Jump to content

SINGH_SARDAR

Members
 • Content Count

  29
 • Joined

 • Last visited

Everything posted by SINGH_SARDAR

 1. i think people saying that Guru Ji hadn't killed Masands haven't seen Masandan da khooh at Anandpur Sahib, Masands were burnt alive in that khooh
 2. where is the name of Sant Baba Bhagwan Singh Ji in the list?
 3. ਅਜੇ ਸਾਹਨੇਵਾਲ ਵਾਲੀ ਦੁੱਖਦਾਈ ਘਟਨਾ ਕਾਰਣ ਸਿੱਖ ਕੌਮ ਦੇ ਹਿਰਦੇ ਸਾਂਤ ਨਹੀ ਹੋਏ ਸਨ । ਕਿ ਇੱਕ ਹੋਰ ਇਸ ਤਰਾਂ ਦੀ ਘਟਨਾ ਵਾਪਰ ਗਈ ਹੈ । ਸ਼ਾਮਚੁਰਾਸੀ ਦੇ ਪਿੰਡ ਖਾਨਪੁਰ - ਸਹੋਤਾ ਵਿਖੇ ਇੱਕ ਪਿੰਡ ਦੇ ਹੀ ਕਥਿਤ ਵਿਅਕਤੀ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਬੇਅਦਬੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਮੋਕੇ ਪਿੰਡ ਖਾਨਪੁਰ - ਸਹੋਤਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਕੁਲਦੀਪ ਸਿੰਘ ਸਪੁਤਰ ਕੇਵਲ ਸਿੰਘ ਨੇ ਦੱਸਿਆ ਕਿ ਜਦੋ ਉਹ ਰੋਜ਼ ਦੀ ਤਰ੍ਹਾਂ ਗੁਰਦੁਆਰੇ ਪਹੁੰਚਿਆ ਤਾਂ ਅੰਦਰੋ ਧੁੰਆ ਨਿਕਲ ਰਿਹਾ ਸੀ । ਮੇਨੂੰ ਦੇਖ ਕੇ ਪਿੰਡ ਦਾ ਵਿਅਕਤੀ ਸੁਰੇਸ਼ ਕੁਮਾਰ ਉਰਫ ਲੱਡੂ ਪੁੱਤਰ ਓਮ ਪ੍ਰਕਾਸ਼ ਦੋੜ ਗਿਆ । ਉਪਰੰਤ ਇਸ ਸਬੰਦੀ ਪਿੰਡ ਦੇ ਸਰਪੰਚ ਤਰਸੇਮ ਸਿੰਘ ਅਤੇ ਪਿੰਡ ਦੇ ਹੋਰ ਮੋਹਤਬਰਾਂ ਨੂੰ ਦੱਸਿਆ ਅਤੇ ਨੀਚ ਸੁਰੇਸ਼ ਕੁਮਾਰ ਉਰਫ ਲੱਡੂ ਨੂੰ ਕਾਬੂ ਕਰ ਲਿਆ ਅਤੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ । ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਹੀ ਸ਼ੁਰੂ ਕੀਤੀ... ਇਹ ਪਿੰਡ ਜੇਹਿੜੀ ਟਾਂਡੇ ਤੋਂ ਸ਼ੜਕ ਜਾਂਦੀ ਹੈ ਹੁਸ਼ਿਆਰਪੁਰ ਨੂੰ ਹੁਸ਼ਿਆਰਪੁਰ ਤੋਂ ਕੁੱਝ ਕੁ ਮਿਲਾਂ ਦੀ ਵਿਥ ਦੇ ਉੱਤੇ ਹੈ । ਇਸ ਪਾਪੀ ਦਾ ਨਾਮ ਸੁਰੇਸ਼ ਕੁਮਾਰ ਹੈ ਇਸ ਹਰਾਮੀ ਨੇ ਗੁਰਦੁਆਰਾ ਸਾਹਿਬ ਜੀ ਦੀਆਂ ਪੋਥਿਆਂ ਦਰਵਾਜੇ ਚ' ਪਿਆ ਮੈਟ ਅਤੇ ਗੁਰਦੁਆਰਾ ਸਾਹਿਬ ਦੇ ਪਏ ਫਰਨੀਚਰ ਨੂੰ ਅੱਗ ਲਾ ਕੇ ਗੁਰਦੁਆਰਾ ਸਾਹਿਬ ਜੀ ਨੂੰ ਲੂਣ ਦੀ ਕੋਸ਼ਿਸ਼ ਕਿੱਤੀ ਹੈ ਜਿਸ ਵਿੱਚ ਕਿ ਉਹ ਪਾਪੀ ਹਰਾਮੀ ਹਿੰਦੂ ਕਾਮਜਾਬ ਨਹੀ ਹੋ ਸਕਿਆ। ... ਸਾਧ ਸਗਤ ਜੀ ਹੁਣ ਇਥੇ ਜੇਹਿੜੀ ਵੇਖਣ ਵਾਲੀ ਗੱਲ ਹੈ ਕੇ ਇਹੋ ਜਹੇ ਕਾਰਕੁਨ ਵਿਅਕਤੀ ਜੋ ਮਾੜੀਆਂ ਨੀਚ ਕਰਤੂਤਾਂ ਕਰ ਰਹੇ ਨੇ ਇਹ ਸ਼ਰਾਬ ਪੀ ਕੇ ਹੀ ਕਿਓ ਕਰਦੇ ਨੇ ਇਸ ਤਰਾਂ ਦੀ ਕੋਈ ਚਾਲਬਾਜੀ ਤਾਂ ਨਹੀ ਉਹਨਾ ਦੀ ਚੱਲ ਰਹਿ ਕੇ ਇਹ ਸਾਰਾ ਦੋਸ਼ ਜੇਹਿੜਾ ਸ਼ਰਾਬ ਦੇ ਪਰ ਸੁੱਟ ਕੇ ਬਾਅਦ ਵਿੱਚ ਇਹਨਾ ਪਾਪੀਆਂ ਨੂੰ ਕਿਸੇ ਤਰਾਂ ਨਾਲ ਬਰੀ ਹੋਇਆ ਜਾਵੇ।... ਸਾਡੀ ਸਿੱਖ ਕੋਮ ਦੇ ਜਥੇਦਾਰ ਕੁਮਬ ਦੀ ਨਿਦੇ ਸੁੱਤੇ ਹੋਣ ਕਰਕੇ ਆਏ ਦਿਨ ਸਿੱਖ ਕੋਮ ਉੱਤੇ ਹਮਲੇ ਹੋ ਰਹੇ ਨੇ.... ਨਿੱਤ ਦਿਨ ਸਾਡੀਆਂ ਗ੍ਰੰਥਾ ਪੋਥਿਆਂ ਦੀ ਬੇਅਦਬੀ ਕਿੱਤੀ ਜਾ ਰਹਿ ਹੈ। ਗੁਲਾਮੀ ਦੀ ਇਹ ਇੱਕ ਵੱਡੀ ਨਿਸ਼ਾਨੀ ਹੈ ਸਿਖਾ ਲਈ ਹੋਰ ਇਸ ਤੋਂ ਵੱਧ ਕੀ ਹੋ ਸਕਦਾ ਹੈ... ਪਾਣੀ ਸਿਰ ਤੋਂ ਦੀ ਇਨ੍ਹਾਂ ਲੰਗ ਗਈਆਂ ਹੈ ਕੇ ਹੁਣ ਅਸੀਂ ਬਹੁਤ ਹੇਠਾਂ ਧੱਸਦੇ ਜਾ ਰਹੇ ਹਾਂ ਬਸ ਹਬਲਾ ਮਾਰ ਉਠਣ ਦੀ ਲੋੜ ਹੈ ਇਕ ਵਾਰੀ... ਜੈ ਪਿਛੇ ਨਿਗਾ ਮਾਰੀ ਜਾਵੇ ਤਾਂ ਇੱਕ ਵਾਰ ਨਹੀ ਕੋਈ ਗਿਣਤੀ ਹੀ ਨਹੀ ਕੇ ਕਿੰਨੀ ਵਾਰੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹਨਾ ਕਾਰਕੁਨਾਂ ਵੱਲੋ ਬੇਅਦਬੀ ਕਿੱਤੀ ਜਾ ਚੁਕੀ ਹੈ। ਪੂਰੀ ਸਿੱਖ ਕੋਮ ਦੇ ਹਿਰਦੇ ਵਲੂੰਧਰੇ ਜਾ ਚੁੱਕੇ ਨੇ... ਨਿੱਤ ਦਿਨ ਇਸ ਤਰਾਂ ਦੀਆਂ ਘਟਨਾਵਾਂ ਸੁਣ ਕੇ , ਕਿਸ ਤਰਾਂ ਅਸੀਂ ਆਪਣੇ ਧਰਮ ਗ੍ਰਥਾ ਦੀ ਸੇਵਾ ਸੰਬਾਲ ਕਰੀਏ ਇਹ ਹੀ ਅੱਜ ਦਾ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੈ ਪੂਰੀ ਸਿੱਖ ਕੋਮ ਲਈ ਕਿਓ ਕੇ ਜਿਥੇ ਅਸੀਂ ਆਪਣੀ ਸੁਰਕਸ਼ਾ ਦੀ ਗੱਲ ਕਰਦੇ ਹਾਂ ਓਥੇ ਸਾਡੇ ਅੱਜ ਧਰਮ ਗ੍ਰੰਥ ਗੁਰਦੁਆਰੇ ਹੀ ਸੁਰਕਸ਼ਿਤ ਨਹੀ ਹਨ... ਵਾਹਿਗੁਰੂ ਹੁਣ ਆਪ ਹੀ ਕੋਈ ਭਾਣਾ ਵਰਤ ਆਪਣੇ ਸਿੱਖਾਂ ਨੂੰ ਇਨ੍ਹਾਂ ਕ ਬਲ ਬਕਸ਼ ਕੇ ਇਹ ਏਕਤਾ ਦੀ ਮਿਸਾਲ ਬਣ ਕੇ ਇਹਨਾ ਪਾਪੀਆਂ ਨੂੰ ਸੋਧ ਸਕਣ ਅਤੇ ਸੇਵਾ ਸੰਬਾਲ ਕਰ ਸਕਣ ਆਪਣੇ ਧਰਮ ਦੀ, ਆਪਣੇ ਧਰਮ ਅਸਥਾਨਾ ਦੀ ਗ੍ਰੰਥਾ ਦੀ... Breaking news report following the arson attack at a Gurudwara in village Khanpur, district Hoshiarpur. Police stated that Suresh Kumar was arrested today under the charges of arson at a Gurdwara in the district. Press reports state the incident took place last night in Khanpur village when Suresh Kumar entered the Sikh Gurudwara and set ablaze floor mats, tables and some books.
 4. ਸਾਹਨੇਵਾਲ (ਲੁਧਿਆਣਾ)- ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਲਈ ਸਿੱਖ ਸੰਗਤਾਂ ਵੱਲੋਂ ਸਾਹਨੇਵਾਲ ਜੀæ ਟੀæ ਰੋਡ ‘ਤੇ ਸਥਿਤ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸਾਹਿਬ ਵਿਖੇ ਆਰੰਭ ਕਰਵਾਏ ਸ੍ਰੀ ਅਖੰਡ ਪਾਠ ਨੂੰ ਖੰਡਿਤ ਕਰਨ ਲਈ ਨਸ਼ੇ ‘ਚ ਧੁੱਤ ਪ੍ਰਵਾਸੀ ਮਜ਼ਦੂਰਾਂ ਨੇ ਬੀਤੀ ਰਾਤ ਗੁਰਦੁਆਰਾ ਸਾਹਿਬ ‘ਤੇ ਹਮਲਾ ਕਰ ਦਿੱਤਾ ਅਤੇ ਗੁਰੂ ਸਾਹਿਬ ਦੇ ਅੰਗ ਪਾੜ੍ਹ ਦਿੱਤੇ। ਮੌਕੇ ‘ਤੇ ਕਾਬੂ ਕੀਤੇ ਦੋਸ਼ੀ ਨੂੰ ਇੱਕ ਅਣਖ਼ੀ ਸਿੰਘ ਨੇ ਸਾਹਨੇਵਾਲ ਥਾਣੇ ਦੀ ਹਵਾਲਾਤ ‘ਚ ਗੋਲੀ ਮਾਰ ਦਿੱਤੀ। ਇਸ ਹਿਰਦੇਵੇਦਕ ਘਟਨਾ ਨਾਲ ਹਲਕੇ ‘ਚ ਰੋਹ, ਰੋਸ ਤੇ ਤਣਾਅ ਸਿਖ਼ਰਾਂ ‘ਤੇ ਪੁੱਜ ਗਿਆ ਹੈ ਅਤੇ ਇਲਾਕਾ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਗੁਰੂ ਅਰਜਨ ਸਾਹਿਬ ਜੀæ ਟੀæ ਰੋਡ ਸਾਹਨੇਵਾਲ ਵਿਖੇ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਮੌਕੇ ਇੱਕ ਬਿਹਾਰੀ ਦਲੀਪ ਕੁਮਾਰ ਪੁੱਤਰ ਟੀਨੂ ਧਨਕਰ, ਜਿਹੜਾ ਕਿ ਸ਼ਰਾਬ ਦੇ ਨਸ਼ੇ ‘ਚ ਟੱਲੀ ਸੀ, ਆਪਣੇ 6-7 ਸਾਥੀਆਂ ਸਮੇਤ ਗੁਰਦੁਆਰਾ ਸਾਹਿਬ ਦੀ ਕੰਧ ਟੱਪ ਅੰਦਰ ਦਾਖਲ ਹੋਇਆ। ਉਸ ਨੇ ਦਰਬਾਰ ਸਾਹਿਬ ਦਾ ਸ਼ੀਸ਼ੇ ਵਾਲਾ ਦਰਵਾਜ਼ਾ ਇੱਟ ਨਾਲ ਤੋੜ ਕੇ ਰੌਲ ‘ਤੇ ਬੈਠੇ ਗ੍ਰੰਥੀ ਸਿੰਘ ਜ਼ੋਰਾ ਸਿੰਘ ਨੂੰ ਪਿਛਲੇ ਪਾਸਿਓਂ ਫੜ੍ਹ ਕੇ ਥੜਾ ਸਾਹਿਬ ਤੋਂ ਥੱਲੇ ਸੁੱਟ ਦਿੱਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਕ 393-394 ਪਾੜ ਕੇ ਹੱਥ ਵਿੱਚ ਮਰੋੜ ਲਿਆ ਇਸੇ ਦੌਰਾਨ ਗੁਰੂ ਸਾਹਿਬ ਦੇ ਹੈੱਡ ਗ੍ਰੰਥੀ ਜਸਵੰਤ ਸਿੰਘ ਦੀ ਅੱਖ ਖੁੱਲ੍ਹ ਗਈ ਅਤੇ ਉਸ ਨੇ ਲੋਹੇ ਦੀ ਪਾਈਪ ਨਾਲ ਦੋਸ਼ੀ ‘ਤੇ ਹਮਲਾ ਕਰ ਦਿੱਤਾ। ਗੁਰਦੁਆਰਾ ਸਾਹਿਬ ਵਿੱਚ ਪੈਂਦੇ ਰੌਲੇ ਨੂੰ ਸੁਣ ਕੇ ਸੜਕ ਤੋਂ ਕਾਰ ਰਾਹੀਂ ਜਾ ਰਿਹਾ ਠੇਕੇਦਾਰ ਸੁਰਿੰਦਰ ਸਿੰਘ ਗੱਡੀ ਰੋਕ ਗੁਰਦੁਆਰਾ ਸਾਹਿਬ ਵਿਖੇ ਆ ਗਿਆ, ਜਿਸ ‘ਤੇ ਬਾਹਰ ਖੜ੍ਹੇ 5-6 ਦੋਸ਼ੀ ਭੱਜ ਗਏ। ਸੁਰਿੰਦਰ ਸਿੰਘ ਅਤੇ ਗ੍ਰੰਥੀ ਸਿੰਘ ਨੇ ਦੋਸ਼ੀ ਦੇ ਹੱਥ ਵਿੱਚੋਂ ਮਰੋੜਿਆ ਹੋਇਆ ਗੁਰੂ ਸਾਹਿਬ ਦਾ ਅੰਗ ਖੋਹ ਲਿਆ ਅਤੇ ਦੋਸ਼ੀ ਨੂੰ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ। ਇਸ ਦੁਖਦਾਈ ਘਟਨਾ ਦੀ ਸੂਚਨਾ ਮਿਲਣ ‘ਤੇ ਰਾਤ ਨੂੰ ਹੀ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋ ਗਈਆਂ ਅਤੇ ਪੁਲਿਸ ਨੇ ਮੌਕੇ ‘ਤੇ ਫੜ੍ਹੇ ਗਏ ਦੋਸ਼ੀ ਦਲੀਪ ਕੁਮਾਰ ਦੀ ਨਿਸ਼ਾਨਦੇਹੀ ‘ਤੇ ਉਸਦੇ ਕੁਝ ਸਾਥੀਆਂ ਨੂੰ ਵੀ ਹਵਾਲਾਤ ਵਿੱਚ ਬੰਦ ਕਰ ਦਿੱਤਾ। ਇਨ੍ਹਾਂ ਭਈਆਂ ਨੂੰ ਛੁਡਵਾਉਣ ਲਈ ਭਾਜਪਾ ਆਗੂਆਂ ਨੇ ਥਾਣੇ ‘ਤੇ ਦਬਾਅ ਬਣਾਇਆ ਪਰ ਲੋਕਾਂ ਦੇ ਰੋਹ ਅੱਗੇ ਪੁਲਿਸ ਨੇ ਦੋਸ਼ੀਆਂ ਨੂੰ ਨਾ ਛੱਡਿਆ। ਦੂਜੇ ਦਿਨ ਬਾਅਦ ਦੁਪਹਿਰ 3 ਵਜੇ ਸਮਰਾਲਾ ਨੇੜੇ ਕੁੱਬੇ ਪਿੰਡ ਦਾ ਸਿੰਘ ਮਨਦੀਪ ਸਿੰਘ ਆਪਣੇ ਇਕ ਸਾਥੀ ਸਮੇਤ ਸਾਹਨੇਵਾਲ ਥਾਣੇ ਪੁੱਜਿਆ ਅਤੇ ਉਸ ਨੇ ਹਵਾਲਾਤ ਵਿੱਚ ਬੰਦ ਦਲੀਪ ਕੁਮਾਰ ਅਤੇ ਉਸਦੇ ਸਾਥੀਆਂ ਤੋਂ ਪੁੱਛਿਆ ਕਿ ਕਿਸ ਵਿਅਕਤੀ ਨੇ ਗੁਰੂ ਸਾਹਿਬ ਨੂੰ ਖੰਡਿਤ ਕੀਤਾ ਸੀ। ਜਿਵੇਂ ਹੀ ਦਲੀਪ ਕੁਮਾਰ ਦੇ ਸਾਥੀਆਂ ਨੇ ਦਲੀਪ ਕੁਮਾਰ ਵੱਲ ਇਸ਼ਾਰਾ ਕੀਤਾ ਤਾਂ ਮਨਦੀਪ ਸਿੰਘ ਨੇ ਆਪਣੇ ਲਾਇਸੰਸੀ ਰਿਵਾਲਵਰ ਵਿੱਚੋਂ ਉਸ ‘ਤੇ ਗੋਲੀਆਂ ਦਾਗ ਦਿੱਤੀਆਂ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਨੇ ਮਨਦੀਪ ਸਿੰਘ ਨੂੰ ਤਾਂ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਪ੍ਰੰਤੂ ਉਸਦਾ ਸਾਥੀ ਫਰਾਰ ਹੋ ਗਿਆ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਥਾਣੇ ਨੂੰ ਸੀਲ ਕਰ ਦਿੱਤਾ ਅਤੇ ਪੂਰਾ ਇਲਾਕਾ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਗੰਭੀਰ ਜ਼ਖਮੀ ਹੋਏ ਬਿਹਾਰੀ ਦਲੀਪ ਕੁਮਾਰ ਨੂੰ ਲੁਧਿਆਣਾ ਦੇ ਅਲੋਪੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਦੇਰ ਰਾਤ ਉਸਦਾ ਅਪਰੇਸ਼ਨ ਕੀਤਾ ਗਿਆ। ਡਾਕਟਰਾਂ ਅਨੁਸਾਰ ਉਸਦੀ ਹਾਲਾਤ ਬੇਹੱਦ ਗੰਭੀਰ ਹੈ।
 5. hune pta lagya k shayad 3 jane fade gye si. jihna vichon ik marr gya te ik apollo hospital ch hai....
 6. Hanji hun poori gal pta laggi a. Kal raat 10 baje Sahnewal (Ludhiana) kol Sahni Pind da Gurdwara Guru Arjan Dev Ji vich 4 Bhayie aa vade te Guru Granth Sahib de Ang Paadh ditte. Granthi di vi banh (arm) Tod ditti. Baki ta bhajj gye 1 bhayia hath aa gya. Sawere Thane wich ik Nihang Singh ne usnu Golian maar k Gaddi chadha ditta (Nihang Singh Barwali da rehan wala hai te naal ik shayad kubbe pind da si). Mamla aje vi TanaoPooran. koi hor update mileya ta jarur dasyo - Parminder Singh Mangat
 7. first rumour is true dont know about second one.
 8. I am from India, Punjab. I want to join some sikh federation to do something for sikhism. plz advice me which federation should I join?
 9. if you want good arms then you have to go to MP to sikligar sikhs. they can make any arm of best quality. They live near indore many times indian media has done sting operation on them. they are very poor.
 10. Another feather in glory of Punjab Police on defamation of a Sikh woman; The sub-inspector Rajesh Malhotra (posted at PS Model town,Patiala-Punjab) passed a derogatory remark in honor of a Sikh woman Gurmukh Kaur who was protesting Amitabh bacchan on bearing Olympic Torch in Soutyhwark-London. Amitabh Bachhan is a noted perpetrator of Sikh genocide of 1984. He is responsible for more then 20,000 murders of Sikhs in whole India by his instigation to Hindus to spill blood of Sikhs. So when this mass murderer was invited to a historical event, the Sikhs in UK made a protest. The pictures were published and shared on net. On picture of this protest--- this Hindu Police officer wrote a comment as----WHAT A FIGURE...? Is this the reward she got from her homeland and where her roots belong to by a fanatic Hindu Police Officer? It shows that this Police officer approves the the murders of innocent Sikhs by given the hatred call by Amitabh Bacchan. How the Sikhs throughout world should react, how the women organizations in Punjab state and in center reacts or take action is to be seen but i request the Sikh lawyers/ organizations/elected bodies like DSGMC/SGPC should demand a stern action of defamation of a Sikh woman and persue the state govt. to take a stern action against this guilty Police officer who dared to dishonor a Sikh woman on a social network site Facebook read throughout world and whose viewers are in millions. www.facebook.com/rajesh.malhotra.90 www.facebook.com/turbansymbolofsikhi
 11. " Both sides were accused of killing each other members- babbars (backed taksal-self edited-refuted) support killed buddha dal nihangs for drinking sukha and eating meat, and buddha dal nihangs accused of siding with gov't/police getting babars killed." who are babbars then? I know babbars but how this title is given to them?
 12. sorry alias and 1994 plz keep ur personel discussion on messages dont post ut here... plz I dont want to hurt ur feelings... and about the topic I am in same position as that of the author of the thread... I want to keep control but sometimes I get out of senses and do sins of masturbation... then I feel so much ashamed of myself but after some days again this condition of mind is formed.
 13. Still no news in Indian Media.... I have no words to praise this courageos act.
 14. when ever I think of khalistan I take inspitlration from Jews they have less population than Sikhs but they have their own homeland... We need Khalistan because Indian Govt is not giving us Justice.. Now what we have to do is to save our sikh brother and sisters from abandoning sikhi and be prepared because nobody knows when the time come... if you dont like khalistan then why not to keep it Punjab... because when khalistan will become reality we will snatch back our west punjab too.
 15. thanx brother I am from Rampur where this Gurudwara is situated.
 16. Tamil protest is getting more coverage because they are against shri lanka which is a small country while our protest is against india which boasts to be worlds largest democracy.
 17. israel soldiers are best .. because they have passed through holocast like sikhs...
 18. yes Guru Granth sahib are Priceless but that 80 pounds are for printing costs.. (my personal views)
 19. I got another important infomation, Harish Bedi's son Honey Bedi first fired at police so that police fire at sikhs as a counter attack. I got this information from two sources, one son of a CID and other friend of Honey Bedi's friend.
 20. babe vi mehngian gaddian wich hi ghumde han 10-12 lakh wali vich tan baith hi nahi sakde. nale laal batti di ki lodh, tusin sangtan di sewa karni hai k uhna nu tang kar laal batti de flash te hooter maar k langhna hai. Gaddian mehngian lai lainge, par koi free school nahi khol sakde jihna ne schook khole ne uhna di FEES aini hai k normal banda tan apne bache uthe parha hi nahi sakda. lok tan apni hard earned money ehna nu de dende han, par eh uhna da paisa vi uhna te nahi kharach sakde gaddi nit navin leonge mehngi wali.
 21. How many of you know that today is Sardar Bhagat Singh's 101th birthday? He was born on 28th september 1908.
 22. IF U R FROM INDIA THEN JOIN KHALSA_NETWORK FOR MORE INFORMATION SEE MY PROFILE

×
×
 • Create New...

Important Information

Terms of Use