Jump to content

Akali Dal Amritsar Singh Attacked By Dera Wale


SAD(A)
 Share

Recommended Posts

ਅਕਾਲੀ ਦਲ (ਅ) ਦ ਜ਼ਿਲ�ਾ ਪ੍ਰਧਾਨ ਤ ਭਰਾ 'ਤ ਜਾਨ ਲਵਾ ਹਮਲ ਪਿਛ ਅਕਾਲੀ ਆਗੂ ਜ਼ਿੰਮਵਾਰ-ਮਾਨ ਬਠਿੰਡਾ, 1 ਜੂਨ (ਸਟਾਫ ਰਿਪੋਰਟਰ)-ਸ਼੍ਰੋਮਣੀ ਅਕਾਲੀ ਦਲ (ਅ) ਜ਼ਿਲ�ਾ ਬਠਿੰਡਾ ਦ ਪ੍ਰਧਾਨ ਸ: ਪਰਮਿੰਦਰ ਸਿੰਘ ਬਾਲਿਆਂਵਾਲੀ ਤ ਉਸ ਦ ਭਰਾ ਹਰਿੰਦਰ ਸਿੰਘ ਉਤ ਡਰਾ ਸਿਰਸਾ ਦ ਪ੍ਰਮੀਆਂ ਵਲੋਂ ਕੀਤ ਗੲ ਜਾਨ ਲਵਾ ਹਮਲ ਪਿੱਛ ਅਕਾਲੀ ਦਲ ਦ ਆਗੂਆਂ ਦਾ ਹੱਥ ਹੈ, ਪਰ ਪੁਲਿਸ ਉਨ�ਾਂ ਨੂੰ ਹੱਥ ਨਹੀਂ ਪਾ ਰਹੀ।

IMG_2489.jpg

ਇਹ ਦੋਸ਼ ਲਾਉਂਦ ਹੋੲ ਸ: ਸਿਮਰਨਜੀਤ ਸਿੰਘ ਮਾਨ ਨ ਕਿਹਾ ਕਿ ਅਪਰਾਧੀ ਅਨਸਰਾਂ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਵੱਡੀ ਪੱਧਰ 'ਤ ਘੁਸਪੈਠ ਹੋ ਚੁੱਕੀ ਹੈ। ਇਸ ਲਈ ਪੁਲਿਸ ਕੁਝ ਵੀ ਕਰਨ ਤੋਂ ਬਵੱਸ ਹੈ, ਇਸ ਲਈ ਇਨਸਾਫ਼ ਨਾ ਮਿਲਣ ਕਰਕ ਪ੍ਰਸ਼ਾਸਨ ਤ ਪੁਲਿਸ ਤੋਂ ਲੋਕਾਂ ਦਾ ਵਿਸ਼ਵਾਸ ਖਤਮ ਹੋ ਰਿਹਾ ਹੈ।

IMG_2476.jpg

ਸ: ਸਿਮਰਨਜੀਤ ਸਿੰਘ ਮਾਨ ਸਿਵਲ ਹਸਪਤਾਲ ਬਠਿੰਡਾ ਵਿਚ ਇਲਾਜ ਅਧੀਨ ਆਪਣੀ ਪਾਰਟੀ ਦ ਬਠਿੰਡਾ ਜ਼ਿਲ�ਾ ਯੂਨਿਟ ਦ ਪ੍ਰਧਾਨ ਸ: ਪਰਮਿੰਦਰ ਸਿੰਘ ਬਾਲਿਆਂਵਾਲੀ ਤ ਭਰਾ ਹਰਿੰਦਰ ਸਿੰਘ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹ ਸਨ। ਸ: ਮਾਨ ਨ ਸ: ਪਰਮਿੰਦਰ ਸਿੰਘ ਬਾਲਿਆਂਵਾਲੀ ਤ ਉਸਦ ਭਰਾ ਵਲੋਂ ਪੁਲਿਸ ਨੂੰ ਦਿੱਤ ਬਿਆਨ ਦ ਮੁਤਾਬਿਕ ਪੁਲਿਸ ਕਾਰਵਾਈ ਨਹੀਂ ਕਰ ਰਹੀ ਬਲਕਿ ਪੁਲਿਸ ਇਸ ਮਾਮਲ ਲਈ ਜ਼ਿੰਮਵਾਰ ਦੋਸ਼ੀਆਂ ਨੂੰ ਬਚਾਉਣ ਲਈ ਤੁਲੀ ਹੋਈ ਹੈ ਤ ਇਸ ਮਾਮਲ ਨੂੰ ਅਕਾਲੀ ਦਲ (ਬਾਦਲ) ਤ ਸ਼੍ਰੋਮਣੀ ਅਕਾਲੀ ਦਲ (ਅ) ਦ ਵਰਕਰਾਂ ਦੀ ਆਪਸੀ ਲੜਾਈ ਦਾ ਸਿੱਟਾ ਕਰਾਰ ਦ ਰਹੀ ਹੈ।

IMG_2485.jpg

ਸ: ਮਾਨ ਨ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਮਿੱਟੀ ਪਲੀਤ ਹੋ ਰਹੀ ਹੈ। ਬਾਦਲ ਪਰਿਵਾਰ ਤਾਨਾਸ਼ਾਹੀ ਢੰਗ ਨਾਲ ਰਾਜ ਚਲਾ ਰਿਹਾ ਹੈ। ਉਨ�ਾਂ ਕਿਹਾ ਕਿ ਤਾਨਾਸ਼ਾਹੀ ਦ ਅੰਤ ਲਈ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਸੰਘਰਸ਼ ਸ਼ੁਰੂ ਕੀਤਾ ਜਾਵਗਾ ਜੋ ਸਰਕਾਰ ਦੀਆਂ ਜੜ�ਾਂ ਹਿਲਾ ਦਵਗਾ। ਉਨ�ਾਂ ਕਿਹਾ ਕਿ ਬਾਦਲ-ਭਾਜਪਾ ਵਿਚ ਮਹਿੰਗਾਈ, ਬਰੁਜ਼ਗਾਰੀ ਨ ਨਵੀਆਂ ਸਿਖਰਾਂ ਛੋਹ ਲਈਆਂ ਹਨ। ਇਸ ਮੌਕ ਯੂਥ ਵਿੰਗ ਦ ਕੌਮੀ ਪ੍ਰਧਾਨ ਸ: ਬਰਿੰਦਰ ਸਿੰਘ ਮਾਨ ਹਾਜ਼ਰ ਸਨ।

IMG_2481.jpg

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use