Jump to content

Kaum Di Jawani


Recommended Posts

ਜਿਥੇ ਕਦੀ ਦਿਨ ਰਾਤ, ਬਾਣੀ ਪੜ੍ਹੀ ਜਾਂਦੀ ਸੀਸਿੰਘਾਂ ਦੀ ਦਿਲੇਰੀ ਦੀ, ਕਹਾਣੀ ਪੜ੍ਹੀ ਜਾਂਦੀਸੀ

ਰੋਗ ਕਿਵੇ ਲੱਗਾ ਉਥੇ, ਕੇਸਾ ਦੀ ਕਟਾਈ ਦਾਸਿੰਘਾਂ ਦੇ ਪਿੰਡਾਂ ਚ, ਕੰਮ ਜੋਰਾਂ ਤੇ ਹੈ ਨਾਈਦਾ

ਸਿੰਘਾਂ ਦੇ ਪਿੰਡਾਂ ਚ, ਕੰਮ ਜੋਰਾਂ ਤੇ ਹੈ ਨਾਈ ਦਾ

ਕੌਣ ਸਰਹੰਦ ਦੀਆਂ, ਨੀਹਾਂ ਚ ਚਿਣਾਏ ਗਏਕਲੇਜੇ ਜਾਵਕਾ ਦੇ ਕਿਵੇਂ, ਮਾਵਾਂ ਨੂ ਖਵਾਏ ਗਾਏ

ਕੌਣ ਤਾਰੂ ਸਿੰਘ ਸੀ, ਤੇ ਕੌਣ ਮਤੀਦਾਸ ਸੀਕਿਸੇ ਨੂੰ ਨਹੀ ਪਤਾ, ਸਿਖੀ ਦਾ ਕੀ ਇਤਿਹਾਸ ਸੀ

ਚੁੱਕ ਨਹੀ ਹੁੰਦਾ, ਭਾਰ ਕੇਸਾਂ ਦਾ ਜਵਾਨੀ ਤੋਂ ਵਖ ਹੀ ਜੇ ਹੋ ਗਏ, ਸਿੰਘ ਆਪਣੀ ਨਿਸ਼ਾਨੀ ਤੋਂ

ਕਰੇਗਾ ਯਕੀਨ ਕੌਣ, ਇਹਨਾ ਦੀ ਸੱਚਾਈ ਦਾਸਿੰਘਾਂ ਦੇ ਪਿੰਡਾਂ ਚ, ਕੰਮ ਜੋਰਾਂ ਤੇ ਹੈ ਨਾਈ ਦਾ

ਨਸ਼ੇ ਕਿੰਨੇ ਪੁਛ੍ਹ ਲੋ ਜੀ, ਗੁਰੂਆਂ ਦੇ ਨਾਂ ਪਤਾ ਨਹੀ ਠੇਕਾ ਕਿਥੇ ਪੁਛ੍ਹ ਲੋ ਜੀ, ਗੁਰੂਆਂ ਦੀ ਥਾਂ ਪਤਾ ਨਹੀ

ਕੱਲਾ ਕੱਲਾ ਕਰ ਭਾਂਡੇ, ਵੇਚ ਦਿੰਦੇ ਘਰ ਦੇ ਰੋਟੀ ਭਾਂਵੇ ਨਾ ਵੀ ਲਭੇ, ਦਾਰੂ ਲਈ ਤਾਂ ਮਰਦੇ

ਚੜਦੇ ਹੀ ਦਿਨ, ਠੇਕੇ ਅੱਗੇ ਖਡ਼ੇ ਹੁੰਦੇ ਨੇਨਾਲੀਆਂ ਚ ਡਿਗ ਕੇ, ਇਹ ਖੁਸ਼ ਬੜੇ ਹੁੰਦੇ ਨੇ

ਫਰਕ ਨਹੀ ਪੈਂਦਾ, ਨਾਲੀ ਅਪਣੀ ਪਰਾਈ ਦਾਸਿੰਘਾਂ ਦੇ ਪਿੰਡਾਂ ਚ, ਕੰਮ ਜੋਰਾਂ ਤੇ ਹੈ ਨਾਈ ਦਾ

ਦੇਹਧਾਰੀ ਬਾਬੇ, ਦੁਨੀਆਂ ਨੂ ਲੁੱਟੀ ਜਾਂਦੇ ਨੇਇਹਨਾਂ ਪਿਛੇ ਲਗ ਕੇ ਹੀ, ਸਿੰਘ ਟੁੱਟੀ ਜਾਂਦੇ ਨੇ

ਸ਼ਰਧਾ ਦੀ ਕਮੀ ਨਹੀ ਕੋਈ, ਕਮੀ ਹੈ ਗਿਆਨ ਦੀਬਾਣੀ ਦੀ ਕਮੀ ਨਹੀ ਕੋਈ, ਕਮੀ ਹੈ ਬਖਾਨ ਦੀ

ਕੌਮ ਨੂ ਬਚਾਉਨ ਲਈ, ਸਹਾਰਾ ਇਕ ਚਾਹੀਦਾਆਗੂ ਸਾਰੇ ਲੀਡਰਾਂ ਤੋਂ, ਨਿਆਰਾ ਇਕ ਚਾਹੀਦਾ

ਮੋਹ ਨਾ ਕੋਈ ਹੋਵੇ ਜੀਨੂੰ, ਕੁਰਸੀ ਕਮਾਯੀ ਦਾਸਿੰਘਾਂ ਦੇ ਪਿੰਡਾਂ ਚ, ਕੰਮ ਜੋਰਾਂ ਤੇ ਹੈ ਨਾਈ ਦਾ

ਸਿੰਘਾਂ ਦੇ ਪਿੰਡਾਂ ਚ, ਕੰਮ ਜੋਰਾਂ ਤੇ ਹੈ ਨਾਈ ਦਾ.........

Link to comment
Share on other sites

Jithe kadi din raat BAANI padhi jandi si,

Singhan di Dileri di kahani padhi jandi si

Rog kive lagga uthe kesaa di katayi da

Singhan de pinda ch kamm joraa te hai Naai da

Singhan de pinda ch kamm joraa te hai Naai da

Kaun Sarhand diya neeha ch chinaye gaye

Kaleje jawaka de kyo mawa nu khawaye gaye

Kaun Taru Singh si te kaun Matidaas si

Kise nu nahi pata SIKHI da ki Itihaas si

Chukkan nahi hunda bhar kesa da jawani ton

Wakh hi je ho gaye SINGH apni nishani ton

Karega Yakeen kaun ihna di sachchayi da

Singhan de pinda ch kamm joraa te hai Naai da

Nashe Kinne puchh lo ji GURA de naa pata nahi

Theka kithe puchh lo ji GURA di tha pata nahi

Kalla kalla kar bhande wech dinde ghar de

Roti bhave na vi labhe daru layi ta marde

Charde hi din theke agge khade hunde ne

Naaliya ch dig k ih khush bade hunde ne

Farak nahi penda naali apni parayi da

Singhan de pinda ch kamm joraa te hai Naai da

Dehdhari babe duniya nu lutti jande ne

Ihna piche lag k hi SINGH tutti jande ne

Shardha di kami nahi koi kami hai gian di

BANI di kami nahi koi kami hai bakhan di

Kaum nu bachaun layi sahara ik chahida

Aagu sare leedran ton niyara ik chahida

Moh na koi hove jinnu kursi kamayi da

Singhan de pinda ch kamm joraa te hai Naai da

Singhan de pinda ch kamm joraa te hai Naai da........

this is a fine poem i happened to read in a gurbani related group on yahoo

by a singh from Bombay , i thought should be shared with all

so i posted in Gurmikhi & roman , hope all like it

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use