From tankhanama bhai nand lal ji
ਬਚਨ ਹੈ ਸ੍ਰ੍ਰ੍ਰੀ ਗੁਰੂ ਜੀ ਕਾ ਕਿ ਜੋ ਕੋਈ ਸਿਖ ਦਾ ਬੇਟਾ ਹੋਏੇ ਔੌਰ ਮੋਨਾ ਹੋਇ ਜਾਵੈ
Bachan hai srrrī gurū jī kā ki jō kōī sikh dā bēṭā hōē aaur mōnā hōi jāvai
This is the directive of Guru, that if the son of a Sikh shaves the head,
ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੧੪੮
ਤਸਿ ਕੀ ਜੜ੍ਹ੍ਹ੍ਹ ਸ ਕੀ, ਔੌਰ ਜੋ ਮੋਨਾ ਸਿਖ ਹੋਇ ਜਾਵੈ ਤਸਿ ਕੀ ਜੜ੍ਹ੍ਹ੍ਹ ਹਰੀ ॥
Tasi kī jaṛhhh sa kī, aaur jō mōnā sikh hōi jāvai tasi kī jaṛhhh harī ॥
His posterity will be ruined, and if a shaven one becomes Sikh, his descendants will flourish.
ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੧੪੯
ਇਤਿ ਸ੍ਰ੍ਰ੍ਰੀ ਤਨਖ਼ਾਹ ਨਾਮਾ ਸੰਪੂਰਨੰ ॥
Iti srī tankhaāh nāmā sampūrnan ॥
This concludes the Code of punishment
ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੧੫੦