Jump to content

ਪਹਿਲਾ ਪੰਜਾਬੀ ਵਿਸ਼ਾ


Bijla Singh
 Share

Recommended Posts

ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥

ਸਿੱਖ ਸੰਗਤ 'ਤੇ ਪਹਿਲਾਂ ਕੋਈ ਪੰਜਾਬੀ ਵਿਚ ਵਿਸ਼ਾ ਨਹੀਂ ਛਪਿਆ ਪਰ ਹੁਣ ਤਾਂ ਪੰਜਾਬੀ ਦੀ ਤਰੱਕੀ ਹੋ ਗਈ ਹੈ । ਸੋ ਸਾਨੂੰ ਪੰਜਾਬੀ ਵਿਚ ਵੀ ਕਦੇ ਕਦਾਈਂ ਗੱਲ ਬਾਤ ਕਰਨੀ ਚਾਹੀਦੀ ਆ । ਫਿਰ ਸ਼ੁਰੂ ਕਰੋ ਕੋਈ ਗੱਪ ਛੱਪ । ਕੋਈ ਹਾਲ ਚਾਲ ਸੁਣਾਓ । ਮੈਨੂੰ ਤਾਂ ਅਜੇ ਕੁੱਝ ਨਹੀਂ ਸੁੱਝਦਾ ਕਿਉਂ ਕਿ ਇਮਤਿਹਾਨ ਹਜੇ ਮੁੱਕੇ ਈ ਨੇ 'ਤੇ ਦਿਮਾਗ ਨੂੰ ਆਰਾਮ ਵੀ ਚਾਹੀਦਾ ਥੋੜਾ ਬਹੁਤ । ਕੋਈ ਗੱਲ ਆਈ ਤਾਂ ਲਿਖ ਦੇਵਾਂਗੇ । ਤੁਸੀਂ ਆਪਣੀ ਸੁਣਾਓ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥

Link to comment
Share on other sites

ਯੂਨੀਕੋਡ ਦੀ ਵਰਤੋਂ ਕਰੋ । ਗੁਰੂ ਭਲਾ ਕਰੇ ।

ਇਕੋ ਮਾਂ ਪੰਜਾਬਣ ਜਿਹੜੀ ਅਣਖ ਬਦਲੇ ਆਪਣੇ ਪੁੱਤ ਮਰਵਾ ਕੇ ਹੱਸਦੀ ਏ ।

141001[/snapback]

main punjabi vich kime likha???

Link to comment
Share on other sites

ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥

ਸਿੱਖ ਸੰਗਤ 'ਤੇ ਪਹਿਲਾਂ ਕੋਈ ਪੰਜਾਬੀ ਵਿਚ ਵਿਸ਼ਾ ਨਹੀਂ ਛਪਿਆ ਪਰ ਹੁਣ ਤਾਂ ਪੰਜਾਬੀ ਦੀ ਤਰੱਕੀ ਹੋ ਗਈ ਹੈ । ਸੋ ਸਾਨੂੰ ਪੰਜਾਬੀ ਵਿਚ ਵੀ ਕਦੇ ਕਦਾਈਂ ਗੱਲ ਬਾਤ ਕਰਨੀ ਚਾਹੀਦੀ ਆ । ਫਿਰ ਸ਼ੁਰੂ ਕਰੋ ਕੋਈ ਗੱਪ ਛੱਪ । ਕੋਈ ਹਾਲ ਚਾਲ ਸੁਣਾਓ । ਮੈਨੂੰ ਤਾਂ ਅਜੇ ਕੁੱਝ ਨਹੀਂ ਸੁੱਝਦਾ ਕਿਉਂ ਕਿ ਇਮਤਿਹਾਨ ਹਜੇ ਮੁੱਕੇ ਈ ਨੇ 'ਤੇ ਦਿਮਾਗ ਨੂੰ ਆਰਾਮ ਵੀ ਚਾਹੀਦਾ ਥੋੜਾ ਬਹੁਤ । ਕੋਈ ਗੱਲ ਆਈ ਤਾਂ ਲਿਖ ਦੇਵਾਂਗੇ । ਤੁਸੀਂ ਆਪਣੀ ਸੁਣਾਓ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥

140930[/snapback]

Hanje paji mein semith haan ke apnee maa boli vich kadi kadi galan karniya chaydiaan ne..... dis iz the closest i can get to it! hehhehehe. Hor bus exam tuhade ho gaye ...kool....well done! vaheguroooooo ji kaaa khalsa, vahegurooooo ji ki fatehhhhhh jiiiii!!!!!! RAJ KHALSA DAAAAAAAA!!!!! :music:

boy, me not writing like that again....VERY HARD!!!

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use