Jump to content

Direct Flight From Delhi To Toronto Will Start Soon


singhbj singh
 Share

Recommended Posts

ਦਿੱਲੀ ਤੋਂ ਕੈਨੇਡਾ ਲਈ ਸਿੱਧੀ ਹਵਾਈ ਉਡਾਨ ਹੋਵੇਗੀ ਸ਼ੁਰੂ

April 19, 2015 11:04 AM

ਦਿੱਲੀ ਤੋਂ ਕੈਨੇਡਾ ਲਈ ਸਿੱਧੀ ਹਵਾਈ ਉਡਾਨ ਹੋਵੇਗੀ ਸ਼ੁਰੂ : ਟੋਰਾਂਟੋ, 18 ਅਪ੍ਰੈਲ: ਲਗਭਗ ਇਕ ਦਹਾਕੇ ਬਾਅਦ ਏਅਰ ਕੈਨੇਡਾ ਟੋਰਾਂਟੋ ਅਤੇ ਨਵੀਂ ਦਿੱਲੀ ਵਿਚਕਾਰ ਸਿੱਧੀ ਹਵਾਈ ਉਡਾਨ ਸ਼ੁਰੂ ਕਰਨ ਜਾ ਰਹੀ ਹੈ। ਏਅਰ ਕੈਨੇਡਾ ਦੇ ਮੁਖੀ ਨੇ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਜਾਣਕਾਰੀ ਦਿੱਤੀ। ਏਅਰ ਕੈਨੇਡਾ ਦੇ ਐਲਾਨ ਅਨੁਸਾਰ ਉਹ ਟੋਰਾਂਟੋ ਤੋਂ ਨਵੀਂ ਦਿੱਲੀ ਵਿਚਾਲੇ ਸਿੱਧੀ ਉਡਾਨ ਇਕ ਨਵੰਬਰ ਤੋਂ ਸ਼ੁਰੂ ਕਰੇਗੀ। ਏਅਰ ਕੈਨੇਡਾ ਦੇ ਪ੍ਰਧਾਨ ਅਤੇ ਸੀ.ਈ.ਓ. ਕੇਲਿਨ ਰੋਵੀਨੇਸਵੂ ਨੇ ਇੱਥੇ ਪ੍ਰਧਾਨ ਮੰਤਰੀ ਦੀ ਉਦਯੋਗਪਤੀਆਂ ਨਾਲ ਬੈਠਕ ਦੌਰਾਨ ਉਨ੍ਹਾਂ ਨਾਲ ਗੱਲਬਾਤ ਦੌਰਾਨ ਏਅਰ ਕੈਨੇਡਾ ਦੀਆਂ ਯੋਜਨਾਵਾਂ ਬਾਰੇ ਵਿਚ ਉਨ੍ਹਾਂ ਨੂੰ ਜਾਣੂ ਕਰਵਾਇਆ। ਏਅਰ ਕੈਨੇਡਾ ਨੇ ਖ਼ਰਾਬ ਵਿਤੀ ਪ੍ਰਦਰਸ਼ਨ ਕਾਰਨ ਟੋਰਾਂਟੋ-ਦਿੱਲੀ ਮਾਰਗ 'ਤੇ ਅਪਣੀਆਂ ਸਿੱਧੀਆਂ ਹਵਾਈ ਉਡਾਨਾਂ ਨੂੰ 2005 'ਚ ਬੰਦ ਕਰ ਦਿਤਾ ਸੀ। ਟੋਰਾਂਟੋ ਤੋਂ ਇਹ ਫ਼ਲਾਈਟ ਸੋਮਵਾਰ, ਬੁਧਵਾਰ, ਸ਼ੁਕਰਵਾਰ ਅਤੇ ਐਤਵਾਰ ਨੂੰ ਚੱਲੇਗੀ। ਜਦਕਿ ਦਿੱਲੀ ਤੋਂ ਮੰਗਲਵਾਰ, ਬੁਧਵਾਰ, ਵੀਰਵਾਰ ਅਤੇ ਐਤਵਾਰ ਨੂੰ ਰਵਾਨਾ ਹੋਵੇਗੀ। ਇਸ ਲੰਮੀ ਦੂਰੀ ਦੀ ਯਾਤਰਾ ਲਈ ਬੋਇੰਗ 787 ਡਰਾਈਮਲਾਈਨਰ ਦੀ ਵਰਤੋਂ ਕੀਤੀ ਜਾਵੇਗੀ। (ਏਜੰਸੀਆਂ)

Source - http://www.***anti-sikh website not allowed***/news/2197-ਦਿੱਲੀ-ਤੋਂ-ਕੈਨੇਡਾ-ਲਈ-ਸਿੱਧੀ-ਹਵਾਈ-ਉਡਾਨ-ਹੋਵੇਗੀ-ਸ਼ੁਰੂ.aspx

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use