Dayalkaurkhalsa Posted May 18, 2022 Report Share Posted May 18, 2022 ਸਰਬੱਤ ਦਾ ਭਲਾ ਜਾਂ ਕਾਣੀ ਵੰਡ? | ਠਾਕੁਰ ਦਲੀਪ ਸਿੰਘ ਜੀ सरबत का भला या भेद-भाव (काणी वंड)? | ठाकुर दलीप सिंघ जी ‘ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ' ਇਸ ਵੀਡੀਓ ਵਿੱਚ ਠਾਕੁਰ ਦਲੀਪ ਸਿੰਘ ਜੀ ਨੇ ਸਿੱਖ ਵੀਰਾਂ ਨੂੰ ਪੁੱਛਿਆ ਹੈ ਕਿ ਸਰਬੱਤ ਦਾ ਭਲਾ’ ਕਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੋਇਆ ਹੈ? ਕਦੀ ਸੋਚਿਆ ਹੈ ਆਪ ਜੀ ਨੇ? ਨਹੀਂ ਸੋਚਿਆ! ਪਤਾ ਹੀ ਨਹੀਂ। ਕਿਹੜੇ ਸਤਿਗੁਰੂ ਜੀ ਨੇ ਉਚਾਰਿਆ ਹੈ? ਇਸਦਾ ਅਰਥ ਕੀ ਹੈ? ਅਤੇ ਦੱਸਿਆ ਕਿ ‘ਸਰਬੱਤ ਦਾ ਭਲਾ’ ਕਹਿ ਕੇ, ਜੋ ਸਿੱਖ, ਆਪਣੇ ਸਿੱਖ ਵੀਰਾਂ ਨੂੰ ਛੱਡ ਕੇ, ਗੈਰ-ਸਿੱਖਾਂ ਨੂੰ ਦਾਨ ਕਰਦੇ ਹਨ; ਉਹ ਸਰਬੱਤ ਦਾ ਭਲਾ ਨਹੀਂ ਕਰਦੇ, ਉਹ ਕਾਣੀ ਵੰਡ ਕਰਦੇ ਹਨ। ਫਿਰ ਸਪਸ਼ਟ ਕਰਾ, ਜੋ ਸਿੱਖ; ਆਪਣੇ ਸਿੱਖ ਵੀਰਾਂ ਨੂੰ ਛੱਡ ਕੇ, ਪਹਿਲ ਦੂਸਰਿਆਂ ਨੂੰ ਗੈਰ-ਸਿੱਖਾਂ ਨੂੰ ਦੇ ਕੇ, ਸਰਬੱਤ ਦਾ ਭਲਾ ਕਹਿ ਕੇ; ਉਹਨਾਂ ਨੂੰ ਦਾਨ ਕਰਦੇ ਹਨ। ਉਹ ‘ਸਰਬੱਤ ਦਾ ਭਲਾ’ ਵਾਲਾ ਬਚਨ ਗੁਰੂ ਜੀ ਕਾ ਨਹੀਂ ਮੰਨਦੇ, ਉਹ ਕਾਣੀ ਵੰਡ ਕਰਦੇ ਹਨ। ਕੀ ‘ਸਰਬੱਤ ਦੇ ਭਲੇ’ ਦਾ ਅਰਥ ਇਹ ਹੈ: ਕਿ ਸਿੱਖਾਂ ਨੂੰ ਛੱਡ ਕੇ ਬਾਕੀ ‘ਸਰਬੱਤ ਹਨ? ਕੀ ਸਿੱਖ ਵੀਰ ‘ਸਰਬੱਤ’ ਵਿੱਚ ਨਹੀਂ ਆਉਂਦੇ? ਕੀ ਗਰੀਬ ਕਰੋੜਾਂ ਸਿੱਖ, ਜਿਹੜੇ ਪਰਸ਼ਾਦੇ ਤੋਂ ਵੀ ਤੰਗ ਹਨ, ਜਿੰਨਾਂ ਦੇ ਸਿਰ ਉੱਤੇ ਛੱਤ ਨਹੀਂ ਹੈਗੀ; ਕੀ ਉਹ ‘ਸਰਬੱਤ’ ਵਿੱਚ ਨਹੀਂ ਆਉਂਦੇ? ਕੀ ਗੈਰ-ਸਿੱਖ ਬਹੁਤੇ ‘ਸਰਬੱਤ’ ਵਿੱਚ ਆਉਂਦੇ ਹਨ? ਇਹ ਕਾਣੀ ਵੰਡ ਹੈ ਅਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਵਿਰੁੱਧ ਹੈ। 'गुरु नानक नाम चड़दी कला तेरे भाणे सरबत का भला' इस वीडियो में ठाकुर दलीप सिंघ जी ने सिख भाइयों को पूछा है कि ‘सरबत का भला किस श्री गुरु ग्रंथ साहिब जी में लिखा हुआ है? कभी सोचा है आप जो ने? नहीं सोचा! पता ही नहीं। कौन से सतिगुरु जी ने उचारण किया है? इसका अर्थ क्या है? और यह बताया है कि 'सरबत का भला' कह कर, जो सिख, अपने सिख भाइयों को छोड़कर, गैर-सिखों को दान करते हैं; वह सरबत का भला नहीं करते, वह भेद-भाव करते है। फिर स्पष्ट कर दूँ, जो सिख, अपने सिख भाइयों को छोड़कर, पहल दूसरों को गैर-सिखों को देकर, 'सरबत का भला' कह कर उन्हें दान करते हैं। वह 'सरबत का भला' वाला वचन गुरु जी का बिल्कुल नहीं मानते, वह भेद-भाव करते हैं। क्या 'सरबत के भले' का अर्थ यह है कि सिखों को छोड़कर बाकी 'सरबत' है? क्या सिख भाई 'सरबत' में नहीं आते? क्या गरीब करोड़ों सिख, जो रोटी से भी तंग है, जिनके सिर पर छत नहीं है, क्या वह 'सरबत' में नहीं आते? क्या गैर-सिख बहुत ज्यादा 'सरबत' में आते हैं? यह भेद-भाव करना है और सतिगुरु गोबिन्द सिंह सच्चे पातशाह जी के हुक्म के विरुद्ध है। Like, comment and share this video. 1 Quote Link to comment Share on other sites More sharing options...
Jacfsing2 Posted May 19, 2022 Report Share Posted May 19, 2022 I don't know many Naamdharis, but why do you guys believe in Thakur Dalip Singh when your own Guru Uday Singh is fighting with him? 0 Quote Link to comment Share on other sites More sharing options...
Dayalkaurkhalsa Posted May 25, 2022 Author Report Share Posted May 25, 2022 On 5/19/2022 at 10:48 PM, Jacfsing2 said: I don't know many Naamdharis, but why do you guys believe in Thakur Dalip Singh when your own Guru Uday Singh is fighting with him? uday singh is not my guru, my guru is guru granth sahib.. I just follow thoughts of dalip singh. He has guts to speak truth. He is believing and stepping to make guru nanak Raj on all over the world. I don't know anything about uday singh 1 Quote Link to comment Share on other sites More sharing options...
Recommended Posts
Join the conversation
You can post now and register later. If you have an account, sign in now to post with your account.