WHAT'S HAPPENING?
Discussions on various aspects of Sikh History, Culture & Religion. Here we can talk about most recent issues of our community.
26,953 topics in this forum
-
- 2 replies
- 940 views
Last reply by puzzled, -
- 9 replies
- 1.9k views
VJKK VJKF I am currently undertaking Santhiya and my ustaad has set some khoj to find out what ਸਦਰਸ means. I have searched Mahan Kosh and cannot find anything, can anyone shed any light? I’d be most thankful! Fateh
Last reply by Koi, -
- 0 replies
- 526 views
Last reply by FreshMind13, -
- 33 replies
- 8k views
ਸਿਖ ਇਤਿਹਾਸ ਦਾ ਸ਼ਹੀਦੀ ਹਫਤਾ ਸ਼ੁਰੂ ਹੋ ਰਿਹਾ ਹੈ ਆਪਣੇ ਆਪਣੇ ਪਰਿਵਾਰਾਂ ਵਿਚ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਅਤੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸ ਕੇ ਇਹ ਹਫਤਾ ਮਨਾਓ ਜੀ । * ਸ਼ਹੀਦੀ ਹਫਤਾ * 20 ਦਸੰਬਰ ਤੋਂ 27 ਦਸੰਬਰ ਤੱਕ 6 ਪੋਹ /20 ਦਸੰਬਰ : ਸਵੇਰੇ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ । 6 ਪੋਹ /20 ਦਸੰਬਰ : ਦੀ ਰਾਤ ਗੁਰੂ ਜੀ ਅਤੇ ਵਡੇ ਸਾਹਿਬਜ਼ਾਦੇ ਕੋਟਲਾ ਨਿਹੰਗ ਰੋਪੜ ਵਿਖੇ ਨਿਹੰਗ ਖਾਂ ਕੋਲ ਰਹੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਕੁੰਮੇ ਮਾਸ਼ਕੀ ਦੀ ਝੁਗੀ ਵਿਚ ਰਹੇ 7 ਪੋਹ/21 ਦਸੰਬਰ : ਗੁਰੂ ਸਾਹਿਬ ਅਤੇ ਵਡੇ ਸਾਹਿਬਜ਼ਾਦੇ ਸ਼ਾਮ ਤੱਕ ਚਮਕੌਰ ਸਾਹਿਬ ਪਹੁੰਚੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ 8 ਪੋਹ/ 22 ਦਸੰਬਰ : ਚਮਕੋਰ ਗੜੀ ਦੀ ਜੰਗ ਸ਼ੁਰੂ ਹੋਈ ਬਾਬਾ ਅਜੀਤ ਸਿੰਘ ਜੀ ਉਮਰ 17 …
Last reply by singhbj singh, -
- 19 replies
- 2.9k views
Last reply by dallysingh101, -
- 0 replies
- 369 views
Last reply by puzzled, -
- 2 replies
- 1.5k views
ਵਾਹਿਗੁਰੂਜੀਕਾਖਾਲਸਾ॥ ਵਾਹਿਗੁਰੂਜੀਕੀਫਤਿਹ॥ ਸ੍ਰੀਗੁਰੂਗ੍ਰੰਥਸਾਹਿਬਜੀ - ਲੜੀਵਾਰਸੈਂਚੀਆਂ (SriGuruGranthSahibJi - LarivaarSainchiyan) Larivaar is where Gurbani is written in continuous form as shown above (ie. with no breaks in between the words of Gurbani). This form of writing was used by the Guru Ji's and other historical Sikhs. DiscoverSikhism.com is making online Larivaar Sainchiyan available for the Sangat to use. We hope the Sainchiyan will benefit all those wanting to learn and use Larivaar Gurbani as Guru Ji’s intended. In keeping maximum Satkar, we have kept the Gurbani ang’s with no other writing/ logos on the screen. A useful mouse hover feature shows the Padd-Chhed (…
Last reply by DiscoverSikhism, -
- 1 reply
- 304 views
Amrit vele da Hukamnama Sri Darbar Sahib, Sri Amritsar, Ang 649, 07-Jul-2020 www.facebook.com/HukamnamaSriDarbarSahibSriAmritsar ਸਲੋਕੁ ਮਃ ੩ ॥ ਬ੍ਰਹਮੁ ਬਿੰਦੈ ਤਿਸ ਦਾ ਬ੍ਰਹਮਤੁ ਰਹੈ ਏਕ ਸਬਦਿ ਲਿਵ ਲਾਇ ॥ ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ ॥ ਬਿਨੁ ਸਤਿਗੁਰ ਨਾਉ ਨ ਪਾਈਐ ਬੁਝਹੁ ਕਰਿ ਵੀਚਾਰੁ ॥ ਨਾਨਕ ਪੂਰੈ ਭਾਗਿ ਸਤਿਗੁਰੁ ਮਿਲੈ ਸੁਖੁ ਪਾਏ ਜੁਗ ਚਾਰਿ ॥੧॥ ਮਃ ੩ ॥ ਕਿਆ ਗਭਰੂ ਕਿਆ ਬਿਰਧਿ ਹੈ ਮਨਮੁਖ ਤ੍ਰਿਸਨਾ ਭੁਖ ਨ ਜਾਇ ॥ ਗੁਰਮੁਖਿ ਸਬਦੇ ਰਤਿਆ ਸੀਤਲੁ ਹੋਏ ਆਪੁ ਗਵਾਇ ॥ ਅੰਦਰੁ ਤ੍ਰਿਪਤਿ ਸੰਤੋਖਿਆ ਫਿਰਿ ਭੁਖ ਨ ਲਗੈ ਆਇ ॥ ਨਾਨਕ ਜਿ ਗੁਰਮੁਖਿ ਕਰਹਿ ਸੋ ਪਰਵਾਣੁ ਹੈ ਜੋ ਨਾਮਿ ਰਹੇ ਲਿਵ ਲਾਇ ॥੨॥ ਪਉੜੀ ॥ ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥ ਜੋ ਹਰਿ ਨਾਮੁ ਧਿਆਇਦੇ ਤਿਨ ਦਰਸਨੁ ਪਿਖਾ ॥ ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ ॥…
Last reply by CHaamCHrick, -
- 4 replies
- 746 views
vwihgurU jI kw Kwlsw ] vwihgurU jI kI Piqh ] jy AYfimn nUM koeI ienkur nhIN qW mY socdw sIN ky AsIN swry pMjwbIN ivc gl krIAy ] mY socdw sIN ky ies qryf qy qusIN koeI veI toipk ilK skdy ho ] jw, koeI veI Kbr veI qusIN dy skdy ho ] jdoN ieh qryf bhuq lMbI hogI, AsIN nvIN SurU kr skdy ho ] vwihgurU jI kw Kwlsw ] vwihgurU jI kI Piqh ]
Last reply by 11Gurus1Jot, -
Last reply by Dayalkaurkhalsa,
-
- 22 replies
- 4.7k views
ਕਾਲ ਅਤੇ ਭਗੋਤੀ ਸ਼ਬਦ ਦੀ ਵਿਚਾਰ : ਪਰਮੇਸ੍ਵਰ ਦੇ ਪ੍ਰਥਾਏ ਅਨੇਕਾਂ ਨਾਮ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਵਿਚ ਵਰਤੇ ਗਏ ਨੇ। ਕਿਸੇ ਵੀ ਗ੍ਰੰਥ ਵਿਚਲੇ ਸ਼ਬਦ ਦੀ ਪਰਿਭਾਸ਼ਾ ਓਸੇ ਗ੍ਰੰਥ ਵਿਚੋਂ ਹੀ ਲੈਣੀ ਚਾਹੀਦੀ ਹੈ, ਨਾ ਕੇ ਕਿਸੇ ਹੋਰ ਗ੍ਰੰਥ ਵਿਚੋਂ। ਦਸਮ ਗ੍ਰੰਥ ਵਿਚਲੇ ਦੋ ਨਾਮਾ ਨੂੰ ਅਧਾਰ ਬਣਾ ਕੇ ਆਮ ਸਿਖਾਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਓਹ ਹਨ 1. ਕਾਲ ਅਤੇ 2. ਭਗੋਤੀ। ਆਓ ਓਹਨਾ ਤੇ ਥੋੜੀ ਜਹੀ ਵਿਚਾਰ ਦਸਮ ਗ੍ਰੰਥ ਵਿਚੋਂ ਹੀ ਹਵਾਲੇ ਲੈ ਕੇ ਕਰਦੇ ਹਾਂ ਤਾਂ ਕੇ ਓਹਨਾ ਦਾ ਮਤਲਬ ਸਪਸ਼ਟ ਹੋ ਸਕੇ। 1. ਕਾਲ : ਮੁਸਲਮਾਨ ਤੇ ਇਸਾਈ ਮਤ ਸ਼ੈਤਾਨ ਤੇ ਰੱਬ ਦੀ ਹੋਂਦ ਨੂੰ ਵਖਰਾ ਕਰ ਕੇ ਮੰਨਦਾ ਹੈ। ਪਰ ਗੁਰਮਤ ਅਨੁਸਾਰ ਮਾਰਨ ਵਾਲਾ ਤੇ ਪੈਦਾ ਕਰਨ ਵਾਲਾ ਸਿਰਫ ਇਕ ਹੀ ਹੈ। ਓਹਦੇ ਹੁਕਮ ਵਿਚ ਹੀ ਲੋਕ ਮਰਦੇ ਵੀ ਹਨ ਤੇ ਜਿਓੰਦੇ ਵੀ ਹਨ। ਇਸੇ ਨੂੰ ਦਸਮ ਵਿਚ ਕਾਲ ਵੀ ਕਿਹਾ ਹੈ ਤੇ ਅਕਾਲ ਵੀ : …
Last reply by CHaamCHrick, -
- 22 replies
- 1.4k views
ਕੈਨੇਡਾ ਵਿਚ ਨਵੇਂ ਆਏ ਸਟੂਡੈਂਟਸ ਨਾਲ ਪੁਰਾਣੇ ਪੰਜਾਬੀਆਂ ਨੂੰ ਕੀ ਤਕਲੀਫ਼ ਹੈ? June 22, 2020 ਸ਼ਮੀਲ …
Last reply by Tamansingh123, -
- 0 replies
- 295 views
https://www.bbc.com/punjabi/international-52159747
Last reply by singhbj singh, -
- 1 reply
- 1.2k views
ਪੂਰੀ ਦੁਨੀਆ ਸਾਹਿਬ ਜੈਦਾ ਅਜੀਤ ਸਿੰਘ ਨਗਰ ਵਿੱਚ ਮਹੱਤਵਪੂਰਣ ਕ੍ਰਿਕੇਟ ਮੈਚ ਲਈ ਤਿਆਰੀ ਕਰ ਰਿਹਾ ਹੈ . ਲੇਕਿਨ ਲੱਗਦਾ ਹੈ ਕੀ ਇਹ ਹਰ ਕਿਸੇ ਦੇ ਮਨ ਵਿੱਚ ਸਭ ਮੋਹਾਲੀ ਮੈਚ ਮੋਹਾਲੀ ਮੈਚ ਹੈ ਨਾਮ ਸਾਹਿਬ ਜੈਦਾ ਅਜਿਤ ਸਿੰਘ ਨਗਰ ਬਸ ਗਾਇਬ ਹੈ . ਸ਼ਾਇਦ , ਪੰਜਾਬ ਸਰਕਾਰ , ajitnagar ਜਾਂ ਕੁੱਝ ਹੋਰ ਕਰਣ ਲਈ ਉਪਗਰਹ ਸ਼ਹਿਰ ਦਾ ਨਾਮ ਬਦਲਨ ਉੱਤੇ ਵਿਚਾਰ ਕਰਣਾ ਚਾਹੀਦਾ ਹੈ The whole world is preparing for important cricket match in Sahibzada Ajit Singh Nagar. But guess what It is all Mohali match Mohali match in everyone's mind . The name Sahibzada Ajit Singh Nagar have simply Eclipsed . Perhaps ,Punjab govt should consider renaming satellite town to ajitnagar or something .
Last reply by SevadaarEKhalsa, -
- 0 replies
- 661 views
ਖਾਲਸਾ ਦੀਵਾਨ ਵਿਖੇ ਕਰਾਟੇ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ Source - http://www.punjabichetna.com/hkdaily.php#s11
Last reply by singhbj singh,