Jump to content

Bhai Gurdaas Ji Kabit


alias
 Share

Recommended Posts

this pauri is quoted in lotsa places about how one is to make prashaad.

further down, it talks about paan supaari and katha (the red thing they put into the paan)

i do not understand this underlined pankti.

shead some light please?

thanks

124 Kabit Swayiye of Bhai Sahib Bhai Gurdas Ji

ਖਾਂਡ ਘ੍ਰਿਤ ਚੂਨ ਜਲ ਪਾਵਕ ਇਕਤ੍ਰ ਭਏ ਪੰਚ ਮਿਲਿ ਪ੍ਰਗਟ ਪੰਚਾਮ੍ਰਤ ਪ੍ਰਗਾਸ ਹੈ ।

As coming together of sugar, clarified butter, flour, water and fire produces elixir like Karhah Parshad;

ਖੰਡ, ਘਿਓ ਚੂਨ, ਆਟਾ ਮੈਦਾ ਜਲ ਅਗਨੀ ਇਹ ਅੱਡੋ ਅੱਡ ਹੁੰਦੇ ਹੋਏ ਜਦ ਇਕਤ੍ਰ ਭਏ ਇੱਕੋ ਟਿਕਾਣੇ ਹੋ ਕੇ, ਪੰਚ ਮਿਲਿ ਇੱਕ ਰੂਪ ਹੋ ਜਾਂਦੇ ਹਨ ਤਾਂ ਪੰਚਾਮ੍ਰਿਤ ਪ੍ਰਗਾਸ ਹੈ ਪ੍ਰਚਾਮ੍ਰਿਤ ਨਾਮੀ ਕੜਾਹ ਪ੍ਰਸਾਦ ਪ੍ਰਗਟ ਹੋ ਔਂਦਾ ਹੈ ਤ੍ਯਾਰ ਹੋ ਜਾਂਦਾ ਹੈ।

ਮ੍ਰਿਗਮਦ ਗਉਰਾ ਚੋਆ ਚੰਦਨ ਕੁਸਮ ਦਲ ਸਕਲ ਸੁਗੰਧ ਕੈ ਅਰਗਜਾ ਸੁਬਾਸ ਹੈ ।

As all aromatic roots and materials like musk, saffron etc. when mixed produce scent.

ਇਸੇ ਤਰ੍ਹਾਂ ਮ੍ਰਿਗ ਮਦ ਕਸਤੂਰੀ, ਗਉਰਾ, ਗੋਰੋਚਨ ਚੋਆ ਚੰਦਨ ਸੰਦਲ ਦਾ ਅਤਰ ਸੰਦਲ ਰਸ ਟਪਕਾਯਾ ਹੋਇਆ, ਕੁਸਮ ਦਲ ਕੇਸਰ ਕੁਸਮ ਫੁਲ +ਦਲ ਪਤ੍ਰ ਫੁਲਾਂ ਦੇ ਪਤ੍ਰ ਇਨਾਂ ਸਕਲ ਸੁਗੰਧਿਤ ਸਾਰੀਆਂ ਸੁਗੰਧਾਂ ਤੋਂ ਅਰਗਜਾ ਸੁਬਾਸ ਹੈ ਅਰਗਜਾ ਅਬੀਰ ਨਾਮ ਦੀ ਸੁਗੰਧੀ ਮਜਮੂਆ ਖੁਸ਼ਬੂ ਸੁਗੰਧੀ ਸਮੁਦਾਯ ਮਿਸ੍ਰਤ ਮਿਲਵੀਂ ਬਾਸਨਾ ਬਣ ਜਾਇਆ ਕਰਦੀ ਹੈ।

ਚਤੁਰ ਬਰਨ ਪਾਨ ਚੂਨਾ ਅਉ ਸੁਪਾਰੀ ਕਾਥਾ ਆਪਾ ਖੋਇ ਮਿਲਤ ਅਨੂਪ ਰੂਪ ਤਾਸ ਹੈ ।

As betel nut, betel leaf, lime and catechu lose their self-existence and merge with each other to produce a deep red colour more attractive than each one of them;

ਅਰੁ ਇਸੀ ਪ੍ਰਕਾਰ ਪਾਨ ਚੂਨਾ ਅਰੁ ਸੁਪਾਰੀ ਕਾਥਾ ਚੁਤਰ ਬਰਨ ਆਪਾ ਖੋਇ ਮਿਲਤ ਪਾਨ ਸੁਪਾਰੀ, ਕੱਥਾ ਅਤੇ ਚੂਨਾ ਚਾਰੋਂ ਹੀ ਅੱਡੋ ਅੱਡ ਰੰਗ ਮਿਲ ਕੇ ਜਦ ਆਪਾ ਅਪਨਾ ਅਪਨਾ ਅਭਿਮਾਨ ਖੋ ਗੁਵਾ ਦਿੰਦੇ ਹਨ, ਤਾਂ ਤਾਸ ਰੂਪ ਅਨੂਪ ਹੈ ਤਿਨਾਂ ਦਾ ਰੂਪ ਅਨੂਪ ਉਪਮਾਂ ਤੋਂ ਰਹਿਤ ਸੁੰਦਰ ਲਾਲ ਗੁਲਾਲ ਹੋ ਜਾਇਆ ਕਰਦੀ ਹੈ।

ਤੈਸੇ ਸਾਧਸੰਗਤਿ ਮਿਲਾਪ ਕੋ ਪ੍ਰਤਾਪੁ ਐਸੋ ਸਾਵਧਾਨ ਪੂਰਨ ਬ੍ਰਹਮ ਕੋ ਨਿਵਾਸ ਹੈ ॥੧੨੪॥

So is the praise of the holy congregation of saints blessed by the True Guru. It drenches everyone with such hue of Naam Ras that it opens the path for mergence into the Lord. (124)

ਤਿਸੀ ਪ੍ਰਕਾਰ ਹੀ ਸਾਧ ਸੰਗਤ ਦੇ ਅੰਦਰ ਚਾਰੋਂ ਹੀ ਬ੍ਰਾਹਮਣ ਖ੍ਯਤ੍ਰੀ ਸੂਦਰ ਵੈਸ਼੍ਯ ਰੂਪ ਬਰਨਾਂ ਦੇ ਮਿਲਾਪ ਦਾ ਪ੍ਰਤਾਪ ਐਸੋ ਐਹੋ ਜੇਹਾ ਮਹਾਤਮ ਹੈ। ਇਸ ਕਾਰਣ ਸਾਵਧਾਨ ਹੁਸ਼੍ਯਾਰ ਹੋ ਕੇ ਹਰ ਵੇਲੇ ਪੂਰੀ ਪੂਰੀ ਤਰ੍ਹਾਂ ਸੰਭਲਕੇ ਭਾਵ ਨਿਯਮਾਂ ਨੂੰ ਪਾਲਨ ਕਰਦਾ ਹੋਯਾ ਸਤਿਸੰਗ ਕਰੇ, ਕ੍ਯੋਂਕਿ ਸਤਿਸੰਗਤਿ ਵਿਖੇ ਪੂਰਨ ਬ੍ਰਹਮ ਕੋ ਨਿਵਾਸ ਹੈ ਸਾਖ੍ਯਾਤ ਪੂਰਨ ਬ੍ਰਹਮ ਦਾ ਨਿਵਾਸ ਰਹਿੰਦਾ ਹੈ। ਭਾਵ ਸਤਿਸੰਗ ਭੀ ਵਰਨ ਆਸ਼ਰਮ ਜਾਤੀ ਗੋਤ ਆਦਿਕਾਂ ਨੂੰ ਅਪਣੇ ਵਿਚ ਔਂਦੇ ਸਾਰ ਹੀ ਸਮੇਟਕੇ ਇੱਕ ਰੂਪ ਬਣਾ ਦਿੰਦੀ ਹੈ, ਇਸ ਵਾਸਤੇ ਇਕ ਰੂਪ ਦਾ ਬਾਸਾ ਹੀ ਬ੍ਰਹਮ ਬਾਸਾ ਹੈ ਤੇ ਬ੍ਰਹਮ ਦਾ ਅਸਥਾਨ ਸਚਖੰਡ ਤਦੇ ਹੀ ਸਤਿਸੰਗ ਸਚਖੰਡ ਕਿਹਾ ਹੈ ॥124॥

Link to comment
Share on other sites

thanks ji.

and ideas why bhai gurdaas ji calls it an anoop roop?

cz to me it sounded like aapa mitaae - you make ur mun zero ; then milat anoop roop taas hai - you meet the anoop roop of god. this was blatently wrong as paan aint no gud thing!

where did u get the translation from?

and what is the function of the word 'taas' ? its not apparant from the translation.

Link to comment
Share on other sites

thanks ji.

and ideas why bhai gurdaas ji calls it an anoop roop?

cz to me it sounded like aapa mitaae - you make ur mun zero ; then milat anoop roop taas hai - you meet the anoop roop of god. this was blatently wrong as paan aint no gud thing!

where did u get the translation from?

and what is the function of the word 'taas' ? its not apparant from the translation.

I think Bhai Sahib calls it anoop roop because when all they combine they make even a more beautiful color(anoop roop).

the translation is by Sant Sampuran Singh Ji you can get the whole translation of kabit swayiye in punjabi and english by going to searchgurbani.com and going to prefences and clicking on the translation and it will appear on Bhai Gurdas Ji's Bani.

Here is what Bhai Kahn Singh Ji has to say about taas in Mahan Khos:

ਇੱਕ ਜ਼ਰਬਫ਼ਤ (ਜਰੀ ਨਾਲ ਬੁਣਿਆਂ) ਕਪੜਾ, ਜਿਸ ਦਾ ਤਾਣਾ ਰੇਸ਼ਮ ਦਾ ਅਤੇ ਬਾਣਾ ਜ਼ਰੀ ਦੀ ਤਾਰਾਂ ਦਾ ਹੁੰਦਾ ਹੈ. "ਤਾਸ ਬਾਦਲਾ ਚਮਕ ਮਹਾਨੇ." (ਗੁਪ੍ਰਸੂ) ੨. ਸੰ. ਤ੍ਵੇਸ. ਵਿ- ਭਯੰਕਰ. ਡਰਾਵਣਾ. "ਤਾਸ ਨੇਜੇ ਢੁਲੈਂ ਘੋਰ ਬਾਜੇ ਬਜੈਂ ਰਾਮ ਲੀਨੇ ਦਲੈਂ ਆਨ ਢੂਕੇ." (ਰਾਮਾਵ) ੩. ਫ਼ਾ. ਅਤੇ ਅ਼. [طاس-تاس] ਸੰਗ੍ਯਾ- ਥਾਲ। ੪. ਪਿਆਲਾ. ਦੇਖੋ, ਫ੍ਰੈਂਚ tasse. ਪੱਛਮੀ ਪੰਜਾਬੀ ਵਿੱਚ ਪਿਆਲੇ ਨੂੰ ਟਾਸ ਆਖਦੇ ਹਨ। ੫. ਫ਼ਾ. [تاش] ਤਾਸ਼. ਸਾਥੀ. ਸੰਗੀ। ੬. ਹ਼ਿੱਸੇਦਾਰ। ੭. ਸ੍ਵਾਮੀ. ਮਾਲਿਕ. "ਦੁਖਭੰਜਨ ਗੁਣਤਾਸ." (ਬਾਵਨ) ੮. ਦੇਖੋ, ਤਾਸੁ। ੯. ਸਿੰਧੀ. ਪ੍ਯਾਸ. ਤ੍ਰਿਸਾ (ਤ੍ਰਿਖਾ) ੧੦. ਪੱਤਿਆਂ ਦੀ ਇੱਕ ਖੇਡ Playing- card. ਇਸ ਦੇ ਚਾਰ ਰੰਗ ਅਤੇ ੫੨ ਪੱਤੇ ਹੁੰਦੇ ਹਨ.

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use