POLITICS | LIFESTYLE
Multipurpose forum where you can talk about social issues, news articles, fitness, diet etc. Forum Support.
25,290 topics in this forum
-
- 5 replies
- 2.7k views
ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥ ਸਿੱਖ ਸੰਗਤ 'ਤੇ ਪਹਿਲਾਂ ਕੋਈ ਪੰਜਾਬੀ ਵਿਚ ਵਿਸ਼ਾ ਨਹੀਂ ਛਪਿਆ ਪਰ ਹੁਣ ਤਾਂ ਪੰਜਾਬੀ ਦੀ ਤਰੱਕੀ ਹੋ ਗਈ ਹੈ । ਸੋ ਸਾਨੂੰ ਪੰਜਾਬੀ ਵਿਚ ਵੀ ਕਦੇ ਕਦਾਈਂ ਗੱਲ ਬਾਤ ਕਰਨੀ ਚਾਹੀਦੀ ਆ । ਫਿਰ ਸ਼ੁਰੂ ਕਰੋ ਕੋਈ ਗੱਪ ਛੱਪ । ਕੋਈ ਹਾਲ ਚਾਲ ਸੁਣਾਓ । ਮੈਨੂੰ ਤਾਂ ਅਜੇ ਕੁੱਝ ਨਹੀਂ ਸੁੱਝਦਾ ਕਿਉਂ ਕਿ ਇਮਤਿਹਾਨ ਹਜੇ ਮੁੱਕੇ ਈ ਨੇ 'ਤੇ ਦਿਮਾਗ ਨੂੰ ਆਰਾਮ ਵੀ ਚਾਹੀਦਾ ਥੋੜਾ ਬਹੁਤ । ਕੋਈ ਗੱਲ ਆਈ ਤਾਂ ਲਿਖ ਦੇਵਾਂਗੇ । ਤੁਸੀਂ ਆਪਣੀ ਸੁਣਾਓ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥
Last reply by superaju, -
- 8 replies
- 1.3k views
ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ
Last reply by sikhreality, -
- 0 replies
- 664 views
ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਿਹੜੀ ਪਾਰਟੀ ਸੱਤਾ 'ਤੇ ਕਬਜ਼ਾ ਕਰੇਗੀ ਅਤੇ ਪੰਜਾਬ ਦਾ ਅਸਲ ਸਿੰਘ ਕੌਣ ਹੋਵੇਗਾ, ਇਸ ਬਾਰੇ ਇੰਡੀਆ ਟੂਡੇ ਵਲੋਂ ਓਪੀਨੀਅਨ ਪੋਲ ਕਰਵਾਇਆ ਗਿਆ......... Read full article:- http://www.jagbani.c.../jagbani_50143/
Last reply by Vijayender, -
- 21 replies
- 8k views
ਸਤਿ ਸ੍ਰੀ ਅਕਾਲ, in the last week, i went to a yahoo chat room and started typing in punjabi[gurmukhi] and amazed many people. most just ignored, and said that they know it's a font. so many of them requested me to tell them how to write in punjabi. i just referred them the sites and the page to see and follow. most of them could not easily follow. yet i helped all. but i cannot be all time in chatting and telling. it's ur decision, it's our mother toungue. we ourselves have to spread it.so, most people cud not figure out how to enable. so i thought of preparing this online program for easy typing. nevermind wherever u are, at office or home, or at cafe, u need not…
Last reply by Bhajanpreet, -
- 0 replies
- 605 views
ਆਉਣ ਵਾਲਾ ਹੈ ਪੰਜਾਬੀ ਵਿਰਸਾ 2012 ਆਉਣ ਵਾਲਾ ਹੈ ਪੰਜਾਬੀ ਵਿਰਸਾ 2012 ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਜਲਦ ਲੈ ਕੇ ਆ ਰਹੇ ਹਨ, ਪੰਜਾਬੀ ਵਿਰਸਾ 2012, ਤੁਹਾਡੇ ਸ਼ਹਿਰਾਂ ਵਿਚ। Check out here:- ਪੰਜਾਬੀ ਵਿਰਸਾ 2012
Last reply by Vijayender, -
- 17 replies
- 1.6k views
ਸਾਤ ਸ਼੍ਰੀ ਅਕਾਲ, ਕਿਵੇਂ ਲੋਕਾਂ ਨੂੰ ਲੱਗ ਰਿਹਾ ਹੈ . ਮਨਪ੍ਰੀਤ ਨਵੀਂ ਪਾਰਟੀ ਸ਼ੁਰੂ ਕਰ ਦਿੱਤਾ ਹੈ . ਪਾਰਟੀ ਦਾ ਨਾਮ " ਪੋਪਲੇਸ ਪਾਰਟੀ ਆਫ punjab " ਹੈ . ਕੀ ਇਹ ਸਫਲ ਹੋਵੇਗਾ . ਚੋਣ 11 ਮਹੀਨੇ ਵਿੱਚ ਕਰ ਰਹੇ ਹਨ Hello All How people feel. Manpreet have started new party. The party name is "people's party of punjab" . WIll it be successful. Election are in 11 months
Last reply by dalsingh101, -
- 0 replies
- 895 views
ਗੁਰੂ ਪ੍ਯਾਰੀ ਸਾਦ ਸੰਗਤ ਜੀਓ, ਗਾਜ ਕੇ ਆਖੋ ਵਾਹੇਗੁਰੁ ਜੀ ਕਾ ਖਾਲਸਾ ਵਾਹੇਗੁਰੁ ਜੀ ਕੀ ਫ਼ਤੇਹ ਮੇਹ ਪੰਜਾਬੀ ਵਿਚ ਲਿਖਣ ਪ੍ਰਕ੍ਤਿਸੇ ਕਰ ਡੇਯ ਪੈ ਯਾ. ਮੇਰੀ ਪੰਜਾਬੀ ਦੇ ਵਿਚ ਕੋਈ ਮਿਸ੍ਤਾਕੇ ਨਹੀ. ਤੁਸੀਂ ਪ੍ਲੇਆਸੇ ਅੰਗ੍ਰੇਜ਼ੀ ਵਿਚ ਰੇਸ੍ਪੋੰਸੇ ਲਿਖੋ
Last reply by Khalasthan86, -
- 2 replies
- 1.6k views
Wahegurji ka Khalsa, Wahegurji ki Fateh .. I am looking out for this Vaar by Gurdas ji , have heard it in the Gurdwara many a times , would like to have on my PC as well. Gyani's generally start by this line "ਵਖ ਹੋਵੈ ਪੁਤੁ ਰੰਨਿ ਲੈ ਮਾਂ ਪਿਉ ਦੇ ਉਪਕਾਰੁ ਵਿਸਾਰੇ ।" Vaar is as follows :- Vaar 37 Pauri 12 lt is sin to forget the benefactions of parents ਕਾਮਣਿ ਕਾਮਣਿਆਰੀਐ ਕੀਤੋ ਕਾਮਣੁ ਕੰਤ ਪਿਆਰੇ । The enchantress wife with her charms made the husband dote on her. ਜੰਮੇ ਸਾਈਂ ਵਿਸਾਰਿਆ ਵੀਵਾਹਿਆਂ ਮਾਂ ਪਿਅ ਵਿਸਾਰੇ । He forgot the parents who had given him birth and had got him married. ਸੁਖਾਂ ਸੁਖਿ ਵਿਵਾਹਿਆ ਸਉਣੁ ਸੰਜੋਗੁ ਵਿਚਾਰਿ ਵਿਚਾਰੇ । Having made vows of offerings and considerd …
Last reply by Ishkaran, -
- 0 replies
- 560 views
ਚੋਣਾਂ ਦਾ ਬਿਗੁਲ ਵੱਜਦੇ ਹੀ ਜਗ ਬਾਣੀ ਟੀਮ ਨੇ ਇਤਿਹਾਸਕ ਸ਼ਹਿਰ ਮੁਕਤਸਰ ਵਿਚ ਵੀ ਦਸਤਕ ਦਿੱਤੀ। ਉਥੋਂ ਦੇ ਲੋਕਾਂ ਨੂੰ ਮਿਲੇ। ਉਨ੍ਹਾਂ ਦੇ ਵਿਚਾਰ ਜਾਣੇ। ਉਨ੍ਹਾਂ ਦੇ ਖਿਆਲਾਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। Watch here 3 parts available:- http://www.jagbani.com/news/jagbani_42828/
Last reply by Vijayender, -
- 0 replies
- 1.2k views
Last reply by lovekhalistan, -
- 0 replies
- 549 views
ਵਿਚ ਕੁਝ ਦਿਨਾਂ ਤੋਂ ਕਈ ਮਸ਼ਹੂਰ ਪੰਜਾਬੀ ਗਾਇਕਾਂ ਦੀ ਸ਼ਾਮਤ ਆਈ ਹੋਈ ਏਂ। ਪਿਛਲੇ ਦਿਨੀ ਇਸਤਰੀ ਜਾਗ੍ਰਿਤੀ ਮੰਚ ਵਲੋਂ ਪੰਜਾਬ ਦੇ ਪੰਜ ਸ਼ਹਿਰਾਂ ਵਿਚ ਹਨੀ ਸਿੰਘ, ਮਿਸ ਪੂਜਾ, ਗਿੱਪੀ ਗਰੇਵਾਲ, ਦਿਲਜੀਤ ਸਿੰਘ ਤੇ ਗੀਤਾ ਜੈਲਦਾਰ ਦੇ ਪੁਤਲੇ ਸਾੜੇ ਗਏ ਸਨ ਤੇ ਉਸਦਾ ਕਾਰਣ ਸੀ ਉਨ੍ਹਾਂ ਦੀ ਲੱਚਰ ਗਾਇਕੀ। Watch Video:- http://www.jagbani.com/news/jagbani_62173/
Last reply by Vijayender, -
- 0 replies
- 745 views
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੂੰ ਬੁਧਵਾਰ ਨੂੰ ਅਕਾਲ ਤਖਤ ਵੱਲੋਂ ਜ਼ਿੰਦਾ ਸ਼ਹੀਦ ਦੇ ਖਿਤਾਬ ਨਾਲ ਨਵਾਜਿਆ ਗਿਆ। ਰਾਜੋਆਣਾ ਵੱਲੋਂ ਇਹ ਸਨਮਾਨ ਉਸ ਦੀ ਭੈਣ ਕਮਲਦੀਪ ਕੌਰ ਨੇ ਹਾਸਿਲ ਕੀਤਾ। ਇਸ ਦੌਰਾਨ ਕਮਲਦੀਪ ਕੌਰ ਨੇ ਕਿਹਾ ਕਿ ਉਸ ਦੇ ਭਰਾ ਨੇ ਆਪਣੀ ਜਾਨ ਕੌਮ ਦੇ ਨਾਮ ਲਾਈ ਹੈ, ਇਸ ਲਈ ਉਸ ਨੂੰ ਆਪਣੇ ਭਰਾ ’ਤੇ ਮਾਣ ਹੈ। Source Video:- http://www.jagbani.c.../jagbani_94301/
Last reply by Vijayender, -
- 0 replies
- 594 views
ਰਾਜੋਆਣਾ ਦੀ ਫਾਂਸੀ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ। ਗ੍ਰਹਿ ਮੰਤਰਾਲਾ ਵਲੋਂ ਮਿਲੀ ਚਿੱਠੀ ਮੁਤਾਬਤ ਰਾਜੋਆਣਾ ਨੂੰ ਹੁਣ 31 ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ। Read here complete story:- http://www.jagbani.com/news/jagbani_73609/
Last reply by Vijayender, -
- 0 replies
- 490 views
ਚੰਡੀਗੜ੍ਹ ਸੈਸ਼ਨ ਕੋਰਟ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਹੁਕਮ ਦੀ ਤਾਮੀਲ ਹੋਣੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਰਾਜੋਆਣਾ ਦੀ ਫਾਂਸੀ ਦਾ ਹੁਕਮ ਬਰਕਰਾਰ ਰੱਖਿਆ ਜਾਏਗਾ ਅਤੇ ਇਹ ਫਾਂਸੀ 31 ਮਾਰਚ ਨੂੰ ਹੀ ਦਿੱਤੀ ਜਾਏਗੀ। Read here full article:- http://www.jagbani.com/news/jagbani_73271/
Last reply by Vijayender, -
- 0 replies
- 761 views
ਧਰਮਕੋਟ ਤੋਂ ਅਕਾਲੀ ਦਲ 900 ਵੋਟਾਂ ਤੋਂ ਅੱਗੇ ਅੰਮ੍ਰਿਤਸਰ ਪੂਰਬੀ ਤੋਂ ਸਿਮਰਕੌਰ ਭਾਟੀਆ ਆਜ਼ਾਦ ਅੱਗੇ ਜਾ ਰਹੀ ਹੈ। ਓਮ ਪ੍ਰਕਾਸ਼ ਸੋਨੀ (ਅੰਮ੍ਰਿਤਸਰ ਕੇਂਦਰੀ) ਤੋਂ 2800 ਵੋਟਾਂ ਤੋਂ ਅੱਗੇ ਫਿਲੌਰ ਤੋਂ ਅਕਾਲੀ ਦਲ ਦੇ ਅਵਿਨਾਸ਼ ਚੰਦਰ 210 ਵੋਟਾਂ ਤੋਂ ਅੱਗੇ ਚੱਲ ਰਹੇ ਹਨ ਜਦਕਿ ਕਾਂਗਰਸ ਨੂੰ 163 ਤੇ ਪੀ. ਪੀ. ਪੀ. ਦੇ ਉਮੀਦਵਾਰ ਨੂੰ 203 ਵੋਟਾਂ ਮਿਲੀਆਂ ਹਨ। To view results:- http://www.jagbani.com/
Last reply by Vijayender,