Jump to content
Sign in to follow this  
SINGH_SARDAR

beadbi of guru granth sahib in hoshiyarpur 3 september

Recommended Posts

ਅਜੇ ਸਾਹਨੇਵਾਲ ਵਾਲੀ ਦੁੱਖਦਾਈ

ਘਟਨਾ ਕਾਰਣ ਸਿੱਖ ਕੌਮ ਦੇ ਹਿਰਦੇ ਸਾਂਤ

ਨਹੀ ਹੋਏ ਸਨ । ਕਿ ਇੱਕ ਹੋਰ ਇਸ

ਤਰਾਂ ਦੀ ਘਟਨਾ ਵਾਪਰ ਗਈ ਹੈ ।

ਸ਼ਾਮਚੁਰਾਸੀ ਦੇ ਪਿੰਡ ਖਾਨਪੁਰ -

ਸਹੋਤਾ ਵਿਖੇ ਇੱਕ ਪਿੰਡ ਦੇ ਹੀ ਕਥਿਤ

ਵਿਅਕਤੀ ਵੱਲੋਂ ਪਿੰਡ ਦੇ

ਗੁਰਦੁਆਰਾ ਸਾਹਿਬ ਦੀ ਬੇਅਦਬੀ ਕਰਨ

ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ

ਮੋਕੇ ਪਿੰਡ ਖਾਨਪੁਰ -

ਸਹੋਤਾ ਗੁਰਦੁਆਰਾ ਸਾਹਿਬ ਦੇ

ਗ੍ਰੰਥੀ ਕੁਲਦੀਪ ਸਿੰਘ ਸਪੁਤਰ ਕੇਵਲ

ਸਿੰਘ ਨੇ ਦੱਸਿਆ ਕਿ ਜਦੋ ਉਹ ਰੋਜ਼

ਦੀ ਤਰ੍ਹਾਂ ਗੁਰਦੁਆਰੇ ਪਹੁੰਚਿਆ ਤਾਂ ਅੰਦਰੋ

ਧੁੰਆ ਨਿਕਲ ਰਿਹਾ ਸੀ । ਮੇਨੂੰ ਦੇਖ ਕੇ

ਪਿੰਡ ਦਾ ਵਿਅਕਤੀ ਸੁਰੇਸ਼ ਕੁਮਾਰ ਉਰਫ

ਲੱਡੂ ਪੁੱਤਰ ਓਮ ਪ੍ਰਕਾਸ਼ ਦੋੜ ਗਿਆ ।

ਉਪਰੰਤ ਇਸ ਸਬੰਦੀ ਪਿੰਡ ਦੇ ਸਰਪੰਚ

ਤਰਸੇਮ ਸਿੰਘ ਅਤੇ ਪਿੰਡ ਦੇ ਹੋਰ

ਮੋਹਤਬਰਾਂ ਨੂੰ ਦੱਸਿਆ ਅਤੇ ਨੀਚ ਸੁਰੇਸ਼

ਕੁਮਾਰ ਉਰਫ ਲੱਡੂ ਨੂੰ ਕਾਬੂ ਕਰ ਲਿਆ ਅਤੇ

ਇਸ ਸਬੰਧੀ ਪੁਲਿਸ ਨੂੰ ਸੂਚਿਤ

ਕੀਤਾ ਗਿਆ । ਪੁਲਿਸ ਨੇ ਦੋਸ਼ੀ ਨੂੰ

ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰਕੇ

ਅਗਲੇਰੀ ਕਾਰਵਾਹੀ ਸ਼ੁਰੂ ਕੀਤੀ...

ਇਹ ਪਿੰਡ ਜੇਹਿੜੀ ਟਾਂਡੇ ਤੋਂ ਸ਼ੜਕ

ਜਾਂਦੀ ਹੈ ਹੁਸ਼ਿਆਰਪੁਰ ਨੂੰ ਹੁਸ਼ਿਆਰਪੁਰ ਤੋਂ

ਕੁੱਝ ਕੁ ਮਿਲਾਂ ਦੀ ਵਿਥ ਦੇ ਉੱਤੇ ਹੈ । ਇਸ

ਪਾਪੀ ਦਾ ਨਾਮ ਸੁਰੇਸ਼ ਕੁਮਾਰ ਹੈ ਇਸ

ਹਰਾਮੀ ਨੇ ਗੁਰਦੁਆਰਾ ਸਾਹਿਬ

ਜੀ ਦੀਆਂ ਪੋਥਿਆਂ ਦਰਵਾਜੇ ਚ' ਪਿਆ ਮੈਟ

ਅਤੇ ਗੁਰਦੁਆਰਾ ਸਾਹਿਬ ਦੇ ਪਏ

ਫਰਨੀਚਰ ਨੂੰ ਅੱਗ ਲਾ ਕੇ

ਗੁਰਦੁਆਰਾ ਸਾਹਿਬ ਜੀ ਨੂੰ ਲੂਣ

ਦੀ ਕੋਸ਼ਿਸ਼ ਕਿੱਤੀ ਹੈ ਜਿਸ ਵਿੱਚ

ਕਿ ਉਹ ਪਾਪੀ ਹਰਾਮੀ ਹਿੰਦੂ

ਕਾਮਜਾਬ ਨਹੀ ਹੋ ਸਕਿਆ। ...

ਸਾਧ ਸਗਤ ਜੀ ਹੁਣ ਇਥੇ ਜੇਹਿੜੀ ਵੇਖਣ

ਵਾਲੀ ਗੱਲ ਹੈ ਕੇ ਇਹੋ ਜਹੇ ਕਾਰਕੁਨ

ਵਿਅਕਤੀ ਜੋ ਮਾੜੀਆਂ ਨੀਚ

ਕਰਤੂਤਾਂ ਕਰ ਰਹੇ ਨੇ ਇਹ ਸ਼ਰਾਬ ਪੀ ਕੇ

ਹੀ ਕਿਓ ਕਰਦੇ ਨੇ ਇਸ ਤਰਾਂ ਦੀ ਕੋਈ

ਚਾਲਬਾਜੀ ਤਾਂ ਨਹੀ ਉਹਨਾ ਦੀ ਚੱਲ

ਰਹਿ ਕੇ ਇਹ ਸਾਰਾ ਦੋਸ਼ ਜੇਹਿੜਾ ਸ਼ਰਾਬ

ਦੇ ਪਰ ਸੁੱਟ ਕੇ ਬਾਅਦ ਵਿੱਚ

ਇਹਨਾ ਪਾਪੀਆਂ ਨੂੰ ਕਿਸੇ ਤਰਾਂ ਨਾਲ

ਬਰੀ ਹੋਇਆ ਜਾਵੇ।...

ਸਾਡੀ ਸਿੱਖ ਕੋਮ ਦੇ ਜਥੇਦਾਰ ਕੁਮਬ

ਦੀ ਨਿਦੇ ਸੁੱਤੇ ਹੋਣ ਕਰਕੇ ਆਏ ਦਿਨ ਸਿੱਖ

ਕੋਮ ਉੱਤੇ ਹਮਲੇ ਹੋ ਰਹੇ ਨੇ.... ਨਿੱਤ ਦਿਨ

ਸਾਡੀਆਂ ਗ੍ਰੰਥਾ ਪੋਥਿਆਂ

ਦੀ ਬੇਅਦਬੀ ਕਿੱਤੀ ਜਾ ਰਹਿ ਹੈ।

ਗੁਲਾਮੀ ਦੀ ਇਹ ਇੱਕ ਵੱਡੀ ਨਿਸ਼ਾਨੀ ਹੈ

ਸਿਖਾ ਲਈ ਹੋਰ ਇਸ ਤੋਂ ਵੱਧ ਕੀ ਹੋ

ਸਕਦਾ ਹੈ... ਪਾਣੀ ਸਿਰ ਤੋਂ

ਦੀ ਇਨ੍ਹਾਂ ਲੰਗ ਗਈਆਂ ਹੈ ਕੇ ਹੁਣ

ਅਸੀਂ ਬਹੁਤ ਹੇਠਾਂ ਧੱਸਦੇ ਜਾ ਰਹੇ ਹਾਂ ਬਸ

ਹਬਲਾ ਮਾਰ ਉਠਣ ਦੀ ਲੋੜ ਹੈ ਇਕ

ਵਾਰੀ... ਜੈ ਪਿਛੇ ਨਿਗਾ ਮਾਰੀ ਜਾਵੇ

ਤਾਂ ਇੱਕ ਵਾਰ ਨਹੀ ਕੋਈ

ਗਿਣਤੀ ਹੀ ਨਹੀ ਕੇ ਕਿੰਨੀ ਵਾਰੀ ਧੰਨ

ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ

ਜੀ ਦੀ ਇਹਨਾ ਕਾਰਕੁਨਾਂ ਵੱਲੋ

ਬੇਅਦਬੀ ਕਿੱਤੀ ਜਾ ਚੁਕੀ ਹੈ।

ਪੂਰੀ ਸਿੱਖ ਕੋਮ ਦੇ ਹਿਰਦੇ ਵਲੂੰਧਰੇ

ਜਾ ਚੁੱਕੇ ਨੇ... ਨਿੱਤ ਦਿਨ ਇਸ ਤਰਾਂ ਦੀਆਂ

ਘਟਨਾਵਾਂ ਸੁਣ ਕੇ , ਕਿਸ

ਤਰਾਂ ਅਸੀਂ ਆਪਣੇ ਧਰਮ

ਗ੍ਰਥਾ ਦੀ ਸੇਵਾ ਸੰਬਾਲ ਕਰੀਏ ਇਹ

ਹੀ ਅੱਜ ਦਾ ਸਭ ਤੋਂ

ਵੱਡਾ ਚਿੰਤਾ ਦਾ ਵਿਸ਼ਾ ਹੈ ਪੂਰੀ ਸਿੱਖ

ਕੋਮ ਲਈ ਕਿਓ ਕੇ ਜਿਥੇ

ਅਸੀਂ ਆਪਣੀ ਸੁਰਕਸ਼ਾ ਦੀ ਗੱਲ ਕਰਦੇ

ਹਾਂ ਓਥੇ ਸਾਡੇ ਅੱਜ ਧਰਮ ਗ੍ਰੰਥ ਗੁਰਦੁਆਰੇ

ਹੀ ਸੁਰਕਸ਼ਿਤ ਨਹੀ ਹਨ... ਵਾਹਿਗੁਰੂ

ਹੁਣ ਆਪ ਹੀ ਕੋਈ ਭਾਣਾ ਵਰਤ ਆਪਣੇ

ਸਿੱਖਾਂ ਨੂੰ ਇਨ੍ਹਾਂ ਕ ਬਲ ਬਕਸ਼ ਕੇ ਇਹ

ਏਕਤਾ ਦੀ ਮਿਸਾਲ ਬਣ ਕੇ

ਇਹਨਾ ਪਾਪੀਆਂ ਨੂੰ ਸੋਧ ਸਕਣ ਅਤੇ

ਸੇਵਾ ਸੰਬਾਲ ਕਰ ਸਕਣ ਆਪਣੇ ਧਰਮ ਦੀ,

ਆਪਣੇ ਧਰਮ ਅਸਥਾਨਾ ਦੀ ਗ੍ਰੰਥਾ ਦੀ...

Breaking news report following

the arson attack at a Gurudwara

in village Khanpur, district

Hoshiarpur.

Police stated that Suresh Kumar

was arrested today under the

charges of arson at a Gurdwara

in the district.

Press reports state the incident

took place last night in Khanpur

village when Suresh Kumar

entered the Sikh Gurudwara and

set ablaze floor mats, tables and

some books.

  • Like 2

Share this post


Link to post
Share on other sites

These people say "books" but it could be Gutka Sahibs that were agan pet. Times are getting rough peoples, increase the Gurbani and keep doing Ardaas to Guru Ji to stop hurting themselves. THEY ARE TRYING TO WAKE US UP BUT WE ARE STUPID.

Share this post


Link to post
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
Sign in to follow this  ×
×
  • Create New...

Important Information

Terms of Use