Jump to content

Lets All Share...


Recommended Posts

  • 1 month later...

Waheguru Ji Ka Khalsa Waheguru Ji Ki Fateh

One of my favourite-

raag bilaaval mehalaa 5 ghar 4 dhupadhae

Raag Bilaaval, Fifth Mehla, Fourth House, Du-Paday:

ik oa(n)kaar sathigur prasaadh ||

One Universal Creator God. By The Grace Of The True Guru:

kavan sa(n)jog milo prabh apanae ||

What blessed destiny will lead me to meet my God?

pal pal nimakh sadhaa har japanae ||1||

Each and every moment and instant, I continually meditate on the Lord. ||1||

charan kamal prabh kae nith dhhiaavo ||

I meditate continually on the Lotus Feet of God.

kavan s math jith preetham paavo ||1|| rehaao ||

What wisdom will lead me to attain my Beloved? ||1||Pause||

aisee kirapaa karahu prabh maerae ||

Please, bless me with such Mercy, O my God,

har naanak bisar n kaahoo baerae ||2||1||19||

that Nanak may never, ever forget You. ||2||1||19||

http://www.sikhitothemax.com/page.asp?ShabadID=3025

I have a live recording that I made from Hazoor Sahib which isnt clear but equally awesome, will try and post the links.

Waheguru Ji Ka Khalsa Waheguru Ji Ki Fateh.

Link to comment
Share on other sites

  • 1 month later...

WaheguruJiKaKhalsaWaheguruJiKiFateh

This is a track by Bhai Harpreet Singh Ji during the Maryland 2009 Smagam.

http://akj.org/multimedia/Maryland/2009/200903mard013sat.mp3

The Shabads are as follows:

Shabad 1 -

ਸੂਹੀ ਮਹਲਾ ੫ ॥

ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ ॥

ਨਾਮ ਬਿਨਾ ਸਭਿ ਕੂੜੁ ਗਾਲ੍‍ੀ ਹੋਛੀਆ ॥੧॥

ਨਾਮੁ ਨਿਧਾਨੁ ਅਪਾਰੁ ਭਗਤਾ ਮਨਿ ਵਸੈ ॥

ਜਨਮ ਮਰਣ ਮੋਹੁ ਦੁਖੁ ਸਾਧੂ ਸੰਗਿ ਨਸੈ ॥੧॥ ਰਹਾਉ ॥

ਮੋਹਿ ਬਾਦਿ ਅਹੰਕਾਰਿ ਸਰਪਰ ਰੁੰਨਿਆ ॥

ਸੁਖੁ ਨ ਪਾਇਨ੍‍ ਿਮੂਲਿ ਨਾਮ ਵਿਛੁੰਨਿਆ ॥੨॥

ਮੇਰੀ ਮੇਰੀ ਧਾਰਿ ਬੰਧਨਿ ਬੰਧਿਆ ॥

ਨਰਕਿ ਸੁਰਗਿ ਅਵਤਾਰ ਮਾਇਆ ਧੰਧਿਆ ॥੩॥

ਸੋਧਤ ਸੋਧਤ ਸੋਧਿ ਤਤੁ ਬੀਚਾਰਿਆ ॥

ਨਾਮ ਬਿਨਾ ਸੁਖੁ ਨਾਹਿ ਸਰਪਰ ਹਾਰਿਆ ॥੪॥

ਆਵਹਿ ਜਾਹਿ ਅਨੇਕ ਮਰਿ ਮਰਿ ਜਨਮਤੇ ॥

ਬਿਨੁ ਬੂਝੇ ਸਭੁ ਵਾਦਿ ਜੋਨੀ ਭਰਮਤੇ ॥੫॥

ਜਿਨ੍‍ ਕਉ ਭਏ ਦਇਆਲ ਤਿਨ੍‍ ਸਾਧੂ ਸੰਗੁ ਭਇਆ ॥

ਅੰਮ੍ਰਿਤੁ ਹਰਿ ਕਾ ਨਾਮੁ ਤਿਨ੍‍ੀ ਜਨੀ ਜਪਿ ਲਇਆ ॥੬॥

ਖੋਜਹਿ ਕੋਟਿ ਅਸੰਖ ਬਹੁਤੁ ਅਨੰਤ ਕੇ ॥

ਜਿਸੁ ਬੁਝਾਏ ਆਪਿ ਨੇੜਾ ਤਿਸੁ ਹੇ ॥੭॥

ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ ॥

ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ ॥੮॥੨॥੫॥੧੬॥

Soohee, Fifth Mehl:

The Simritees, the Vedas, the Puraanas and the other holy scriptures proclaim

that without the Naam, everything is false and worthless. ||1||

The infinite treasure of the Naam abides within the minds of the devotees.

Birth and death, attachment and suffering, are erased in the Saadh Sangat, the Company of the Holy. ||1||Pause||

Those who indulge in attachment, conflict and egotism shall surely weep and cry.

Those who are separated from the Naam shall never find any peace. ||2||

Crying out, Mine! Mine!, he is bound in bondage.

Entangled in Maya, he is reincarnated in heaven and hell. ||3||

Searching, searching, searching, I have come to understand the essence of reality.

Without the Naam, there is no peace at all, and the mortal will surely fail. ||4||

Many come and go; they die, and die again, and are reincarnated.

Without understanding, they are totally useless, and they wander in reincarnation. ||5||

They alone join the Saadh Sangat, unto whom the Lord becomes Merciful.

They chant and meditate on the Ambrosial Name of the Lord. ||6||

Uncounted millions, so many they are endless, search for Him.

But only that one, who understands his own self, sees God near at hand. ||7||

Never forget me, O Great Giver - please bless me with Your Naam.

To sing Your Glorious Praises day and night - O Nanak, this is my heart-felt desire. ||8||2||5||16||

Shabad 2 -

ਮਲਾਰ ਮਹਲਾ ੧ ॥

ਚਾਤ੍ਰਿਕ ਮੀਨ ਜਲ ਹੀ ਤੇ ਸੁਖੁ ਪਾਵਹਿ ਸਾਰਿੰਗ ਸਬਦਿ ਸੁਹਾਈ ॥੧॥

ਰੈਨਿ ਬਬੀਹਾ ਬੋਲਿਓ ਮੇਰੀ ਮਾਈ ॥੧॥ ਰਹਾਉ ॥

ਪ੍ਰਿਅ ਸਿਉ ਪ੍ਰੀਤਿ ਨ ਉਲਟੈ ਕਬਹੂ ਜੋ ਤੈ ਭਾਵੈ ਸਾਈ ॥੨॥

ਨੀਦ ਗਈ ਹਉਮੈ ਤਨਿ ਥਾਕੀ ਸਚ ਮਤਿ ਰਿਦੈ ਸਮਾਈ ॥੩॥

ਰੂਖੀ ਬਿਰਖਂੀ ਊਡਉ ਭੂਖਾ ਪੀਵਾ ਨਾਮੁ ਸੁਭਾਈ ॥੪॥

ਲੋਚਨ ਤਾਰ ਲਲਤਾ ਬਿਲਲਾਤੀ ਦਰਸਨ ਪਿਆਸ ਰਜਾਈ ॥੫॥

ਪ੍ਰਿਅ ਬਿਨੁ ਸੀਗਾਰੁ ਕਰੀ ਤੇਤਾ ਤਨੁ ਤਾਪੈ ਕਾਪਰੁ ਅੰਗਿ ਨ ਸੁਹਾਈ ॥੬॥

ਅਪਨੇ ਪਿਆਰੇ ਬਿਨੁ ਇਕੁ ਖਿਨੁ ਰਹਿ ਨ ਸਕਂਉ ਬਿਨ ਮਿਲੇ ਨਂੀਦ ਨ ਪਾਈ ॥੭॥

Malaar, First Mehl:

The rainbird and the fish find peace in water; the deer is pleased by the sound of the bell. ||1||

The rainbird chirps in the night, O my mother. ||1||Pause||

O my Beloved, my love for You shall never end, if it is Your Will. ||2||

Sleep is gone, and egotism is exhausted from my body; my heart is permeated with the Teachings of Truth. ||3||

Flying among the trees and plants, I remain hungry; lovingly drinking in the Naam, the Name of the Lord, I am satisfied. ||4||

I stare at You, and my tongue cries out to You; I am so thirsty for the Blessed Vision of Your Darshan. ||5||

Without my Beloved, the more I decorate myself, the more my body burns; these clothes do not look good on my body. ||6||

Without my Beloved, I cannot survive even for an instant; without meeting Him, I cannot sleep. ||7||

Her Husband Lord is nearby, but the wretched bride does not know it. The True Guru reveals Him to her. ||8||

When she meets Him with intuitive ease, she finds peace; the Word of the Shabad quenches the fire of desire. ||9||

Says Nanak, through You, O Lord, my mind is pleased and appeased; I cannot express Your worth. ||10||3||

Shabad 3 -

ਰਾਗੁ ਕਲਿਆਨੁ ਮਹਲਾ ੫ ਘਰੁ ੧

ੴ ਸਤਿਗੁਰ ਪ੍ਰਸਾਦਿ ॥

ਹਮਾਰੈ ਏਹ ਕਿਰਪਾ ਕੀਜੈ ॥

ਅਲਿ ਮਕਰੰਦ ਚਰਨ ਕਮਲ ਸਿਉ ਮਨੁ ਫੇਰਿ ਫੇਰਿ ਰੀਝੈ ॥੧॥ ਰਹਾਉ ॥

ਆਨ ਜਲਾ ਸਿਉ ਕਾਜੁ ਨ ਕਛੂਐ ਹਰਿ ਬੂੰਦ ਚਾਤ੍ਰਿਕ ਕਉ ਦੀਜੈ ॥੧॥

ਬਿਨੁ ਮਿਲਬੇ ਨਾਹੀ ਸੰਤੋਖਾ ਪੇਖਿ ਦਰਸਨੁ ਨਾਨਕੁ ਜੀਜੈ ॥੨॥੧॥

ਕਲਿਆਨ ਮਹਲਾ ੫ ॥

ਜਾਚਿਕੁ ਨਾਮੁ ਜਾਚੈ ਜਾਚੈ ॥

ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ॥੧॥ ਰਹਾਉ ॥

ਕੇਤੀ ਕੇਤੀ ਮਾਂਗਨਿ ਮਾਗੈ ਭਾਵਨੀਆ ਸੋ ਪਾਈਐ ॥੧॥

ਸਫਲ ਸਫਲ ਸਫਲ ਦਰਸੁ ਰੇ ਪਰਸਿ ਪਰਸਿ ਗੁਨ ਗਾਈਐ ॥

ਨਾਨਕ ਤਤ ਤਤ ਸਿਉ ਮਿਲੀਐ ਹੀਰੈ ਹੀਰੁ ਬਿਧਾਈਐ ॥੨॥੨॥

Raag Kalyaan, Fifth Mehl, First House:

One Universal Creator God. By The Grace Of The True Guru:

Please grant me this blessing:

May the bumble-bee of my mind be immersed again and again in the Honey of Your Lotus Feet. ||1||Pause||

I am not concerned with any other water; please bless this songbird with a Drop of Your Water, Lord. ||1||

Unless I meet my Lord, I am not satisfied. Nanak lives, gazing upon the Blessed Vision of His Darshan. ||2||1||

Kalyaan, Fifth Mehl:

This beggar begs and begs for Your Name, Lord.

You are the Support of all, the Master of all, the Giver of absolute peace. ||1||Pause||

So many, so very many, beg for charity at Your Door; they receive only what You are pleased to give. ||1||

Fruitful, fruitful, fruitful is the Blessed Vision of His Darshan; touching His Touch, I sing His Glorious Praises.

O Nanak, one's essence is blended into the Essence; the diamond of the mind is pierced through by the Diamond of the Lord. ||2||2||

Shabad 4 -

ਰਾਗੁ ਸਾਰਗ ਅਸਟਪਦੀਆ ਮਹਲਾ ੧ ਘਰੁ ੧

ੴ ਸਤਿਗੁਰ ਪ੍ਰਸਾਦਿ ॥

ਹਰਿ ਬਿਨੁ ਕਿਉ ਜੀਵਾ ਮੇਰੀ ਮਾਈ ॥

ਜੈ ਜਗਦੀਸ ਤੇਰਾ ਜਸੁ ਜਾਚਉ ਮੈ ਹਰਿ ਬਿਨੁ ਰਹਨੁ ਨ ਜਾਈ ॥੧॥ ਰਹਾਉ ॥

ਹਰਿ ਕੀ ਪਿਆਸ ਪਿਆਸੀ ਕਾਮਨਿ ਦੇਖਉ ਰੈਨਿ ਸਬਾਈ ॥

ਸ੍ਰੀਧਰ ਨਾਥ ਮੇਰਾ ਮਨੁ ਲੀਨਾ ਪ੍ਰਭੁ ਜਾਨੈ ਪੀਰ ਪਰਾਈ ॥੧॥

ਗਣਤ ਸਰੀਰਿ ਪੀਰ ਹੈ ਹਰਿ ਬਿਨੁ ਗੁਰ ਸਬਦੀ ਹਰਿ ਪਾਂਈ ॥

ਹੋਹੁ ਦਇਆਲ ਕ੍ਰਿਪਾ ਕਰਿ ਹਰਿ ਜੀਉ ਹਰਿ ਸਿਉ ਰਹਾਂ ਸਮਾਈ ॥੨॥

ਐਸੀ ਰਵਤ ਰਵਹੁ ਮਨ ਮੇਰੇ ਹਰਿ ਚਰਣੀ ਚਿਤੁ ਲਾਈ ॥

ਬਿਸਮ ਭਏ ਗੁਣ ਗਾਇ ਮਨੋਹਰ ਨਿਰਭਉ ਸਹਜਿ ਸਮਾਈ ॥੩॥

ਹਿਰਦੈ ਨਾਮੁ ਸਦਾ ਧੁਨਿ ਨਿਹਚਲ ਘਟੈ ਨ ਕੀਮਤਿ ਪਾਈ ॥

ਬਿਨੁ ਨਾਵੈ ਸਭੁ ਕੋਈ ਨਿਰਧਨੁ ਸਤਿਗੁਰਿ ਬੂਝ ਬੁਝਾਈ ॥੪॥

ਪ੍ਰੀਤਮ ਪ੍ਰਾਨ ਭਏ ਸੁਨਿ ਸਜਨੀ ਦੂਤ ਮੁਏ ਬਿਖੁ ਖਾਈ ॥

ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਭਈ ਮਨਿ ਭਾਈ ॥੫॥

ਸਹਜ ਸਮਾਧਿ ਸਦਾ ਲਿਵ ਹਰਿ ਸਿਉ ਜੀਵਾਂ ਹਰਿ ਗੁਨ ਗਾਈ ॥

ਗੁਰ ਕੈ ਸਬਦਿ ਰਤਾ ਬੈਰਾਗੀ ਨਿਜ ਘਰਿ ਤਾੜੀ ਲਾਈ ॥੬॥

ਸੁਧ ਰਸ ਨਾਮੁ ਮਹਾ ਰਸੁ ਮੀਠਾ ਨਿਜ ਘਰਿ ਤਤੁ ਗੁਸਾਂਈਂ ॥

ਤਹ ਹੀ ਮਨੁ ਜਹ ਹੀ ਤੈ ਰਾਖਿਆ ਐਸੀ ਗੁਰਮਤਿ ਪਾਈ ॥੭॥

ਸਨਕ ਸਨਾਦਿ ਬ੍ਰਹਮਾਦਿ ਇੰਦ੍ਰਾਦਿਕ ਭਗਤਿ ਰਤੇ ਬਨਿ ਆਈ ॥

ਨਾਨਕ ਹਰਿ ਬਿਨੁ ਘਰੀ ਨ ਜੀਵਾਂ ਹਰਿ ਕਾ ਨਾਮੁ ਵਡਾਈ ॥੮॥੧॥

Raag Saarang, Ashtapadees, First Mehl, First House:

One Universal Creator God. By The Grace Of The True Guru:

How can I live, O my mother?

Hail to the Lord of the Universe. I ask to sing Your Praises; without You, O Lord, I cannot even survive. ||1||Pause||

I am thirsty, thirsty for the Lord; the soul-bride gazes upon Him all through the night.

My mind is absorbed into the Lord, my Lord and Master. Only God knows the pain of another. ||1||

My body suffers in pain, without the Lord; through the Word of the Guru's Shabad, I find the Lord.

O Dear Lord, please be kind and compassionate to me, that I might remain merged in You, O Lord. ||2||

Follow such a path, O my conscious mind, that you may remain focused on the Feet of the Lord.

I am wonder-struck, singing the Glorious Praises of my Fascinating Lord; I am intuitively absorbed in the Fearless Lord. ||3||

That heart, in which the Eternal, Unchanging Naam vibrates and resounds, does not diminish, and cannot be evaluated.

Without the Name, everyone is poor; the True Guru has imparted this understanding. ||4||

My Beloved is my breath of life - listen, O my companion. The demons have taken poison and died.

As love for Him welled up, so it remains. My mind is imbued with His Love. ||5||

I am absorbed in celestial samaadhi, lovingly attached to the Lord forever. I live by singing the Glorious Praises of the Lord.

Imbued with the Word of the Guru's Shabad, I have become detached from the world. In the profound primal trance, I dwell within the home of my own inner being. ||6||

The Naam, the Name of the Lord, is sublimely sweet and supremely delicious; within the home of my own self, I understand the essence of the Lord.

Wherever You keep my mind, there it is. This is what the Guru has taught me. ||7||

Sanak and Sanandan, Brahma and Indra, were imbued with devotional worship, and came to be in harmony with Him.

O Nanak, without the Lord, I cannot live, even for an instant. The Name of the Lord is glorious and great. ||8||1||

This is my favourite track. Daas hopes everyone enjoys this as much as daas does.

WaheguruJiKaKhalsaWaheguruJiKiFateh

Link to comment
Share on other sites

  • 1 year later...

bump,

oops khalistansmall2.gif

bhai balbir singh ji: jagardang nagardang bagardang baaje!!!!!

http://www.sikhee.com/audio/Kirtan/Bhai%20...%20Nagadang.mp3

ਸੰਗੀਤ ਭੁਜੰਗ ਪ੍ਰਯਾਤ ਛੰਦ ॥

ਕਾਗੜਦੰਗ ਕਾਤੀ ਕਟਾਰੀ ਕੜਾਕੰ ॥

ਤਾਗੜਦੰਗ ਤੀਰੰ ਤੁੱਪਕੰ ਤੜਾਕੰ ॥

ਝਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ ॥

ਗਾਗੜਦੰਗ ਗਾਜੀ ਮਹਾਂ ਗੱਜ ਗਾਜੇ ॥੩੫॥੧੧੨॥

ਸਾਗੜਦੰਗ ਸੂਰੰ ਕਾਗੜਦੰਗ ਕੋਪੰ ॥

ਪਾਗੜਦੰਗ ਪਰਮੰ ਰਣੰ ਪਾਵ ਰੋਪੰ ॥

ਸਾਗੜਦੰਗ ਸਸਤ੍ਰੰ ਝਾਗੜਦੰਗ ਝਾਰੈਂ ॥

ਬਾਗੜਦੰਗ ਬੀਰੰ ਡਾਗੜਦੰਗ ਡਕਾਰੈਂ ॥੩੬॥੧੧੩॥

Link to comment
Share on other sites

Bhai Dalbir Singh - Amritsar Satgur Satwadi.

In all my years on this earth, this shabad has possibly the best tabla playing I've ever heard. It is simply mindblowing. Everytime I hear it, I just want to jump on a plane to Amritsar and visit Darbar Sahib.

Amritsar Satgur Satwadi

Jit Naate Kaowaa Hans Hove

Nanak Dhan Dhan Vadhe Vadbhagi

Jin Gurmat Naam Ridhe Mal Tove

(The above is the chorus)

I listen to this shabad on my stereo system, and you can appreciate the tabla playing a lot more when listening through big speakers. It's hard to appreciate the quality through laptop / PC speakers. Of course, the shabad itself is wonderful. Dalbir Singh Ji has a very good, clear voice.

Link to comment
Share on other sites

ਕਾਨੜਾ ਮਹਲਾ ਬਿਸਰਿ ਗਈ ਸਭ ਤਾਤਿ ਪਰਾਈ ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ

Kānṛā mėhlā 5. Bisar ga▫ī sabẖ ṯāṯ parā▫ī. Jab ṯe sāḏẖsangaṯ mohi pā▫ī. ||1|| rahā▫o.

Kaanraa, Fifth Mehl: I have totally forgotten my jealousy of others, since I found the Saadh Sangat, the Company of the Holy. ||1||Pause||

ਬਿਸਰਿ ਗਈ = ਭੁੱਲ ਗਈ ਹੈ। ਸਭ = ਸਾਰੀ। ਤਾਤਿ = ਈਰਖਾ, ਸਾੜਾ। ਤਾਤਿ ਪਰਾਈ = ਦੂਜਿਆਂ ਦਾ ਸੁਖ ਵੇਖ ਕੇ ਅੰਦਰੇ ਅੰਦਰ ਸੜਨ ਦੀ ਆਦਤ। ਤੇ = ਤੋਂ। ਜਬ ਤੇ = ਜਦੋਂ ਤੋਂ। ਮੋਹਿ = ਮੈਂ।੧।ਰਹਾਉ। ਹੇ ਭਾਈ! ਜਦੋਂ ਤੋਂ ਮੈਂ ਗੁਰੂ ਦੀ ਸੰਗਤਿ ਪ੍ਰਾਪਤ ਕੀਤੀ ਹੈ, (ਤਦੋਂ ਤੋਂ) ਦੂਜਿਆਂ ਦਾ ਸੁਖ ਵੇਖ ਕੇ ਅੰਦਰੇ ਅੰਦਰ ਸੜਨ ਦੀ ਸਾਰੀ ਆਦਤ ਭੁੱਲ ਗਈ ਹੈ।੧।ਰਹਾਉ।

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥

Nā ko bairī nahī bigānā sagal sang ham ka▫o ban ā▫ī. ||1||

No one is my enemy, and no one is a stranger. I get along with everyone. ||1||

ਕੋ = ਕੋਈ (ਮਨੁੱਖ)। ਸਗਲ ਸੰਗਿ = ਸਭਨਾਂ ਨਾਲ। ਹਮ ਕਉ ਬਨਿ ਆਈ = ਮੇਰਾ ਪਿਆਰ ਬਣਿਆ ਹੋਇਆ ਹੈ।੧। ਹੇ ਭਾਈ! (ਹੁਣ) ਮੈਨੂੰ ਕੋਈ ਵੈਰੀ ਨਹੀਂ ਦਿੱਸਦਾ, ਕੋਈ ਓਪਰਾ ਨਹੀਂ ਦਿੱਸਦਾ; ਸਭਨਾਂ ਨਾਲ ਮੇਰਾ ਪਿਆਰ ਬਣਿਆ ਹੋਇਆ ਹੈ।੧।

ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥੨॥

Jo parabẖ kīno so bẖal māni▫o eh sumaṯ sāḏẖū ṯe pā▫ī. ||2||

Whatever God does, I accept that as good. This is the sublime wisdom I have obtained from the Holy. ||2||

ਭਲ = ਭਲਾ, ਚੰਗਾ। ਸੁਮਤਿ = ਚੰਗੀ ਅਕਲ। ਸਾਧੂ ਤੇ = ਗੁਰੂ ਪਾਸੋਂ।੨। ਹੇ ਭਾਈ! (ਹੁਣ) ਜੋ ਕੁਝ ਪਰਮਾਤਮਾ ਕਰਦਾ ਹੈ, ਮੈਂ ਉਸ ਨੂੰ (ਸਭ ਜੀਵਾਂ ਲਈ) ਭਲਾ ਹੀ ਮੰਨਦਾ ਹਾਂ। ਇਹ ਚੰਗੀ ਅਕਲ ਮੈਂ (ਆਪਣੇ) ਗੁਰੂ ਪਾਸੋਂ ਸਿੱਖੀ ਹੈ।੨।

ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥੩॥੮॥

Sabẖ mėh rav rahi▫ā parabẖ ekai pekẖ pekẖ Nānak bigsā▫ī. ||3||8||

The One God is pervading in all. Gazing upon Him, beholding Him, Nanak blossoms forth in happiness. ||3||8||

ਰਵਿ ਰਹਿਆ = ਮੌਜੂਦ ਹੈ। ਪੇਖਿ = ਵੇਖ ਕੇ। ਬਿਗਸਾਈ = ਬਿਗਸਾਈਂ; ਮੈਂ ਖ਼ੁਸ਼ ਹੁੰਦਾ ਹਾਂ।੩। ਹੇ ਨਾਨਕ! (ਆਖ-ਜਦੋਂ ਤੋਂ ਸਾਧ ਸੰਗਤਿ ਮਿਲੀ ਹੈ, ਮੈਨੂੰ ਇਉਂ ਦਿੱਸਦਾ ਹੈ ਕਿ) ਇਕ ਪਰਮਾਤਮਾ ਹੀ ਸਭ ਜੀਵਾਂ ਵਿਚ ਮੌਜੂਦ ਹੈ (ਤਾਹੀਏਂ ਸਭ ਨੂੰ) ਵੇਖ ਵੇਖ ਕੇ ਮੈਂ ਖ਼ੁਸ਼ ਹੁੰਦਾ ਹਾਂ।੩।੮।

Ang. Sahib 1299

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share


  • advertisement_alt
  • advertisement_alt
  • advertisement_alt


×
×
  • Create New...

Important Information

Terms of Use