੇ ਦਿੰਦੇ ਹੋਏ ਕਿਹਾ ਕਿ ਪਟਿਆਲਾ, ਸੰਗਰੂਰ, ਮੋਗਾ ਆਦਿ ਥਾਵਾਂ 'ਤੇ ਰੇਲਵੇ ਸਟੇਸ਼ਨਾਂ ਤੇ ਗੱਡੀਆਂ ਰੋਕ ਕੇ ਅਤੇ ਲੁਧਿਆਣਾ, ਫਤਿਹਗੜ੍ਹ ਸਾਹਿਬ, ਰੋਪੜ੍ਹ, ਗੁਰਦਾਸਪੁਰ, ਬਠਿੰਡਾ, ਮੁਕਤਸਰ, ਫਿਰੌਜਪੁਰ, ਫਰੀਦਕੋਟ ਆਦਿ ਸਥਾਨਾਂ ਉੱਤੇ ਪਾਰਟੀ ਜਿਲ੍ਹਾ ਪ੍ਰਧਾਨਾਂ ਦੀ ਅਗਵਾਈ ਵਿੱਚ ਅਮਨਪੂਰਵਕ ਤੌਰ ਤੇ ਚੋਕਾਂ ਵਿੱਚ ਬੱਸਾਂ, ਕਾਰਾਂ ਰੋਕ ਕੇ ਰੋਸ ਪ੍ਰਦਰਸ਼ਨ ਕੀਤੇ ਗਏ। ਸ:ਟਿਵਾਣਾ ਅਤੇ ਭਾਈ ਰਾਮ ਸਿੰਘ ਜੀ ਨੇ ਪਾਰਟੀ ਦੇ ਸਮੁੱਚੇ ਅਹੁਦੇਦਾਰਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੱਤੀ ਹੈ ਕਿ ਉਹਨਾ ਨੇ ਥੋੜ੍ਹੇ ਸਮੇਂ ਦੇ ਨੋਟਿਸ ਵਿੱਚ ਹੀ ਇਸ ਮਿਸ਼ਨ ਨੂੰ ਕਾਮਯਾਬ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਿੱਖ ਕੌਮ ਹਰ ਤਰਾ ਦੇ ਜਬਰ ਜੁਲਮ ਵਿਰੁੱਧ ਅਵਾਜ਼ ਬੁਲੰਦ ਕਰਨ ਲਈ ਦ੍ਰਿੜ ਵੀ ਹੈ ਅਤੇ ਪਾਰਟੀ ਜਿਮੇਵਾਰੀਆਂ ਨੂੰ ਨਿਭਾਉਣ ਲਈ ਸੁਹਿਰਦ ਵੀ ਹੈ। ਦੋਵਾਂ ਆਗੂਆਂ ਨੇ ਪੁਲੀਸ ਵਲੋਂ ਪਾਰਟੀ ਦੇ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਗ੍ਰਿਫਤਾਰ ਕਰਨ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਜਦੋਂ ਸਾਡਾ ਪ੍ਰੋਗਰਾਮ ਅਮਨਮਈ ਤੇ ਜਮੂਹਰੀਅਤ ਪਸੰਦ ਸੀ ਤਾਂ ਸਰਕਾਰ ਨੇ ਗ੍ਰਿਫਤਾਰੀਆਂ ਕਰਕੇ ਖੁਦ ਲਈ ਹੀ ਭੜਕਉ ਕਾਰਵਾਈ ਕੀਤੀ ਹੈ। ਉਹਨਾ ਕਿਹਾ ਕਿ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਰਕਰਾਂ ਤੇ ਮੈਬਰਾਂ ਨੇ ਦਿੱਲੀ-ਅੰਮ੍ਰਿਤਸਰ,ਪਟਿਆਲਾ ਦੇ ਮਾਧੋਪੁਰ ਚੋਕ ਵਿਖੇ ਸ: ਇਮਾਨ ਸਿੰਘ ਮਾਨ, ਗੁਰਦਿਆਲ ਘੱਲੂਮਾਜਰਾ, ਸਾਧੂ ਸਿੰਘ ਪੀਰਜੈਨ, ਸਵਰਨ ਸਿੰਘ ਫਾਟਕ ਮਾਜਰੀ ਆਦਿ ਦੀ ਅਗਵਾਈ ਵਿੱਚ ਦੋ ਘੰਟੇ ਟਰੈਫਿਕ ਰੋਕ ਕੇ ਰੋਸ ਪ੍ਰਗਟ ਕੀਤਾ। ਸ: ਟਿਵਾਣਾ ਨੇ ਸਮੂਹ ਪੰਜਾਬ ਨਿਵਾਸੀਆਂ ਤੇ ਪ੍ਰਸਾਸ਼ਨ ਵਲੋਂ ਦਿੱਤੇ ਸਹਿਯੋਗ ਲਈ ਵਿਸੇ਼ਸ ਤੌਰ ਤੇ ਧੰਨਵਾਦ ਕੀਤਾ।

IMG_2934.jpg

IMG_2932.jpg

0 Comments Posted on 25 Jun 2008 by Akali Dal ASR

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use