GURBANI | SAKHIAN | HISTORY
Real stories from our Gurus times. Share resources related to Sikh History, Rehat, Literature, Essays, Articles, Poems and Artwork.
8,479 topics in this forum
-
- 4 replies
- 1.7k views
goNf mhlw 5 ] go(n)add mehalaa 5 || Gond, Fifth Mehl: gurU gurU guru kir mn mor ] guroo guroo gur kar man mor || Chant Guru, Guru, Guru, O my mind. gurU ibnw mY nwhI hor ] guroo binaa mai naahee hor || I have no other than the Guru. gur kI tyk rhhu idnu rwiq ] gur kee ttaek rehahu dhin raath || I lean upon the Support of the Guru, day and night. jw kI koie n mytY dwiq ]1] jaa kee koe n maettai dhaath ||1|| No one can decrease His bounty. ||1|| guru prmysru eyko jwxu ] gur paramaesar eaeko jaan || Know that the Guru and the Transcendent Lord are One. jo iqsu BwvY so prvwxu ]1] rhwau ] jo this bhaavai so paravaan ||1|| rehaao || Whatever pleases Him is a…
Last reply by Gurpreet Singh, -
- 2 replies
- 2k views
ਗੁਰੂ ਅਰਜਨ ਪਾਤਸ਼ਾਹ ਅਠਾਰਾਂ ਸਾਲ ਦੀ ਆਯੂ ਵਿਚ ਗੁਰੂ ਨਾਨਕ ਪਾਤਸ਼ਾਹ ਦੀ ਗਦੀ ਤੇ ਬਿਰਾਜਮਾਨ ਹੋਏ। ਦੂਰੋਂ-ਦੂਰੋਂ ਸੰਗਤਾਂ ਹੁਮ-ਹੁਮਾਂ ਕੇ ਪੰਜਵੇਂ ਗੁਰੂ ਨਾਨਕ ਦੇ ਦਰਸ਼ਨਾਂ ਵਾਸਤੇ ਚਲ ਪਈਆਂ। ਕਾਬਲ ਤੋਂ ਵੀ ਸੰਗਤ ਤੁਰੀ ਹੈ। ਰੋਜ਼ ਸ਼ਾਮ ਨੂੰ ਪੜਾਵ ਕਰਦੇ ਹਨ ਤੇ ਸਵੇਰੇ ਫੇਰ ਅਰਦਾਸਾ ਸੋਧ ਕੇ ਚਾਲੇ ਪਾ ਦਿੰਦੇ ਹਨ। ਆਖਿਰੀ ਦਿਨ ਦਰਬਾਰ ਸਾਹਿਬ ਪਹੁੰਚਨਾ ਹੈ , ਪ੍ਰਣ ਕੀਤਾ ਕਿ ਅਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਹੀ ਪਰਸ਼ਾਦਾ ਛਕਾਂਗੇ। ਪਰ ਜਿਥੇ ਅਜ ਕਲ ਗੁਰੂ ਦੁਆਰਾ ਪਿਪਲੀ ਸਾਹਿਬ ਹੈ (ਉਹਨਾਂ ਦੀ ਯਾਦ ਦੇ ਵਿਚ) ਉਥੇ ਪਹੁੰਚੇ ਤਾਂ ਹਨੇਰਾਂ ਹੋ ਗਿਆ। ਉਹਨਾਂ ਸੋਚਿਆ ਕਿ ਹੁਣ ਸਾਹਿਬ ਦੇ ਦਰਸ਼ਨ ਨਹੀਂ ਹੋ ਸਕਣਗੇ। ਉਥੇ ਭੁੱਖੇ ਹੀ ਆਰਾਮ ਕਰਣ ਵਾਸਤੇ ਲੇਟ ਗਏ। ਪ੍ਰਣ ਜੁ ਕੀਤਾ ਸੀ ਕਿ ਸਾਹਿਬ ਦੇ ਦਰਸਨ ਕਰਕੇ ਹੀ ਪਰਸ਼ਾਦਾ ਛਕਾਂਗੇ। ਉਧਰ ਗੁਰੂ ਅਰਜਨ ਪਾਤਸ਼ਾਹ ਉਠ ਕੇ ਮਹਿਲਾਂ ਵਿਚ ਜਾਂਦੇ ਹਨ ਤੇ ਮਾਤਾ ਗੰਗਾ ਜੀ ਨੂੰ ਅਵਾਜ਼ ਦਿੰਦੇ ਹ…
Last reply by puneetkaur, -
- 0 replies
- 1.2k views
Sat shri akaal , jus wanna share Shalok, First Mehl: ਘਰ ਮਹਿ ਘਰੁ ਦੇਖਾਇ ਦੇਇ; ਸੋ ਸਤਿਗੁਰੁ ਪੁਰਖੁ ਸੁਜਾਣੁ ॥ The True Guru is the All-knowing Primal Being; He shows us our true home within the home of the self. ਪੰਚ ਸਬਦ ਧੁਨਿਕਾਰ ਧੁਨਿ; ਤਹ ਬਾਜੈ, ਸਬਦੁ ਨੀਸਾਣੁ ॥ The Panch Shabad, the Five Primal Sounds, resonate and resound within; the insignia of the Shabad is revealed there, vibrating gloriously. ਦੀਪ ਲੋਅ ਪਾਤਾਲ ਤਹ; ਖੰਡ ਮੰਡਲ ਹੈਰਾਨੁ ॥ Worlds and realms, nether regions, solar systems and galaxies are wondrously revealed. ਤਾਰ ਘੋਰ ਬਾਜਿੰਤ੍ਰ ਤਹ; ਸਾਚਿ ਤਖਤਿ ਸੁਲਤਾਨੁ ॥ The strings and the harps vibrate and resound; the true throne of the Lord is there. ਸੁਖਮਨ ਕੈ ਘਰਿ ਰਾਗੁ ਸੁਨਿ…
Last reply by squuid, -
- 0 replies
- 772 views
ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ ਜਿਹੜੇ ਲੋਕ ਕੁਝ ਵੀ ਗਿਆਨ ਨਾ ਰੱਖਣ ਦੇ ਬਾਵਜੂਦ ਇਹ ਕਹਿੰਦੇ ਹਨ ਕਿ ਉਹ ਸਭ ਜਾਣਦੇ ਹਨ, ਉਹ ਅਸਲ ਵਿਚ ਕੁਝ ਨਹੀਂ ਜਾਣਦੇ। ਜਿਹੜੇ ਇਹ ਮੰਨ ਲੈਂਦੇ ਹਨ ਕਿ ਉਹ ਕੁਝ ਨਹੀਂ ਜਾਣਦੇ ਤਾਂ ਅੱਲਾਹ ਤਾਅਲਾ ਅਜਿਹੇ ਲੋਕਾਂ ਨੂੰ ਹਰ ਸ਼ੈਅ ਤੋਂ ਪਰਿਚਤ ਕਰਵਾ ਦਿੰਦਾ ਹੈ। (ਅਬੂ ਅਲ ਹਸਨ ਖ਼ਰਕਾਨੀ)ਇਸਲਾਮ ਦੇ ਬਹੁਤ ਵੱਡੇ ਸੰਤ ਹਜ਼ਰਤ ਅਬੂ ਹੁਰੈਰਾ, ਜਿਹਨਾਂ ਦਾ ਪਾਵਨ ਹਦੀਸਾਂ ਇਕੱਠੀਆਂ ਕਰਨ ਵਿਚ ਬਹੁਤ ਵੱਡਾ ਯੋਗਦਾਨ ਸੀ, ਨੇ ਸਾਰੀ ਉਮਰ ਖ਼ਰਬੂਜ਼ਾ ਨਹੀਂ ਖਾਧਾ। ਕਈ ਵਾਰ ਉਹਨਾਂ ਨੂੰ ਮੁਸਲਮਾਨਾਂ ਨੇ ਖ਼ਰਬੂਜ਼ਾ ਪੇਸ਼ ਕੀਤਾ ਪਰ ਉਹ ਹਰ ਵਾਰ ਜਵਾਬ ਦੇ ਦਿੰਦੇ। ਇਕ ਦਿਨ ਕਿਸੇ ਨੇ ਪੁੱਛਿਆ ਕਿ ਤੁਸੀਂ ਖ਼ਰਬੂਜ਼ਾ ਕਿਉਂ ਨਹੀਂ ਖਾਂਦੇ। ਉਹਨਾਂ ਜੋ ਉੱਤਰ ਦਿੱਤਾ ਉਹ ਬਹੁਤ ਕਮਾਲ ਸੀ। ਉਹ ਕਹਿੰਦੇ, "ਮੈਨੂੰ ਇਹ ਨਹੀਂ ਪਤਾ ਕਿ ਮੇਰੇ ਨਬੀ (ਹਜ਼ਰਤ ਮੁਹੰਮਦ ਸਾਹਿਬ) ਨੇ ਖ਼ਰਬੂਜਾ ਕਿਵੇਂ ਖਾਧਾ ਹੋਏਗਾ, ਚੀਰ ਕੇ, ਭੰਨ ਕੇ ਜਾਂ ਛ…
Last reply by jagdeepsfaridkot, -
- 16 replies
- 4.7k views
ਇੱਕ ਸਵਾਲ ਹੈ ਜੇ ਹੋ ਸਕੇ ਤਾਂ ਜਵਾਬ ਦਿਓ ਜੀ ,,,, ਦਸਮ ਗੰਥ ਦਾ ਲਿਖਰੀ ਪੰਨਾ 916 ਤੇ ਲਿਖਦਾ ਹੈ ਕਿ ਨਿਆਂਕਾਰ ਜਹਾਂਗੀਰ ਮਰ ਗਿਆ। ਚੌਪਈ॥ ਜਹਾਂਗੀਰ ਆਦਿਲ ਮਰ ਗਯੋ॥ ਸਾਹਜਹਾਂ ਹਜਰਿਤ ਜੂ ਭਯੋ॥ ਜੇਕਰ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਹਨ ਤਾਂ ਕੀ ਉਹ ਆਪਣੇ ਪੜ-ਦਾਦੇ ਦੇ ਕਾਤਲ ਨੂੰ ਨਿਆਂਕਾਰ ਲਿਖ ਸਕਦੇ ਹਨ? ਨਹ। ਜੇਕਰ ਜਹਾਂਗੀਰ ਨਿਆਂਕਾਰ ਸੀ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਕੌਣ ਸਨ?
Last reply by MokhamSingh, -
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜ
by Guest G.Kaur- 1 reply
- 1.3k views
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ Jan Nānak ḏẖūṛ mangai ṯis gursikẖ kī jo āp japai avrah nām japāvai. ||2|| Servant Nanak begs for the dust of the feet of that GurSikh, who himself chants the Naam, and inspires others to chant it. ||2|| Audio: Bhai Randeep Singh http://www.akaalproductions.com/kirtan/Kee...eep%20Singh.mp3 Bhai Balwinder Singh Rangila http://sikhee.com/audio/Kirtan/Bhai%20Balw...or%20Mangey.mp3 Prof Satnam Singh Sethi http://sikhee.com/audio/Kirtan/Prof%20Satn...or%20mangai.mp3 Atam Ras Kirtan http://www.sikhroots.com/audio/Events%20an...or%20Mangey.mp3 Bhai Baldev Singh Vadala http://keertan.gurmatchanan.co…
-
- 0 replies
- 2k views
ਜਾਪੁ ਸਾਹਿਬ Jaap Sahib ਜਾਪੁ ਸਾਹਿਬ ੴ ਸਤਿਗੁਰ ਪ੍ਰਸਾਦਿ ॥ ਸ੍ਰੀ ਵਾਹਿਗੁਰੂ ਜੀ ਕੀ ਫਤਹ ॥ ਜਾਪੁ ਸ੍ਰੀ ਮੁਖਵਾਕ ਪਾਤਿਸਾਹੀ ੧੦ ॥ ਛਪੈ ਛੰਦ ॥ ਤ੍ਵ ਪ੍ਰਸਾਦਿ ॥ ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥ ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ ॥ ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿੱਜੈ ॥ ਕੋਟਿ ਇੰਦ੍ਰ ਇੰਦ੍ਰਾਣ ਸਾਹੁ ਸਾਹਾਣਿ ਗਣਿਜੈ ॥ ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ ॥ ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਭੁਜੰਗ ਪ੍ਰਯਾਤ ਛੰਦ ॥ ਨਮਸਤ੍ਵੰ ਅਕਾਲੇ ॥ ਨਮਸਤ੍ਵੰ ਕ੍ਰਿਪਾਲੇ ॥ ਨਮਸਤੰ ਅਰੂਪੇ ॥ ਨਮਸਤੰ ਅਨੂਪੇ ॥੨॥ ਨਮਸਤੰ ਅਭੇਖੇ ॥ ਨਮਸਤੰ ਅਲੇਖੇ ॥ ਨਮਸਤੰ ਅਕਾਏ ॥ ਨਮਸਤੰ ਅਜਾਏ ॥੩॥ ਨਮਸਤੰ ਅਗੰਜੇ ॥ ਨਮਸਤੰ ਅਭੰਜੇ ॥ ਨਮਸਤੰ ਅਨਾਮੇ ॥ ਨਮਸਤੰ ਅਠਾਮੇ ॥੪॥ ਨਮਸਤੰ ਅਕਰਮੰ ॥ ਨਮਸਤੰ ਅਧਰਮੰ ॥ ਨਮਸਤੰ ਅਨਾਮੰ ॥ ਨਮਸਤੰ ਅਧਾਮੰ ॥੫॥ ਨਮਸਤੰ ਅਜੀਤੇ ॥ ਨਮਸਤੰ ਅਭੀਤੇ ॥ ਨਮਸਤੰ ਅਬਾਹੇ ॥ ਨਮ…
Last reply by BabbarKhalsa, -
- 1 reply
- 1.4k views
wjkk wjkf, Dear family, I have a question. This was in the hukamnama today for Gurd. Petaling Jaya, MAlaysia. It is on page 640-641, in Sorath M:5. It is on the last line of the fourth stanza. The translation goes as : Those who have met the Guru, and reformed themselves , O Beloved, their capital remains intact ||4||. Question : What does 'capital' here means? Another questions is on the second line of the 6th stanza. Translation : Those who turn their backs on the Lord of the universe, O Beloved, their families are stained with disgrace || Question : Why does the family pay for one individual who forgets Naam? Should the whole family be religious, and one is no…
Last reply by Nehmat, -
- 1 reply
- 2.3k views
ਆਸਾ ਮਹਲਾ ੧॥ Aasaa, First Mehl: ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਧੁਨੀ॥ Vaar With Shaloks, And Shaloks Written By The First Mehl. To Be Sung To The Tune Of 'Tunda-Asraajaa' (ang 462): ਇਹ ਵਾਰ ਸਲੋਕਾਂ ਨਾਲ ਉਚਾਰੀ ਗਈ ਤੇ ਸਲੋਕ ਵੀ ਮਹਲੇ ਪਹਿਲੇ ਦੇ ਹੀ ਲਿਖੇ ਹਨ । ਇਹ ਵਾਰ ਟੁੰਡੇ ਅਸ ਰਾਜੇ ਦੀ ਵਾਰ ਦੀ ਧੁਨੀ (ਧਾਰਨਾ) ਅਨੁਸਾਰ ਗਾਈ ਜਾਵੇ। ਅਸ ਰਾਜਾ ਸਾਰੰਗ ਰਾਜੇ ਦਾ ਪੁੱਤਰ ਸੀ। ਇਹ ਬੜਾ ਸੁੰਦਰ ਸੀ, ਇਸ ਦੀ ਮਤਰੇਈ ਮਾਂ ਨੇ ਇਸ ਦੇ ਆਚਰਣ ਉਤੇ ਝੂਠਾ ਦੋਸ਼ ਲਾ ਕੇ ਇਸਦੇ ਹੱਥ ਪੈਰ ਵੱਢ ਦੇਣ ਦਾ ਹੁਕਮ ਕਰਵਾ ਦਿਤਾ, ਪਰ ਜਲਾਦ ਇਸ ਦਾ ਇੱਕ ਹੱਥ ਵੱਡ ਕੇ ਸ਼ਹਿਰੋਂ ਬਾਹਰ ਛੱਡ ਆਏ। ਇਹ ਕਿਸੇ ਹੋਰ ਰਾਜੇ ਦੀ ਨਗਰੀ ਵੱਲ ਚਲਾ ਗਿਆ। ਉਥੇ ਜਾ ਕੇ ਇਕ ਧੋਬੀ ਕੋਲ ਨੌਕਰ ਹੋਇਆ। ਇਸ ਸ਼ਹਿਰ ਦਾ ਰਾਜਾ ਮਰ ਗਿਆ। ਇਸ ਦੀ ਸੰਤਾਨ ਨਾ ਹੋਣ ਕਰ ਕੇ ਵਜ਼ੀਰਾਂ ਨੇ ਗੁਪਤ ਫੈਸਲਾ ਕੀਤ…
Last reply by crayzy, -
- 0 replies
- 1.6k views
ਟੁੰਡੇ ਅਸਰਾਜ ਦੀ ਕਹਾਣੀ ਸ੍ਰੀ ਆਸਾ ਕੀ ਵਾਰ ਦੇ ਸਿਰਲੇਖ ਵਿਚ ਹੁਕਮ ਹੈ "ਟੁੰਡੇ ਅਸ ਰਾਜੈ ਕੀ ਧੁਨੀ ॥" ਕੌਣ ਸੀ ਟੁੰਡਾ ਅਸਰਾਜ? ਪੇਸ਼ ਹੈ ਇਸ ਦੀ ਕਹਾਣੀ, ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਜ਼ਬਾਨੀ। ਸਾਖੀ: ਅਸਰਾਜ ਇਕ ਰਾਜੇ ਦਾ ਪੁੱਤਰ ਸੀ, ਜਿਸ ਦਾ ਨਾਮ ਸਾਰੰਗ ਸੀ। ਆਪਣੀ ਇਸਤ੍ਰੀ ਮਰ ਜਾਣ ਕਰਕੇ ਰਾਜਾ ਸਾਰੰਗ ਨੇ ਪਿਛਲੀ ਉਮਰੇ ਇਕ ਹੋਰ ਵਿਆਹ ਕਰ ਲਿਆ। ਨਵੀਂ ਰਾਣੀ ਆਪਣੇ ਮਤ੍ਰੇਏ ਪੁੱਤਰ ਅਸਰਾਜ ਤੇ ਰੀਝ ਪਈ, ਪਰ ਅਸਰਾਜ ਆਪਣੇ ਧਰਮ ਤੇ ਕਾਇਮ ਰਿਹਾ। ਜਦੋਂ ਰਾਣੀ ਦੀ ਹੋਰ ਕੋਈ ਚਾਲ ਪੁੱਤਰ ਨੂੰ ਧਰਮ ਤੋਂ ਡੇਗਣ ਵਿਚ ਕਾਮਯਾਬ ਨਾਹ ਹੋਈ, ਤਾਂ ਉਸ ਨੇ ਰਾਜੇ ਪਾਸ ਅਸਰਾਜ ਦੇ ਉਲਟ ਝੂਠੇ ਦੂਸ਼ਣ ਲਗਾ ਦਿੱਤੇ। ਰਾਜੇ ਨੇ ਕ੍ਰੋਧ ਵਿਚ ਆ ਕੇ ਪੁੱਤਰ ਵਾਸਤੇ ਫਾਂਸੀ ਦਾ ਹੁਕਮ ਦੇ ਦਿੱਤਾ। ਰਾਜੇ ਦਾ ਵਜ਼ੀਰ ਸਿਆਣਾ ਸੀ। ਉਸ ਨੇ ਅਸਰਾਜ ਨੂੰ ਜਾਨੋਂ ਤਾਂ ਨਾਹ ਮਾਰਿਆ ਪਰ ਉਸ ਦਾ ਇਕ ਹੱਥ ਕੱਟ ਕੇ ਉਸ ਨੂੰ ਸ਼ਹਿਰੋਂ …
Last reply by tuhintuhin, -
Last reply by dallysingh101,
-
- 0 replies
- 2.9k views
Last reply by singhbj singh, -
- 1 reply
- 467 views
These past 2-3 weeks daas had the sobhaag of doing sangat of Baba Jagbir Singh jee from New Jersey. Baba jee has been in sangat of Baba Thakur Singh jee at Damdami Taksal and was here to do seva of giving santhiya to those interested. Now just an idea came to mind. Can we do vichaar on the Baani of "ਪਟੀ ਲਿਖੀ" where SatGuru Patshah jee so beautifully refers to the bliss behind every letter.
Last reply by Singh559, -
- 36 replies
- 8.6k views
ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥ baedh kathaeb kehahu math jhoot(h)ae jhoot(h)aa jo n bichaarai || Do not say that the Vedas, the Bible and the Koran are false. Those who do not contemplate them are false. (Ang 1350) It is only due to lack of true knowledge about Gurbani that many fail to understand the true meaning behind this line. It is believed by some that the Shabad explains the event that happened in Kanshi where Kabir Ji lived. Hindus and Muslims were debating on religion, talking ill of each other and condemning the religious books of each other. They came to Kabir Ji. To calm them Kabir Ji gave this sublime counsel "Thinking under the influence of ang…
Last reply by Dason da Das, -
- 2 replies
- 420 views
ਭਾਈ ਵੀਰ ਸਿੰਘ ਜੀ ਦੀ ਕਲਮ ਤੋਂ ਨਾਮ ਸਿਮਰਨ ਬਾਰੇ ਵਿਚਾਰਾਂ ੧. ਵਾਹਿਗੁਰੂ ਗੁਰਮੰਤਰ ਹੈ , ਇਸਦੇ ਸਿਮਰਨ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ | ੨. ਸਿਮਰਨ ਫੋਕਾ ਸਾਧਨ ਨਹੀਂ , ਇਹ ਪ੍ਰੀਤ ਦੀ ਰੀਤ ਹੈ | ਨਾਮ ਆਪ ਹੀ ਜਪਣਾ ਪੈਂਦਾ ਹੈ | ਜੇਹਰਾ ਰੋਟੀ ਖਾਏਗਾ , ਓਹੀ ਰੱਜੇਗਾ| ਸਿਮਰਨ ਰਸਨਾ ਨਾਲ ਜਪਣਾ ਕਰਨਾ ਹੈ , ਫਿਰ ਇਹ ਆਪੇ ਹੀ ਹਿਰਦੇ ਵਿਚ ਲਹਿ ਜਾਂਦਾ ਹੈ | ਨਾਮ ਜਪਨ ਵਾਲੇ ਨੂੰ ਸਬਰ ਤੇ ਨਿਮਰਤਾ ਦੀ ਬੜੀ ਲੋੜ ਹੈ | ੩. ਸਿਮਰਨ ਨਾਲ ਪਹਿਲਾਂ ਮਨ ਦੀ ਮੈਲ ਉਤਰਦੀ ਹੈ ਤੇ ਇਨਸਾਨ ਬੁਰੇ ਕੰਮ ਕਰਨ ਤੋ ਸੰਕੋਚ ਕਰਦਾ ਹੈ | ੪. ਵਾਹਿਗੁਰੂ – ਵਾਹਿਗੁਰੂ ਕਰਨ ਨਾਲ ਸਾਡੇ ਮਨ ਤੇ ਹਰ ਹਾਲਤ ਵਿਚ ਅਸਰ ਹੁੰਦਾ ਹੈ | ਇਸ ਨਾਲ ਸਾਡੇ ਵਿਚ ਕੋਮਲਤਾ ਆ ਜਾਂਦੀ ਹੈ , ਚੰਗੇ ਮੰਦੇ ਦੀ ਤਮੀਜ ਹੋ ਜਾਂਦੀ ਹੈ ਤੇ ਮਨ ਬੁਰਾਈ ਤੋ ਪ੍ਰਹੇਜ ਕਰਨ ਲਗ ਜਾਂਦਾ ਹੈ | ੫. ਸਿਮਰਨ ਪਹਲਾ ਮੈਂਲ ਕਟਦਾ ਹੈ , ਇਸ ਲਈ ਪਹਿਲਾਂ ਇਸ ਵਿਚ ਮਨ ਨਹੀਂ …
Last reply by singhbj singh,