Jump to content

dum pm manmohan singh


Recommended Posts

Ban on Turban in France issue.

Prime Minister Dr. Manmohan Singh kept quiet, But Kathleen Wynn Premier of Ontario (Canada) raised this issue with Prime Minister of France in a meeting. He is on his trip to Canada. Kudos to her.


ਕੈਥਲੀਨ ਵਿੱਨ ਨੇ ਫਰਾਂਸ ਦੇ ਪ੍ਰਧਾਨ ਮੰਤਰੀ ਕੋਲ ਧਾਰਮਿਕ ਚਿੰਨ੍ਹਾਂ `ਤੇ ਪਾਬੰਦੀ ਦਾ ਮੁੱਦਾ ਉਠਾਇਆ

ਓਨਟਾਰੀਓ ਦੀ ਪੀ੍ਰਮੀਅਰ ਕੈਥਲੀਨ ਵਿੱਨ ਨੇ ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਮਾਰਕ ਆਇਰੋਲ ਨਾਲ ਆਪਣੀ ਮੀਟਿੰਗ ਦੌਰਾਨ ਫਰਾਂਸ ਦੇ ਸਰਕਾਰੀ ਸਕੂਲਾਂ ‘ਚ ਦਸਤਾਰ ਸਮੇਤ ਧਾਰਮਿਕ ਚਿੰਨ੍ਹ ਪਹਿਨਣ ‘ਤੇ ਲੱਗੀ ਪਾਬੰਦੀ ਦਾ ਮੁੱਦਾ ਉਠਾਇਆ। ਉਹਨਾਂ ਵਲੋਂ ਇਹ ਮੁੱਦਾ ਯੁਨਾਈਟਡ ਸਿੱਖਸ ਦੇ ਡਾਇਰੈਕਟਰ ਰਣਬੀਰ ਸਿੰਘ ਨੇ ਚਿੱਠੀ ਲਿਖ ਕੇ ਮੁੱਖ ਮੰਤਰੀ ਕੈਥਰੀਨ ਵਿੱਨ ਤੋਂ ਦਸਤਾਰ ਦਾ ਮੁੱਦਾ ਪ੍ਰਧਾਨ ਮੰਤਰੀ ਆਇਰੁਲ ਦੇ ਧਿਆਨ ਵਿੱਚ ਲਿਆਉਣ ਦੀ ਬੇਨਤੀ ਕੀਤੀ ਸੀ।

601469_576868425657226_377381151_n.jpg

from bhai jarnail singh fb page

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use