Jump to content

The 10 Greatest Conquerors In The History Of The World


Mehtab Singh
 Share

Recommended Posts

ਜੇ ਕਿਤੇ ਕਲ ਨੂ ਦੂਜੇ ਧਰਮਾਂ ਦੇ ਸਮੂਹ ਦੇਵੀ-ਦੇਵਤਿਆਂ ਪੀਰ ਪੈਘਮਬਰਾਂ ਨੇ ਕਹਿ ਦਿੱਤਾ ਕੀ ਸਿਖੀ ਸਬ ਤੋਂ ਉੱਚਾ ਸੁੱਚਾ ਧਰਮ ਹੈ, ਅਸੀਂ ਸਾਰੇ ਅਮ੍ਰਿਤ ਛਖਣਾ ਚਾਉਂਦੇ ਹਾਂ, ਸਿਖ ਬਣਨਾ ਚਾਉਂਦੇ ਹਾਂ, ਮੈਂ ਤੁਹਾਨੂ ਗੈਰਨਟੀ ਦਿੰਨਾ, ਉਦੋਂ ਹੋਰ ਕੋਈ ਨਹੀਂ, ਸਗੋਂ ਆਪਣੇ ਸਿਖਾਂ ਵਿਚੋਂ ਹੀ ਕੋਈ ਅੱਗੇ ਆਕੇ ਸਵਾਲ ਕਰੂਗਾ "ਹਾਂਜੀ, ਪਹਿਲਾਂ ਤੁਸੀਂ ਇਹ ਸਿੱਧ ਕਰੋ ਕੀ ਤੁਸੀਂ ਸਾਰੇ ਸੱਚ ਮੁੱਚ ਦੇਵੀ-ਦੇਵਤੇ ਪੀਰ ਪੈਘਮਬਰ ਹੋ"

every religious adherent believes that their religion is the either the best one or the only true religion

Link to comment
Share on other sites

1, Are you a Sikh?

2 If so, do you not agree that Sikhi is the best?

im not amritdhari so im not sure if i qualify. as to which is best, who can truly say? its all personal opinion, no different from debating which football team is the best.

Link to comment
Share on other sites

ਬਿਨਾ ਕਿਸੇ ਹਿੰਦੂ ਤੁਰਕ ਪ੍ਰਤੀ ਨਫਰਤ ਤੋਂ ...ਸਧਾਰਨ ਜਿਹੀ ਗੱਲ ਇਹ ਹੈ ਕੇ ਹਿੰਦੁਸਤਾਨ ਓਹ ਕਿਰਾਏ ਦਾ ਮਕਾਨ ਹੈ ਜਿਸ ਵਿਚ ਰਹਿਣ ਲਈ ਸਿਖਾਂ ਨੂ ਆਪਣੇ ਸਿਰ , ਖੂਨ , ਧੀਆਂ ਭੈਣਾ ਦੀ ਇਜ੍ਜਤ , ਬਜੁਰਗਾਂ ਦੀਆਂ ਲ੍ਥੀਆਂ ਪੱਗਾਂ , ਸਿਖ ਵਿਰਸੇ ਇਤਿਹਾਸ ਧਰਮ ਸਭਿਆਚਾਰ ਦੀਆਂ ਜੜਾਂ ਵਿਚ ਦਿਨ ਦਿਹਾੜੇ ਤੇਲ ਦੇਣ ਆਦਿ ਦੀਆਂ ਕੀਮਤਾਂ ਦੇਣੀਆਂ ਪੈ ਰਹੀਆਂ ਹਨ

ਆਪਣਾ ਘਰ ਕੀ ਹੁੰਦਾ ਹੋ ਕਿਰਾਏਦਾਰਾਂ ਨੂ ਸਮਝ ਲੈਣਾ ਚਾਹਿਦਾ ਹੈ

Link to comment
Share on other sites

ਬਿਨਾ ਕਿਸੇ ਹਿੰਦੂ ਤੁਰਕ ਪ੍ਰਤੀ ਨਫਰਤ ਤੋਂ ...ਸਧਾਰਨ ਜਿਹੀ ਗੱਲ ਇਹ ਹੈ ਕੇ ਹਿੰਦੁਸਤਾਨ ਓਹ ਕਿਰਾਏ ਦਾ ਮਕਾਨ ਹੈ ਜਿਸ ਵਿਚ ਰਹਿਣ ਲਈ ਸਿਖਾਂ ਨੂ ਆਪਣੇ ਸਿਰ , ਖੂਨ , ਧੀਆਂ ਭੈਣਾ ਦੀ ਇਜ੍ਜਤ , ਬਜੁਰਗਾਂ ਦੀਆਂ ਲ੍ਥੀਆਂ ਪੱਗਾਂ , ਸਿਖ ਵਿਰਸੇ ਇਤਿਹਾਸ ਧਰਮ ਸਭਿਆਚਾਰ ਦੀਆਂ ਜੜਾਂ ਵਿਚ ਦਿਨ ਦਿਹਾੜੇ ਤੇਲ ਦੇਣ ਆਦਿ ਦੀਆਂ ਕੀਮਤਾਂ ਦੇਣੀਆਂ ਪੈ ਰਹੀਆਂ ਹਨ

ਆਪਣਾ ਘਰ ਕੀ ਹੁੰਦਾ ਹੋ ਕਿਰਾਏਦਾਰਾਂ ਨੂ ਸਮਝ ਲੈਣਾ ਚਾਹਿਦਾ ਹੈ

ਸਿਰੇ ਦੀ ਗੱਲ
Link to comment
Share on other sites

ਮੇਹਤਾਬ ਜੀ ਦੇਵੀ ਦੇਵਤਿਆਂ ਤੇ ਪੀਰ ਪੈਗੰਬਰਾਂ ਨੇ ਇੰਨੀ ਵੱਡੀ ਪੋਸਟ ਅਹੁਦਾ ਛਡ ਕੇ ਨਿਮਾਣੀ ਸਿਖੀ ਅਪਨਾਉਣੀ ਹੁੰਦੀ ਤਾਂ ਗੁਰੂ ਸਾਹਿਬਾਨਾਂ ਨੂ ਸ਼ਹੀਦੀਆਂ ਕਿਓ ਦੇਣੀਆਂ ਪੈਂਦੀਆਂ

Link to comment
Share on other sites

ਪੰਜ ਪਿਆਰਿਆਂ ਵਿਚ ਸਮਾਜ ਦੀ ਦਬੀ ਕੁਚਲੀ ਸ਼੍ਰੇਣੀ ਕਹੇ ਜਾਂਦੇ ਸ਼ੁਦਰਾਂ ਦੀ ਬਜਾਏ ਰਾਜੇ ਮਹਾਰਾਜੇ ਤੇ ਸ਼ੇਖ ਬਾਦਸ਼ਾਹ ਭੱਜ ਕੇ ਮੂਹਰੀ ਕਤਾਰ ਚ ਖੜਦੇ

Link to comment
Share on other sites

ਇਹ ਸਿਖੀ ਹੈ ਭਾਈ, ਦੁਕਾਨਦਾਰੀ ਨਹੀਂ | ਇਥੇ ਓਹੀ ਆਕੇ ਟਿਕ ਸਕਦਾ ਜੋ ਜਾਨ ਦੇਣ ਆਵੇ, ਨਾ ਕੀ ਕੋਈ ਆਉਦਾ ਯਾ ਹੋਰ ਕੋਈ ਦੁਨਿਆਵੀ ਸੁਆਰਥ ਲੈਣ ਆਵੇ |

Link to comment
Share on other sites

ਹਿੰਦੂ ਮਜਹਬ ਵਿਚ ਦਿੱਲੀ ਅਥਵਾ ਇੰਦ੍ਰਾਪ੍ਰ੍ਸ੍ਥ ਦੇ ਬਾਦਸ਼ਾਹ ਦਾ ਅਹੁਦਾ ਜ੍ਗ੍ਦੀਸ਼ (ਵਿਸ਼੍ਣੁ) ਦੇ ਬਰਾਬਰ ਹੈ ,..."ਦਿਲਿਸਰੋ ਜਗਦੀਸਰੋ"

Link to comment
Share on other sites

Guest
This topic is now closed to further replies.
 Share


  • advertisement_alt
  • advertisement_alt
  • advertisement_alt


×
×
  • Create New...

Important Information

Terms of Use