Jump to content

Gurbani Tuks


Dhan Dhan Sri Guru Granth Sahib Ji Maharaj  

10 members have voted

  1. 1. Do you agree to read all the shabads posted in full?

    • Yes, Guru Sahib Kirpa Karan
      6
    • I will try, Guru Sahib Kirpa Karan
      4


Recommended Posts

Awesome ji.: :waheguru:

ਤੂੰ ਮੇਰੋ ਮੇਰੁ ਪਰਬਤੁ ਸੁਆਮੀ ਓਟ ਗਹੀ ਮੈ ਤੇਰੀ ॥

You are my Sumayr Mountain, O my Lord and Master; I have grasped Your Support.

ਨਾ ਤੁਮ ਡੋਲਹੁ ਨਾ ਹਮ ਗਿਰਤੇ ਰਖਿ ਲੀਨੀ ਹਰਿ ਮੇਰੀ ॥੧॥

You do not shake, and I do not fall. You have preserved my honor. ||1||

ਅਬ ਤਬ ਜਬ ਕਬ ਤੁਹੀ ਤੁਹੀ ॥

Now and then, here and there, You, only You.

ਹਮ ਤੁਅ ਪਰਸਾਦਿ ਸੁਖੀ ਸਦ ਹੀ ॥੧॥ ਰਹਾਉ ॥

By Your Grace, I am forever in peace. ||1||Pause||

Kirtan

Link to comment
Share on other sites

Guru Ram Das Ji in Sriraag Ghar Pehlaa .:

ਸਿਰੀਰਾਗੁ ਮਹਲਾ ਘਰੁ ਮੈ ਮਨਿ ਤਨਿ ਬਿਰਹੁ ਅਤਿ ਅਗਲਾ ਕਿਉ ਪ੍ਰੀਤਮੁ ਮਿਲੈ ਘਰਿ ਆਇ ਜਾ ਦੇਖਾ ਪ੍ਰਭੁ ਆਪਣਾ ਪ੍ਰਭਿ ਦੇਖਿਐ ਦੁਖੁ ਜਾਇ ਜਾਇ ਪੁਛਾ ਤਿਨ ਸਜਣਾ ਪ੍ਰਭੁ ਕਿਤੁ ਬਿਧਿ ਮਿਲੈ ਮਿਲਾਇ ॥੧॥

Sirīrāg mėhlā 4 gẖar 1. Mai man ṯan birahu aṯ aglā ki▫o parīṯam milai gẖar ā▫e. Jā ḏekẖā parabẖ āpṇā parabẖ ḏekẖi▫ai ḏukẖ jā▫e. Jā▫e pucẖẖā ṯin sajṇā parabẖ kiṯ biḏẖ milai milā▫e. ||1||

Siree Raag, Fourth Mehl, First House: Within my mind and body is the intense pain of separation; how can my Beloved come to meet me in my home? When I see my God, seeing God Himself, my pain is taken away. I go and ask my friends, "How can I meet and merge with God?" ||1||

ਮੈ ਮਨਿ = ਮੈਨੂੰ (ਆਪਣੇ) ਮਨ ਵਿਚ। ਬਿਰਹੁ = ਵਿਛੋੜੇ ਦਾ ਦਰਦ। ਅਗਲਾ = ਬਹੁਤ। ਕਿਉ = ਕਿਵੇਂ? ਘਰਿ = ਹਿਰਦੇ-ਘਰ ਵਿਚ। ਆਇ = ਆ ਕੇ। ਜਾ = ਜਦੋਂ। ਦੇਖਾ = ਦੇਖਾਂ। ਪ੍ਰਭਿ ਦੇਖਿਐ = ਪ੍ਰਭੂ ਦੇ ਦਰਸ਼ਨ ਦੀ ਰਾਹੀਂ। ਪੁਛਾ = ਪੁੱਛਾਂ। ਕਿਤੁ ਬਿਧਿ = ਕਿਸ ਤਰੀਕੇ ਨਾਲ? ਕਿਤੁ = ਕਿਸ ਦੀ ਰਾਹੀਂ।੧। ਮੇਰੇ ਮਨ ਵਿਚ ਸਰੀਰ ਵਿਚ (ਪ੍ਰੀਤਮ-ਪ੍ਰਭੂ ਦੇ) ਵਿਛੋੜੇ ਦਾ ਭਾਰੀ ਦਰਦ ਹੈ (ਮੇਰਾ ਮਨ ਤੜਪ ਰਿਹਾ ਹੈ ਕਿ) ਕਿਵੇਂ ਪ੍ਰੀਤਮ-ਪ੍ਰਭੂ ਮੇਰੇ ਹਿਰਦੇ-ਘਰ ਵਿਚ ਮੈਨੂੰ ਆ ਮਿਲੇ। ਜਦੋਂ ਮੈਂ ਪਿਆਰੇ ਪ੍ਰਭੂ ਦਾ ਦਰਸ਼ਨ ਕਰਦਾ ਹਾਂ, ਪ੍ਰਭੂ ਦਾ ਦਰਸ਼ਨ ਕੀਤਿਆਂ ਮੇਰਾ (ਵਿਛੋੜੇ ਦਾ) ਦੁੱਖ ਦੂਰ ਹੋ ਜਾਂਦਾ ਹੈ। (ਜਿਨ੍ਹਾਂ ਸਤਸੰਗੀ ਸੱਜਣਾਂ ਨੇ ਪ੍ਰੀਤਮ-ਪ੍ਰਭੂ ਦਾ ਦਰਸ਼ਨ ਕੀਤਾ ਹੈ) ਮੈਂ ਉਹਨਾਂ ਸੱਜਣਾਂ ਨੂੰ ਜਾ ਕੇ ਪੁੱਛਦਾ ਹਾਂ ਕਿ ਪ੍ਰਭੂ ਕਿਸ ਤਰੀਕੇ ਨਾਲ ਮਿਲਾਇਆਂ ਮਿਲਦਾ ਹੈ।੧।

ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਕੋਇ ਹਮ ਮੂਰਖ ਮੁਗਧ ਸਰਣਾਗਤੀ ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ

Mere saṯigurā mai ṯujẖ bin avar na ko▫e. Ham mūrakẖ mugaḏẖ sarṇāgaṯī kar kirpā mele har so▫e. ||1|| rahā▫o.

O my True Guru, without You I have no other at all. I am foolish and ignorant; I seek Your Sanctuary. Please be Merciful and unite me with the Lord. ||1||Pause||

ਅਵਰੁ = ਕੋਈ ਹੋਰ (ਸਹਾਰਾ)। ਮੁਗਧ = ਅੰਞਾਣ। ਸਰਣਾਗਤੀ = ਸਰਨ ਆਏ ਹੋਏ। ਕਰਿ = ਕਰ ਕੇ।੧।ਰਹਾਉ। ਹੇ ਮੇਰੇ ਸਤਿਗੁਰ! ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ। ਅਸੀਂ ਜੀਵ ਮੂਰਖ ਹਾਂ, ਅੰਞਾਣ ਹਾਂ, (ਪਰ) ਤੇਰੀ ਸਰਨ ਆਏ ਹਨ (ਜੇਹੜਾ ਭਾਗਾਂ ਵਾਲਾ ਗੁਰੂ ਦੀ ਸਰਨ ਆਉਂਦਾ ਹੈ ਉਸ ਨੂੰ) ਉਹ ਪਰਮਾਤਮਾ ਆਪ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ।੧।ਰਹਾਉ।

ਸਤਿਗੁਰੁ ਦਾਤਾ ਹਰਿ ਨਾਮ ਕਾ ਪ੍ਰਭੁ ਆਪਿ ਮਿਲਾਵੈ ਸੋਇ ਸਤਿਗੁਰਿ ਹਰਿ ਪ੍ਰਭੁ ਬੁਝਿਆ ਗੁਰ ਜੇਵਡੁ ਅਵਰੁ ਕੋਇ ਹਉ ਗੁਰ ਸਰਣਾਈ ਢਹਿ ਪਵਾ ਕਰਿ ਦਇਆ ਮੇਲੇ ਪ੍ਰਭੁ ਸੋਇ ॥੨॥

Saṯgur ḏāṯā har nām kā parabẖ āp milāvai so▫e. Saṯgur har parabẖ bujẖi▫ā gur jevad avar na ko▫e. Ha▫o gur sarṇā▫ī dẖėh pavā kar ḏa▫i▫ā mele parabẖ so▫e. ||2||

The True Guru is the Giver of the Name of the Lord. God Himself causes us to meet Him. The True Guru understands the Lord God. There is no other as Great as the Guru. I have come and collapsed in the Guru's Sanctuary. In His Kindness, He has united me with God. ||2||

ਸੋਇ = ਉਹ ਹੀ। ਸਤਿਗੁਰਿ = ਸਤਗੁਰ ਨੇ। ਜੇਵਡੁ = ਜੇਡਾ। ਪਵਾ = ਪਵਾਂ।੨। ਗੁਰੂ ਹਰਿ ਨਾਮ ਦੀ ਦਾਤਿ ਦੇਣ ਵਾਲਾ ਹੈ (ਜਿਸ ਨੂੰ ਗੁਰੂ ਪਾਸੋਂ ਇਹ ਦਾਤਿ ਮਿਲਦੀ ਹੈ ਉਸ ਨੂੰ) ਉਹ ਪ੍ਰਭੂ ਆਪ ਆਪਣੇ ਨਾਲ ਮਿਲਾ ਲੈਂਦਾ ਹੈ। ਗੁਰੂ ਨੇ ਹਰੀ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ (ਇਸ ਵਾਸਤੇ) ਗੁਰੂ ਜੇਡਾ (ਉੱਚੀ ਆਤਮਕ ਅਵਸਥਾ ਵਾਲਾ) ਹੋਰ ਕੋਈ ਨਹੀਂ। (ਮੇਰੀ ਇਹੀ ਤਾਂਘ ਹੈ ਕਿ) ਮੈਂ ਗੁਰੂ ਦੀ ਸਰਨ, ਆਪਾ-ਭਾਵ ਮਿਟਾ ਕੇ, ਆ ਪਵਾਂ। (ਗੁਰੂ ਦੀ ਸਰਨ ਪਿਆਂ ਹੀ) ਉਹ ਪ੍ਰਭੂ ਮਿਹਰ ਕਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ।੨।

ਮਨਹਠਿ ਕਿਨੈ ਪਾਇਆ ਕਰਿ ਉਪਾਵ ਥਕੇ ਸਭੁ ਕੋਇ ਸਹਸ ਸਿਆਣਪ ਕਰਿ ਰਹੇ ਮਨਿ ਕੋਰੈ ਰੰਗੁ ਹੋਇ ਕੂੜਿ ਕਪਟਿ ਕਿਨੈ ਪਾਇਓ ਜੋ ਬੀਜੈ ਖਾਵੈ ਸੋਇ ॥੩॥

Manhaṯẖ kinai na pā▫i▫ā kar upāv thake sabẖ ko▫e. Sahas si▫āṇap kar rahe man korai rang na ho▫e. Kūṛ kapat kinai na pā▫i▫o jo bījai kẖāvai so▫e. ||3||

No one has found Him by stubborn-mindedness. All have grown weary of the effort. Thousands of clever mental tricks have been tried, but still, the raw and undisciplined mind does not absorb the Color of the Lord's Love. By falsehood and deception, none have found Him. Whatever you plant, you shall eat. ||3||

ਮਨ ਹਠਿ = ਮਨ ਦੇ ਹਠ ਨਾਲ। ਉਪਾਵ = ਕਈ ਉਪਾਉ। ਸਭੁ ਕੋਇ = ਹਰੇਕ ਜੀਵ। ਮਨਿ ਕੋਰੈ = ਕੋਰੇ ਮਨ ਦੀ ਰਾਹੀਂ, ਜੇ ਮਨ ਕੋਰਾ ਰਹੇ। ਕੂੜਿ = ਮਾਇਆ ਦੇ ਮੋਹ ਵਿਚ (ਫਸੇ ਰਿਹਾਂ)। ਕਪਟਿ = ਠੱਗੀ ਨਾਲ।੩। ਮਨ ਦੇ ਹਠ ਨਾਲ (ਕੀਤੇ ਤਪ ਆਦਿਕ ਸਾਧਨਾਂ ਨਾਲ) ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ। (ਇਹੋ ਜਿਹੇ) ਅਨੇਕਾਂ ਉਪਾਵ ਕਰ ਕੇ ਸਭ ਥੱਕ ਹੀ ਜਾਂਦੇ ਹਨ। (ਤਪ ਆਦਿਕ ਵਾਲੀਆਂ) ਹਜ਼ਾਰਾਂ ਸਿਆਣਪਾਂ (ਜੇਹੜੇ ਲੋਕ) ਕਰਦੇ ਹਨ (ਉਹਨਾਂ ਦਾ ਮਨ ਪ੍ਰਭੂ-ਪ੍ਰੇਮ ਵਲੋਂ ਕੋਰਾ ਹੀ ਰਹਿੰਦਾ ਹੈ, ਤੇ) ਜੇ ਮਨ (ਪ੍ਰਭੂ-ਪ੍ਰੇਮ ਤੋਂ) ਕੋਰਾ ਹੀ ਰਹੇ ਤਾਂ ਨਾਮ ਰੰਗ ਨਹੀਂ ਚੜ੍ਹਦਾ। ਮਾਇਆ ਦੇ ਮੋਹ ਵਿਚ ਫਸੇ ਰਹਿ ਕੇ (ਬਾਹਰੋਂ ਹਠ-ਕਰਮਾਂ ਦੀ) ਠੱਗੀ ਨਾਲ ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ। (ਇਹ ਪੱਕਾ ਨਿਯਮ ਹੈ ਕਿ) ਜੋ ਕੁਝ ਕੋਈ ਬੀਜਦਾ ਹੈ ਉਹੀ ਉਹ ਖਾਂਦਾ ਹੈ।੩।

ਸਭਨਾ ਤੇਰੀ ਆਸ ਪ੍ਰਭੁ ਸਭ ਜੀਅ ਤੇਰੇ ਤੂੰ ਰਾਸਿ ਪ੍ਰਭ ਤੁਧਹੁ ਖਾਲੀ ਕੋ ਨਹੀ ਦਰਿ ਗੁਰਮੁਖਾ ਨੋ ਸਾਬਾਸਿ ਬਿਖੁ ਭਉਜਲ ਡੁਬਦੇ ਕਢਿ ਲੈ ਜਨ ਨਾਨਕ ਕੀ ਅਰਦਾਸਿ ॥੪॥੧॥੬੫॥

Sabẖnā ṯerī ās parabẖ sabẖ jī▫a ṯere ṯūʼn rās. Parabẖ ṯuḏẖhu kẖālī ko nahī ḏar gurmukẖā no sābās. Bikẖ bẖa▫ojal dubḏe kadẖ lai jan Nānak kī arḏās. ||4||1||65||

O God, You are the Hope of all. All beings are Yours; You are the Wealth of all. O God, none return from You empty-handed; at Your Door, the Gurmukhs are praised and acclaimed. In the terrifying world-ocean of poison, people are drowning-please lift them up and save them! This is servant Nanak's humble prayer. ||4||1||65||

ਪ੍ਰਭ = ਹੇ ਪ੍ਰਭੂ! ਰਾਸਿ-ਪੂੰਜੀ, ਸਰਮਾਇਆ। ਦਰਿ = (ਤੇਰੇ) ਦਰ ਤੇ। ਸਾਬਾਸਿ = ਆਦਰ। ਬਿਖੁ = (ਬਿਕਾਰਾਂ ਦੀ) ਜ਼ਹਰ। ਭਉਜਲ = ਸੰਸਾਰ-ਸਮੁੰਦਰ।੪। ਹੇ ਪ੍ਰਭੂ! (ਸੰਸਾਰ-ਸਮੁੰਦਰ ਤੋਂ ਬਚਣ ਵਾਸਤੇ) ਸਭ ਜੀਵਾਂ ਨੂੰ ਤੇਰੀ (ਸਹੈਤਾ ਦੀ) ਹੀ ਆਸ ਹੈ, ਸਭ ਜੀਵ ਤੇਰੇ ਹੀ (ਪੈਦਾ ਕੀਤੇ ਹੋਏ) ਹਨ, ਤੂੰ ਹੀ (ਸਭ ਜੀਵਾਂ ਦੀ ਆਤਮਕ) ਰਾਸ ਪੂੰਜੀ ਹੈਂ। ਹੇ ਪ੍ਰਭੂ! ਤੇਰੇ ਦਰ ਤੋਂ ਕੋਈ ਖ਼ਾਲੀ ਨਹੀਂ ਮੁੜਦਾ, ਗੁਰੂ ਦੀ ਸਰਨ ਪੈਣ ਵਾਲੇ ਬੰਦਿਆਂ ਨੂੰ ਤੇਰੇ ਦਰ ਤੇ ਆਦਰ ਮਾਣ ਮਿਲਦਾ ਹੈ। ਹੇ ਪ੍ਰਭੂ! ਤੇਰੇ ਦਾਸ ਨਾਨਕ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਤੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਜ਼ਹਰ ਵਿਚ ਡੁੱਬਦੇ ਜੀਵਾਂ ਨੂੰ ਆਪ ਕੱਢ ਲੈ।੪।੧।੬੫।

Ang. 39 - 40

srigranth.org

Kirtan

Link to comment
Share on other sites

Guru Amar Das Ji Raag Ramkalee :.

ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਵਿਆਪਏ ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿ ਨਾਮੁ ਹਰਿ ਰਸੁ ਭੋਗੋ ਕਹੈ ਨਾਨਕੁ ਪ੍ਰਭੁ ਆਪਿ ਮਿਲਿਆ ਕਰਣ ਕਾਰਣ ਜੋਗੋ ॥੩੪॥

Man cẖā▫o bẖa▫i▫ā parabẖ āgam suṇi▫ā. Har mangal gā▫o sakẖī garihu manḏar baṇi▫ā. Har gā▫o mangal niṯ sakẖī▫e sog ḏūkẖ na vi▫āpa▫e. Gur cẖaran lāge ḏin sabẖāge āpṇā pir jāp▫e. Anhaṯ baṇī gur sabaḏ jāṇī har nām har ras bẖogo. Kahai Nānak parabẖ āp mili▫ā karaṇ kāraṇ jogo. ||34||

My mind has become joyful, hearing of God's coming. Sing the songs of joy to welcome the Lord, O my companions; my household has become the Lord's Mansion. Sing continually the songs of joy to welcome the Lord, O my companions, and sorrow and suffering will not afflict you. Blessed is that day, when I am attached to the Guru's feet and meditate on my Husband Lord. I have come to know the unstruck sound current and the Word of the Guru's Shabad; I enjoy the sublime essence of the Lord, the Lord's Name. Says Nanak, God Himself has met me; He is the Doer, the Cause of causes. ||34||

ਚਾਉ = ਆਨੰਦ। ਪ੍ਰਭ ਆਗਮੁ = ਪ੍ਰਭੂ ਦਾ ਆਉਣਾ। ਸਖੀ = ਹੇ ਸਖੀ! ਹੇ ਜਿੰਦੇ! ਮੰਗਲੁ = ਖ਼ੁਸ਼ੀ ਦਾ ਗੀਤ, ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ। ਗ੍ਰਿਹੁ = ਹਿਰਦਾ-ਘਰ। ਮੰਦਰੁ = ਪ੍ਰਭੂ ਦਾ ਨਿਵਾਸ-ਅਸਥਾਨ। ਨ ਵਿਆਪਏ = ਨਹੀਂ ਵਿਆਪਦਾ, ਆਪਣਾ ਦਬਾਉ ਨਹੀਂ ਪਾਂਦਾ। ਸਭਾਗੇ = ਭਾਗਾਂ ਵਾਲੇ। ਜਾਪਏ = ਦਿੱਸ ਪਿਆ ਹੈ। ਅਨਹਤ = ਇਕ-ਰਸ। ਅਨਹਤ ਬਾਣੀ = ਇਕ-ਰਸ ਸਿਫ਼ਤਿ-ਸਾਲਾਹ ਦੀ ਰੌ। ਸਬਦਿ = ਸ਼ਬਦ ਦੀ ਰਾਹੀਂ। ਜੋਗੋ = ਸਮਰੱਥ।੩੪। ਆਪਣੀ ਹਿਰਦੇ-ਸੇਜ ਉਤੇ ਪ੍ਰਭੂ-ਪਤੀ ਦਾ ਆਉਣਾ ਮੈਂ ਸੁਣ ਲਿਆ ਹੈ (ਮੈਂ ਅਨੁਭਵ ਕਰ ਲਿਆ ਹੈ ਕਿ ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ ਹੁਣ) ਮੇਰੇ ਮਨ ਵਿਚ ਆਨੰਦ ਬਣ ਗਿਆ ਹੈ। ਹੇ ਮੇਰੀ ਜਿੰਦੇ! ਮੇਰਾ ਇਹ ਹਿਰਦਾ-ਘਰ ਪ੍ਰਭੂ-ਪਤੀ ਦਾ ਨਿਵਾਸ-ਅਸਥਾਨ ਬਣ ਗਿਆ ਹੈ, ਹੁਣ ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾ। ਹੇ ਜਿੰਦੇ! ਸਦਾ ਪ੍ਰਭੂ ਦੀ ਵਡਿਆਈ ਦਾ ਗੀਤ ਗਾਂਦੀ ਰਹੁ, (ਇਹ ਤਰ੍ਹਾਂ) ਕੋਈ ਫ਼ਿਕਰ ਕੋਈ ਦੁੱਖ (ਆਪਣਾ) ਜ਼ੋਰ ਨਹੀਂ ਪਾ ਸਕਦਾ। ਉਹ ਦਿਨ ਭਾਗਾਂ ਵਾਲੇ ਹੁੰਦੇ ਹਨ ਜਦੋਂ (ਮੱਥਾ) ਗੁਰੂ ਦੇ ਚਰਨਾਂ ਉਤੇ ਟਿਕੇ, ਪਿਆਰਾ ਪਤੀ-ਪ੍ਰਭੂ (ਹਿਰਦੇ ਵਿਚ) ਦਿੱਸ ਪੈਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਇਕ-ਰਸ ਸਿਫ਼ਤਿ-ਸਾਲਾਹ ਦੀ ਰੌ ਨਾਲ ਸਾਂਝ ਬਣ ਜਾਂਦੀ ਹੈ, ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, ਪ੍ਰਭੂ-ਮਿਲਾਪ ਦਾ ਆਨੰਦ ਮਾਣੀਦਾ ਹੈ। ਨਾਨਕ ਆਖਦਾ ਹੈ-(ਹੇ ਜਿੰਦੇ! ਖ਼ੁਸ਼ੀ ਦਾ ਗੀਤ ਗਾ) ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਆਪ ਆ ਕੇ ਮੈਨੂੰ ਮਿਲ ਪਿਆ ਹੈ।੩੪। ❁ ਭਾਵ: ਮਨੁੱਖ ਦੇ ਅੰਦਰ ਆਤਮਕ ਆਨੰਦ ਤਦੋਂ ਹੀ ਬਣਦਾ ਹੈ ਜਦੋਂ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਪਰਕਾਸ਼ ਹੁੰਦਾ ਹੈ। ਤਦੋਂ ਮਨੁੱਖ ਦਾ ਹਿਰਦਾ ਵਿਕਾਰਾਂ ਤੋਂ ਪਵਿੱਤਰ ਹੋ ਜਾਂਦਾ ਹੈ, ਕੋਈ ਚਿੰਤਾ ਕੋਈ ਦੁੱਖ ਉਸ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦਾ। ਪਰ ਇਹ ਪਰਕਾਸ਼ ਗੁਰੂ ਦੀ ਰਾਹੀਂ ਹੀ ਹੁੰਦਾ ਹੈ।

Ang. 921

srigranth.org

kirtan

:waheguru:

Link to comment
Share on other sites

ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਕੋਇ ਹਮ ਮੂਰਖ ਮੁਗਧ ਸਰਣਾਗਤੀ ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ

Mere saṯigurā mai ṯujẖ bin avar na ko▫e. Ham mūrakẖ mugaḏẖ sarṇāgaṯī kar kirpā mele har so▫e. ||1|| rahā▫o.

O my True Guru, without You I have no other at all. I am foolish and ignorant; I seek Your Sanctuary. Please be Merciful and unite me with the Lord. ||1||Pause||

17693053.gif17693053.gif

============================================

Ang 93

ਸਿਰੀਰਾਗੁ ॥

Sree Raag:

ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥

Tohee mohee mohee tohee antar kaisa.

You are me, and I am You-what is the difference between us?

ਕਨਕ ਕਟਿਕ ਜਲ ਤਰੰਗ ਜੈਸਾ ॥੧॥

Kanak katik jal tarang jaisa.1.

We are like gold and the bracelet, or water and the waves. ||1||

ਜਉ ਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ ॥

Jao pai hum paap parantaa aaye anantaa.

If I did not commit any sins, O Infinite Lord,

ਪਤਿਤ ਪਾਵਨ ਨਾਮੁ ਕੈਸੇ ਹੁੰਤਾ ॥੧॥ ਰਹਾਉ ॥

Patit paavan naam kaise huntaa||1|| rahao.

how would You have acquired the name, 'Redeemer of sinners'? ||1||Pause||

ਤੁਮ੍ਹ੍ਹ ਜੁ ਨਾਇਕ ਆਛਹੁ ਅੰਤਰਜਾਮੀ ॥

Tumhe jo naaek aash-ho antarjaamee.

You are my Master, the Inner-knower, Searcher of hearts.

ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ ॥੨॥

Prabh te jan jaaneejai jan te swamee ||2||

The servant is known by his God, and the Lord and Master is known by His servant. ||2||

ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੂ ॥

Sareer aaraadhai mo kao beechar deyhoo.

Grant me the wisdom to worship and adore You with my body.

ਰਵਿਦਾਸ ਸਮ ਦਲ ਸਮਝਾਵੈ ਕੋਊ ॥੩॥

Ravidas sam dal samjhaavai kouoo||3||

O Ravi Daas, one who understands that the Lord is equally in all, is very rare. ||3||

Link to comment
Share on other sites

http://www.sikhitothemax.com/page.asp?ShabadID=1777

This Shabad is by Bhagat Kabeer Ji in Raag Aasaa on Pannaa 478

duquky

dhuthukae

Du-Tukay

<> siqgur pRswid ]

ik oa(n)kaar sathigur prasaadh ||

One Universal Creator God. By The Grace Of The True Guru:

Awsw sRI kbIr jIau ky caupdy iekquky ]

aasaa sree kabeer jeeo kae choupadhae eikathukae ||

Aasaa Of Kabeer Jee, Chau-Paday, Ik-Tukay:

snk snµd AMqu nhI pwieAw ]

sanak sana(n)dh a(n)th nehee paaeiaa ||

Sanak and Sanand, the sons of Brahma, could not find the Lord's limits.

byd pVy piV bRhmy jnmu gvwieAw ]1]

baedh parrae parr brehamae janam gavaaeiaa ||1||

Brahma wasted his life away, continually reading the Vedas. ||1||

hir kw iblovnw iblovhu myry BweI ]

har kaa bilovanaa bilovahu maerae bhaaee ||

Churn the churn of the Lord, O my Siblings of Destiny.

shij iblovhu jYsy qqu n jweI ]1] rhwau ]

sehaj bilovahu jaisae thath n jaaee ||1|| rehaao ||

Churn it steadily, so that the essence, the butter, may not be lost. ||1||Pause||

qnu kir mtukI mn mwih ibloeI ]

than kar mattukee man maahi biloee ||

Make your body the churning jar, and use the stick of your mind to churn it.

iesu mtukI mih sbdu sMjoeI ]2]

eis mattukee mehi sabadh sa(n)joee ||2||

Gather the curds of the Word of the Shabad. ||2||

hir kw iblovnw mn kw bIcwrw ]

har kaa bilovanaa man kaa beechaaraa ||

The churning of the Lord is to reflect upon Him within your mind.

gur pRswid pwvY AMimRq Dwrw ]3]

gur prasaadh paavai a(n)mrith dhhaaraa ||3||

By Guru's Grace, the Ambrosial Nectar flows into us. ||3||

khu kbIr ndir kry jy mNØIrw ]

kahu kabeer nadhar karae jae ma(n)aeeraa ||

Says Kabeer, if the Lord, our King casts His Glance of Grace,

rwm nwm lig auqry qIrw ]4]1]10]

raam naam lag outharae theeraa ||4||1||10||

one is carried across to the other side, holding fast to the Lord's Name. ||4||1||10||

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share


  • advertisement_alt
  • advertisement_alt
  • advertisement_alt


  • Topics

  • Posts

    • The Mind is Jyot Saroop (Waheguru), but the mind is under the influence of five evils… Through Naam Simran( Rememberance), the mind will begin to detach from evil, and get back to its original form ( MANN TU JYOT SAROOP HEH)… Until the mind breaks free from the five evils, one will go through the cycle of paap and punn….which leads to Karma… Naam Simran destroys past karma, and prevents new karma coming into fruition… I did this, I did that… This non realisation of the Jyot Saroop gives rise to paap and Punn, which in turn gives birth to suffering and misery…
    • I agree we're not born with sin like the Christians think. Also I agree we have effects of karma. But Gurbani does state that the body contains both sin and charity (goodness): ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ॥ Within the body are the two brothers sin and virtue. p126 Actually, we do need to be saved. Gurbani calls this "udhaar" (uplift). Without Satguru, souls are liable to spiritual death: ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ ॥ p40 Those who have not met Satguru Purakh are unfortunate and liable to death. So, yeah, we do need to be saved, and Guru ji does the saving. The reason Satguru is the one to save is because God has given Satguru the "key" (kunji): ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ ॥੭॥ In the True Guru's hand is the key. None else can open the door. By perfect good fortune the Guru is met. p124
    • That's unfortunate to hear. Could you give any more information? Who was this "baba"? He just disappeared with people's money? Obviously, you should donate your money to known institutions or poor people that you can verify the need of through friends and family in Punjab.
    • Sangat ji,  I know a family who went Sevewal to do seva sometimes end of 2019. They returned last year in great dismay and heart broken.  To repent for their mistakes they approached panj pyaare. The Panj gave them their punishment / order to how t make it up which, with Kirpa, they fulfilled.  They were listening to a fake Baba who, in the end, took all the "Donations " and fled sometime over a year ago. For nearly 4 years this family (who are great Gursikhs once u get to know them) wasted time and effort for this fake Baba. NOT ONLY this one fam. But many, many did worldwide and they took their fam to do seva, in village Sevewal, city Jaitho in Punjab. In the end many families lost money in thousands being behind this Baba. The family, on return, had to get in touch with all the participants and told them to stop.  I am stating this here to create awareness and we need to learn from whom we follow and believe. It's no easy but if we follow the 3 S (Sangat, Simran and Seva) we will be shown the light. As I am writing this the family in question have been doing the same since 2008 onwards and they fell for this Baba... it is unbelievable and shocking.  This am writing in a nutshell as am at work on my break so not lengthy but it deserves a great length.  Especially the family in question, who shed light on youngsters about Sikhi 20 plus years!! 
    • Giani Kulwant Singh Jawaddi Kalan uses simple Punjabi.
×
×
  • Create New...

Important Information

Terms of Use