Jump to content

Vaheguru'S Style


Recommended Posts

Ang 449

ਦੀਨ ਦਇਆਲ ਸੁਣਿ ਬੇਨਤੀ ਹਰਿ ਪ੍ਰਭ ਹਰਿ ਰਾਇਆ ਰਾਮ ਰਾਜੇ ॥

O Merciful to the meek, hear my prayer, O Lord God; You are my Master, O Lord King.

ਹਉ ਮਾਗਉ ਸਰਣਿ ਹਰਿ ਨਾਮ ਕੀ ਹਰਿ ਹਰਿ ਮੁਖਿ ਪਾਇਆ ॥

I beg for the Sanctuary of the Lord's Name, Har, Har; please, place it in my mouth.

ਭਗਤਿ ਵਛਲੁ ਹਰਿ ਬਿਰਦੁ ਹੈ ਹਰਿ ਲਾਜ ਰਖਾਇਆ ॥

It is the Lord's natural way to love His devotees; O Lord, please preserve my honor!

ਜਨੁ ਨਾਨਕੁ ਸਰਣਾਗਤੀ ਹਰਿ ਨਾਮਿ ਤਰਾਇਆ ॥੪॥੮॥੧੫॥

Servant Nanak has entered His Sanctuary, and has been saved by the Name of the Lord. ||4||8||15||

Ang 456-457

ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥

The Lord is the Lover of His devotees; this is His natural way.

ਜਹ ਜਹ ਸੰਤ ਅਰਾਧਹਿ ਤਹ ਤਹ ਪ੍ਰਗਟਾਇਆ ॥

Wherever the Saints worship the Lord in adoration, there He is revealed.

ਪ੍ਰਭਿ ਆਪਿ ਲੀਏ ਸਮਾਇ ਸਹਜਿ ਸੁਭਾਇ ਭਗਤ ਕਾਰਜ ਸਾਰਿਆ ॥

God blends Himself with His devotees in His natural way, and resolves their affairs.

ਆਨੰਦ ਹਰਿ ਜਸ ਮਹਾ ਮੰਗਲ ਸਰਬ ਦੂਖ ਵਿਸਾਰਿਆ ॥

In the ecstasy of the Lord's Praises, they obtain supreme joy, and forget all their sorrows.

ਚਮਤਕਾਰ ਪ੍ਰਗਾਸੁ ਦਹ ਦਿਸ ਏਕੁ ਤਹ ਦ੍ਰਿਸਟਾਇਆ ॥

The brilliant flash of the One Lord is revealed to them - they behold Him in the ten directions.

ਨਾਨਕੁ ਪਇਅੰਪੈ ਚਰਣ ਜੰਪੈ ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥੪॥੩॥੬॥

Prays Nanak, I meditate on the Lord's lotus feet; the Lord is the Lover of His devotees; this is His natural way. ||4||3||6||

Ang 812

ਅੰਤਰਜਾਮੀ ਆਪਿ ਪ੍ਰਭੁ ਸਭ ਕਰੇ ਕਰਾਇਆ ॥

God Himself is the Inner-knower, the Searcher of hearts; He does, and causes everything to be done.

ਪਤਿਤ ਪੁਨੀਤ ਘਣੇ ਕਰੇ ਠਾਕੁਰ ਬਿਰਦਾਇਆ ॥੩॥

He purifies so many sinners; this is the natural way of our Lord and Master. ||3||

Ang 828

ਹਮਰੋ ਸਹਾਉ ਸਦਾ ਸਦ ਭੂਲਨ ਤੁਮ੍ਹ੍ਹਰੋ ਬਿਰਦੁ ਪਤਿਤ ਉਧਰਨ ॥

It is my nature to make mistakes, forever and ever; it is Your Natural Way to save sinners.

Link to comment
Share on other sites

ਗਉੜੀ ਰਾਮ ਜਪਉ ਜੀਅ ਐਸੇ ਐਸੇ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥

Ga▫oṛī. Rām japa▫o jī▫a aise aise. Ḏẖarū par▫hilāḏ japi▫o har jaise. ||1||

Gauree: Meditate on the Lord, O my soul, just as Dhroo and Prahlaad meditated on the Lord. ||1||

ਜਪਉ = ਜਪਉਂ, ਮੈਂ ਜਪਾਂ। ਜੀਅ = ਹੇ ਜਿੰਦ! ਜੈਸੇ = ਜਿਸ ਪ੍ਰੇਮ ਤੇ ਸ਼ਰਧਾ ਨਾਲ।੧। ਹੇ ਜਿੰਦੇ! (ਇਉਂ ਅਰਦਾਸ ਕਰ, ਕਿ) ਹੇ ਪ੍ਰਭੂ! ਮੈਂ ਤੈਨੂੰ ਉਸ ਪ੍ਰੇਮ ਤੇ ਸ਼ਰਧਾ ਨਾਲ ਸਿਮਰਾਂ ਜਿਸ ਪ੍ਰੇਮ ਤੇ ਸ਼ਰਧਾ ਨਾਲ ਧ੍ਰੂ ਤੇ ਪ੍ਰਹਿਲਾਦ ਭਗਤ ਨੇ, ਹੇ ਹਰੀ! ਤੈਨੂੰ ਸਿਮਰਿਆ ਸੀ।੧।

ਦੀਨ ਦਇਆਲ ਭਰੋਸੇ ਤੇਰੇ ਸਭੁ ਪਰਵਾਰੁ ਚੜਾਇਆ ਬੇੜੇ ॥੧॥ ਰਹਾਉ

Ḏīn ḏa▫i▫āl bẖarose ṯere. Sabẖ parvār cẖaṛā▫i▫ā beṛe. ||1|| rahā▫o.

O Lord, Merciful to the meek, I have placed my faith in You; along with all my family, I have come aboard Your boat. ||1||Pause||

ਦੀਨ ਦਇਆਲ = ਹੇ ਦੀਨਾਂ ਉੱਤੇ ਦਇਆ ਕਰਨ ਵਾਲੇ! ਸਭੁ ਪਰਵਾਰੁ = ਸਾਰਾ ਪਰਵਾਰ, ਜਿੰਦ ਦਾ ਸਾਰਾ ਪਰਵਾਰ, ਸਾਰੇ ਇੰਦ੍ਰੇ, ਤਨ ਤੇ ਮਨ ਸਭ ਕੁਝ। ਬੇੜੇ = ਜਹਾਜ਼ ਉੱਤੇ, ਨਾਮ-ਰੂਪ ਜਹਾਜ਼ ਤੇ।੧।ਰਹਾਉ। ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਤੇਰੀ ਮਿਹਰ ਦੀ ਆਸ ਤੇ ਮੈਂ ਆਪਣਾ ਸਾਰਾ ਪਰਵਾਰ ਤੇਰੇ (ਨਾਮ ਦੇ) ਜਹਾਜ਼ ਤੇ ਚੜ੍ਹਾ ਦਿੱਤਾ ਹੈ (ਮੈਂ ਜੀਭ, ਅੱਖ, ਕੰਨ ਆਦਿਕ ਸਭ ਗਿਆਨ-ਇੰਦ੍ਰਿਆਂ ਨੂੰ ਤੇਰੀ ਸਿਫ਼ਤਿ-ਸਾਲਾਹ ਵਿਚ ਜੋੜ ਦਿੱਤਾ ਹੈ)।੧।ਰਹਾਉ।

ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ਇਸ ਬੇੜੇ ਕਉ ਪਾਰਿ ਲਘਾਵੈ ॥੨॥

Jā ṯis bẖāvai ṯā hukam manāvai. Is beṛe ka▫o pār lagẖāvai. ||2||

When it is pleasing to Him, then He inspires us to obey the Hukam of His Command. He causes this boat to cross over. ||2||

ਜਾ = ਜਦੋਂ। ਤਿਸੁ ਭਾਵੈ = ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ, ਜਦੋਂ ਉਸ ਦੀ ਮਰਜ਼ੀ ਹੁੰਦੀ ਹੈ।੨। ਜਦੋਂ ਪ੍ਰਭੂ ਨੂੰ ਭਾਉਂਦਾ ਹੈ ਤਾਂ ਉਹ (ਇਸ ਸਾਰੇ ਪਰਵਾਰ ਤੋਂ ਆਪਣਾ) ਹੁਕਮ ਮਨਾਉਂਦਾ ਹੈ (ਭਾਵ, ਇਹਨਾਂ ਇੰਦ੍ਰਿਆਂ ਪਾਸੋਂ ਉਹੀ ਕੰਮ ਕਰਾਉਂਦਾ ਹੈ ਜਿਸ ਕੰਮ ਲਈ ਉਸ ਨੇ ਇਹ ਇੰਦ੍ਰੇ ਬਣਾਏ ਹਨ), ਤੇ ਇਸ ਤਰ੍ਹਾਂ ਇਸ ਸਾਰੇ ਪੂਰ ਨੂੰ (ਇਹਨਾਂ ਸਭ ਇੰਦ੍ਰਿਆਂ ਨੂੰ) ਵਿਕਾਰਾਂ ਦੀਆਂ ਲਹਿਰਾਂ ਤੋਂ ਬਚਾ ਲੈਂਦਾ ਹੈ।੨।

ਗੁਰ ਪਰਸਾਦਿ ਐਸੀ ਬੁਧਿ ਸਮਾਨੀ ਚੂਕਿ ਗਈ ਫਿਰਿ ਆਵਨ ਜਾਨੀ ॥੩॥

Gur parsāḏ aisī buḏẖ samānī. Cẖūk ga▫ī fir āvan jānī. ||3||

By Guru's Grace, such understanding is infused into me; my comings and goings in reincarnation have ended. ||3||

ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ। ਸਮਾਨੀ = ਸਮਾ ਜਾਂਦੀ ਹੈ, ਹਿਰਦੇ ਵਿਚ ਪਰਗਟ ਹੁੰਦੀ ਹੈ। ਚੂਕਿ ਗਈ = ਮੁੱਕ ਜਾਂਦੀ ਹੈ।੩। ਸਤਿਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ ਅੰਦਰ) ਅਜਿਹੀ ਅਕਲ ਪਰਗਟ ਹੋ ਪੈਂਦੀ ਹੈ (ਭਾਵ, ਜੋ ਮਨੁੱਖ ਸਾਰੇ ਇੰਦ੍ਰਿਆਂ ਨੂੰ ਪ੍ਰਭੂ ਦੇ ਰੰਗ ਵਿਚ ਰੰਗਦਾ ਹੈ), ਉਸ ਦਾ ਮੁੜ ਮੁੜ ਜੰਮਣਾ ਮਰਨਾ ਮੁੱਕ ਜਾਂਦਾ ਹੈ।੩।

ਕਹੁ ਕਬੀਰ ਭਜੁ ਸਾਰਿਗਪਾਨੀ ਉਰਵਾਰਿ ਪਾਰਿ ਸਭ ਏਕੋ ਦਾਨੀ ॥੪॥੨॥੧੦॥੬੧॥

Kaho Kabīr bẖaj sārigpānī. Urvār pār sabẖ eko ḏānī. ||4||2||10||61||

Says Kabeer, meditate, vibrate upon the Lord, the Sustainer of the earth. In this world, in the world beyond and everywhere, He alone is the Giver. ||4||2||10||61||

ਭਜੁ = ਸਿਮਰ। ਸਾਰਿਗਪਾਨੀ = ਧਨਖ ਜਿਸ ਦੇ ਹੱਥ ਵਿਚ ਹੈ {ਸਾਰਿਗ = ਵਿਸ਼ਨੂੰ ਦੇ ਧਨਖ ਦਾ ਨਾਮ ਹੈ। ਪਾਨੀ = ਹੱਥ}। ਉਰਵਾਰਿ = ਉਰਲੇ ਪਾਸੇ, ਇਸ ਸੰਸਾਰ ਵਿਚ। ਪਾਰਿ = ਪਰਲੋਕ ਵਿਚ। ਦਾਨੀ = ਜਾਣ, ਸਮਝ।੪। ਹੇ ਕਬੀਰ! ਆਖ (ਭਾਵ, ਆਪਣੇ ਆਪ ਨੂੰ ਸਮਝਾ)-ਸਾਰਿੰਗਪਾਨੀ ਪ੍ਰਭੂ ਨੂੰ ਸਿਮਰ, ਅਤੇ ਲੋਕ-ਪਰਲੋਕ ਵਿਚ ਹਰ ਥਾਂ ਉਸ ਇੱਕ ਪ੍ਰਭੂ ਨੂੰ ਹੀ ਜਾਣ।੪।੨।੧੦।੬੧। ❁ ਸ਼ਬਦ ਦਾ ਭਾਵ: ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਆਪਣੇ ਮਨ ਨੂੰ ਤੇ ਗਿਆਨ-ਇੰਦ੍ਰਿਆਂ ਨੂੰ ਪ੍ਰਭੂ ਦੀ ਯਾਦ ਵਿਚ ਜੋੜਦਾ ਹੈ, ਉਹ ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ ਬਚ ਜਾਂਦਾ ਹੈ, ਤੇ ਇਸ ਤਰ੍ਹਾਂ ਉਸ ਦੀ ਭਟਕਣਾ ਮੁੱਕ ਜਾਂਦੀ ਹੈ।੬੧।

Ang. 337

http://www.keertan.org/keertan/RARE%20LIVE%20Recordings/Bhai%20Gopal%20Singh%20Jee/Tun%20Mere%20Pita/Tun%20Mere%20Pita/05%20Din%20Dayal%20Bharose%20Tere.mp3

Link to comment
Share on other sites

  • 6 months later...

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


  • Topics

  • Posts

    • Umm, that's totally irrational, bro. There are plenty of prakash-dara Singhs in Punjab (less than we'd like, but still plenty). No one cares that you are sabat soorat. It isn't 1986. You can walk around in chola, kurta-pajama, or jeans. Whatever. If you want the look @dallysingh101 is referring to, just go into a cheap clothing shop (not a Western-style mall) and buy some shirts for 250 rupees or a track suit for 2000 rupees. You'll get the cheap stuff made in some sweatshop in Bombay.
    • The Mind is Jyot Saroop (Waheguru), but the mind is under the influence of five evils… Through Naam Simran( Rememberance), the mind will begin to detach from evil, and get back to its original form ( MANN TU JYOT SAROOP HEH)… Until the mind breaks free from the five evils, one will go through the cycle of paap and punn….which leads to Karma… Naam Simran destroys past karma, and prevents new karma coming into fruition… I did this, I did that… This non realisation of the Jyot Saroop gives rise to paap and Punn, which in turn gives birth to suffering and misery…
    • I agree we're not born with sin like the Christians think. Also I agree we have effects of karma. But Gurbani does state that the body contains both sin and charity (goodness): ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ॥ Within the body are the two brothers sin and virtue. p126 Actually, we do need to be saved. Gurbani calls this "udhaar" (uplift). Without Satguru, souls are liable to spiritual death: ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ ॥ p40 Those who have not met Satguru Purakh are unfortunate and liable to death. So, yeah, we do need to be saved, and Guru ji does the saving. The reason Satguru is the one to save is because God has given Satguru the "key" (kunji): ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ ॥੭॥ In the True Guru's hand is the key. None else can open the door. By perfect good fortune the Guru is met. p124
    • That's unfortunate to hear. Could you give any more information? Who was this "baba"? He just disappeared with people's money? Obviously, you should donate your money to known institutions or poor people that you can verify the need of through friends and family in Punjab.
    • Sangat ji,  I know a family who went Sevewal to do seva sometimes end of 2019. They returned last year in great dismay and heart broken.  To repent for their mistakes they approached panj pyaare. The Panj gave them their punishment / order to how t make it up which, with Kirpa, they fulfilled.  They were listening to a fake Baba who, in the end, took all the "Donations " and fled sometime over a year ago. For nearly 4 years this family (who are great Gursikhs once u get to know them) wasted time and effort for this fake Baba. NOT ONLY this one fam. But many, many did worldwide and they took their fam to do seva, in village Sevewal, city Jaitho in Punjab. In the end many families lost money in thousands being behind this Baba. The family, on return, had to get in touch with all the participants and told them to stop.  I am stating this here to create awareness and we need to learn from whom we follow and believe. It's no easy but if we follow the 3 S (Sangat, Simran and Seva) we will be shown the light. As I am writing this the family in question have been doing the same since 2008 onwards and they fell for this Baba... it is unbelievable and shocking.  This am writing in a nutshell as am at work on my break so not lengthy but it deserves a great length.  Especially the family in question, who shed light on youngsters about Sikhi 20 plus years!! 
×
×
  • Create New...

Important Information

Terms of Use