Jump to content

Shabash Singho! So Proud Of You!


Recommended Posts

reason for the fight

http://www.punjabspectrum.com/2013/06/10734#comment-8024

ਤਰਲਕ ਗੁਰਦਵਾਰਾ ਸਾਹਿਬ ਵਿਚ ਲੜਾਈ ਦੇ ਕੁਝ ਕੁ ਕਾਰਨ -
ਪਹਿਲਾ ਤਾਂ ਇਸ ਇਲਾਕੇ ਵਿਚ ਸਿੱਖੀ ਦਾ ਕੋਈ ਬੋਲ ਬਾਲਾ ਨਹੀ ,ਬਹੁਤੇ ਲੋਕ ਨਾਸਤਿਕ ਬਿਰਤੀ ਦੇ ਹਨ ,ਬਹੁਤੇ ਕਮੇਟੀ ਮੈਬਰ ਸਿੱਖੀ ਤੋ ਮੁਨੱਕਰ ਹਨ ,ਗੁਰੂਘਰ ਵਿਚ ਬੈਠ ਤਾਸ਼ ਖੇਡਣੀ ,ਲੰਗਰ ਹਾਲ ਵਿਚ ਜੋੜਿਆ ਸਮੇਤ ਜਾਣ ਬੁਝ ਕੇ ਜਾਣਾ ,ਇਸ ਨੂੰ ਆਪਣਾ ਮਾਣ ਸਮਝਦੇ ਹਨ ,ਕੁਛ ਦੇਰ ਤੋ ਕੁਛ ਕੁ ਸਿੱਖ ਪਰਿਵਾਰਾਂ ਨੇ ਉਪਰਾਲਾ ਕਰਕੇ ਐਤਵਾਰ ਨੂੰ ਸਕੂਲ ਸ਼ੁਰੂ ਕੀਤਾ ,ਜਿਸ ਦਾ ਵੀ ਨਾਸਤਕ ਕਮੇਟੀ ਵਲੋ ਕੋਈ ਸਾਥ ਨਹੀ ਸੀ , ਹਰ ਮਹੀਨੇ ਇਕ ਬਾਰ ਸਿੱਖੀ ਕੈਂਪ ,ਜਿਸ ਦਾ ਵੀ ਲਗਾਤਾਰ ਵਿਰੋਧ ਹੋ ਰਿਹਾ ਸੀ । ਗੁਰੂਘਰ ਵਿਚ ਗ੍ਰੰਥੀ ਸਿੰਘ ,ਜੋ ਬੱਚਿਆ ਨੂੰ ਗੁਰਮਤ ਵਿਦਿਆ ਸਮੇਤ ,ਕੀਰਤਨ ਦੀਆ ਕਲਾਸਾ ,ਲਾਉਣਾ ਵੀ ਨਾਸਤਕ ਲੋਕਾ ਨੂੰ ਮਾਫਕ ਨਹੀ ,ਗਤਕੇ ਦੀਆ ਕਲਾਸਾ , ਲੰਗਰ ਹਾਲ ਵਿਚੋ ਸੰਤ ਜਰਨੈਲ ਸਿੰਘ ਅਤੇ ਹੋਰ ਸਿੰਘਾ ਦੀ ਫੋਟੋ ਲਾਹ ਦੇਣੀਆ , ਯਾਨੀ ਕੇ ਜਿਸ ਕਾਰਜ਼ ਨਾਲ ਸਿੱਖੀ ਦੇ ਗੱਲ ਹੋਵੇ ਉਸ ਦਾ ਵਿਰੋਧ ਕਰਨਾ ,ਹੁਣ ਕੁਛ ਦੇਰ ਤੋ ਗ੍ਰੰਥੀ ਸਿੰਘ ਨੂੰ ਕੱਢਣ ਦੀਆ ਕੋਸ਼ਸ਼ਾ ਜਾਰੀ ਸਨ ,ਜਿਸ ਤਾ ਆਮ ਸੰਗਤ ਵਿਰੋਧ ਕਰ ਰਹੇ ਸਨ ,ਉਸ ਦਿਨ ਕਾਫੀ ਲੰਬੀ ਮੀਟਿੰਗ ਹੋਈ ,ਪ੍ਰਧਾਨ ਅਤੇ ਸੰਗਤ ਵਿਚ ਸਹਮਤੀ ਹੋਈ ,ਗ੍ਰੰਥੀ ਸਿੰਘ ਨੂੰ ਅਗਲੇ 6 ਮਹੀਨੇ ਲਈ ਹੋਰ ਮੋਹਲਤ ਮਿਲ ਗਈ ,ਸੰਗਤ ਮੀਟਿੰਗ ਵਿਚ ਬਾਹਰ ਆ ਰਹੀ ਸੀ ,ਕੁਛ ਕੁ ਗੁੰਡੇ ਅਨਸਰ ਬਾਹਰ ਖੜੇ ਲੜਾਈ ਕਰਨ ਵਾਸਤੇ ਤਿਆਰ ਸੀ ਉਨ੍ਹਾ ਆਉਂਦੇ ਸਾਰ ਹੀ ਜੋਰਾ ਸਿੰਘ ਨਾਮੀ ਸਿਖ ਤੇ ਹਮਲਾ ਕਰ ਤਾ , ਜੋ ਸਿੰਘ ਨਾਲ ਸਨ ਉਨ੍ਹਾ ਨੂੰ ਵੀ ਕੁਛ ਲੋਕਾ ਨੇ ਉਨ੍ਹਾ ਉਪਰ ਹਮਲਾ ਕਰ ਦਿਤਾ ,ਫਿਰ ਸਿੰਘਾ ਨੇ ਚੰਗੇ ਆਹੂ ਲਾਹੇ ਸਿੰਘਾਂ ਦਾ ਕੋਈ ਕਸੂਰ ਨਹੀ ,ਇਸ ਵੀਡੀਓ ਵਿਚ ਤੁਸੀ ਆਪ ਦੇਖ ਸਕਦੇ ਹੋ।

Link to comment
Share on other sites

Guest
This topic is now closed to further replies.
 Share


  • advertisement_alt
  • advertisement_alt
  • advertisement_alt


×
×
  • Create New...

Important Information

Terms of Use