Jump to content
Sign in to follow this  
savinderpalsingh

Is This True Regarding? Bhai Gurbaksh Singh ?

Recommended Posts

Wagegurujikakhalsa !! Wahegurujikifateh !!


saw someone post this !!

https://www.facebook.com/photo.php?fbid=1457642054511981&set=a.1457642127845307.1073741827.100007986016252&type=1&relevant_count=1

1908410_1457642054511981_818352124731610

BREAKING NEWS ੲਿਹ ਜਰੂਰ ਪੜੋ

ਅੱਜ ਸ੍ਰੀ ਅਮਿ੍ਤਸਰ ਵਿਚ ਜਾਗਦੀ ਜ਼ਮੀਰ ਵਾਲੀਅਾਂ ਸਿਖ ਸੰਗਤਾਂ ਨੇ ਨਾਟਕਬਾਜ ਗੁਰਬਖਸ਼ ਸਿੰਘ ਅਖੌਤੀ ਖਾਲਸਾ ਨੂੰ ਅੰਮਿ੍ਤਸਰ ਵਿਚ ਪੈਦਲ ਮਾਰਚ ਦਾ ਡਰਾਮਾ ਕਰ ਰਹੇ ਨੂੰ ਘੇਰਿਅਾ ਅਤੇ ਸਵਾਲਾਂ ਦੀ ਝੜੀ ਲਗਾ ਦਿੱਤੀ । ਜਦ ਅਗੌਂ ਕੋੲੀ ਜਵਾਬ ਨਾ ਦੇ ਸਕਿਅਾ ਤਾਂ ਸਿਖ ਸੰਗਤਾਂ ਨੇ ੳਸਦੀ ਛਿੱਤਰ ਪਰੇਡ ਕਰਨ ਦਾ ਮਨ ਬਣਾੲਿਅਾ। ਪਰ ਗੁਰਬਖਸ਼ ਸਿੰਘ ਅਾਖੌਤੀ ਖਾਲਸਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ ਦਾ ਵਾਸਤਾ ਦੇ ਕਿ ਜੁੱਤੀਅਾਂ ਤੌਂ ਬਚ ਗਿਅਾ ।

ਜਿਸ ਅਧਾਰ ਤੇ ਸੰਗਤਾਂ ਨੇ ਸਵਾਲ ਕੀਤੇ ੳਹ ਕੁਝ ਅਣ ਸੁਣੇ ਤੱਥ ਅਾਪ ਦੇ ਸਨਮੁਖ ਰੱਖ ਰਹੇ ਹਾਂ ਅਾਸ ਹੈ ਕਿ ਅਾਪ ੲਿਸ ਕੌੜੀ ਸੱਚਾੲੀ ਨਾਲ ਸਹਿਮਤ ਹੋਵੋਗੇ।

( ੧)ਜਦੌਂ ਭਾੲੀ ਜਗਤਾਰ ਸਿੰਘ ਹਵਾਰਾ ਬੁੜੈਲ ਜੇ੍ਲ ਬੇ੍ਕ ਕਰ ਕੇ ਫਰਾਰ ਹੋੲਿਅਾ ਤਾਂ ੲਿਹ ਅਾਖੌਤੀ ਖਾਲਸਾ ਜੇ੍ਹਲ ਵਿਚ ਪੁਲਿਸ ਕੋਲ਼ੌਂ ਮੋਟੀ ਰਕਮ ਲੈ ਕੇ ਭਾੲੀ ਹਵਾਰਾ ਵਿਰੁੱਧ ਸਰਕਾਰੀ ਗਵਾਹ ਬਣ ਗਿਅਾ ( ਜੇਕਰ ਕਿਸੇ ਨੂੰ ਸਬੂਤ ਚਾਹੀਦਾ ਹੈ ਤਾਂ ਭਾੲੀ ਨਰਾਿੲਣ ਸਿੰਘ ਚੌੜਾ ਜੋ ਕਿ ਹਵਾਰਾ ਜੇਲ ਬ੍ਰੇਕ ਅਤੇ ਹੋਰ ਕੲੀ ਕੇਸਾਂ ਦਾ ਸਾਹਮਣਾ ਕਰ ਰਹੇ ਹਨ ਜੋ ਅੱਜ ਵੀ ਜੇ੍ਹਲ ਚ ਹਨ ੳਨ੍ਹਾ ਨੁੰ ਪੁੱਛ ਸਕਦਾ ਹੈ। ) ੲਿਹ ਲੂੰਬੜ ਚਾਲਾਂ ਚੱਲਣ ਵਾਲਾ ਗੁਰਬਖਸ਼ ਸਿੰਘ ਭਾੲੀ ਹਵਾਰਾ ਦੇ ਨਾਮ ਤੇ ਹੀ ਸਿਖਾਂ ਨੂੰ ੳੂੱਲੂ ਬਣਾ ਕੇ ਪੈਸਾ ੲਿਕੱਠਾ ਕਰ ਰਿਹਾ ਹੈ ।

(੨) ੲਿਸ ਪੈਸੇ ਤੇ ਸ਼ੌਹਰਤ ਦੇ ਲਾਲਚ ਨਾਲ ਭਰੇ ਬੰਦੇ ਨੇ ਕਨੇਡਾ ਕੈਲਗਰੀ ਦੇ ਨਿਵਾਸੀ ੲਿਕ ਸਿੰਘ ਕੋਲੌਂ ਭੁੱਖ਼ ਹੜਤਾਲ ਰੱਖਣ ਲੲੀ ਕੈਸ਼ 15 ਲੱਖ ਅਤੇ ਅਾਪਣੇ ਪੁੱਤਰ ਜੁਝਾਰ ਸਿੰਘ ਨੂੰ ਸੱਟਡੀ ਦੀ ਫੀਸ ਜੋ ਤਕਰੀਬਨ 15 ਲੱਖ ਹੋਰ ਭਰ ਕੇ ਕਨੇਡਾ ਮੰਗਵਾੳਣ ਦਾ ਸੌਦਾ ਕੀਤਾ ੳੁਸ ਸਿੰਘ ਨੇ ੲਿਸ ਨੂੰ ਸਾਢੇ ਤਿੰਨ ਲੱਖ 350000 /ਰੁਪੲੇ ਅੈਡਵਾਂਸ ਰੂਪ ਵਿਚ ਦਿੱਤੇ ਅਤੇ ੳਸਦੇ ਲੜਕੇ ਦੀ ILETS ਦੀ ਫੀਸ ਵੀ ਪੇਅ ਕੀਤੀ , ਅਤੇ ਜੁਝਾਰ ਸਿੰਘ ਨੇ ਟੈਸਟ ਪਾਸ ਕੀਤਾ ।

(੩) ਗੁਰਬਖਸ਼ ਸਿੰਘ ਨੇ ਲਾਲਚ ਵੱਸ ਹੋ ਕੇ ਗੁਰੂ ਦੀ ਅਰਦਾਸ ਨੂੰ ਵੀ ਨਹੀ ਬਖਸ਼ਿਅਾ ਅਜੇ ਵੀ ਕੲੀ ਗਵਾਹ ਮੌਜੂਦ ਹਨ ਜਿ੍ਨਾ ਦੀ ਹਾਜਰੀ ਵਿੱਚ ੲਿਸ ਨੇ ਪੰਜ ਸਿਘਾਂ ਦਾ ਨਾਮ ਲੈ ਕੇ ੳਨਾ ਦੀ ਪੱਕੀ ਰਿਹਾੲੀ ( ਪੈਰੋਲ ਨਹੀ ) ਲੲੀ ਗੁਰੂ ਦੇ ਸਨਮੁਖ ਅਰਦਾਸ ਕੀਤੀ ਅਤੇ ਭੁੱਖ ਹੜਤਾਲ ਸ਼ੁਰੂ ਕੀਤੀ ਬਾਅਦ ਵਿੱਚ ੲਿਕ ਸਿੰਘ ਹੋਰ ਰਿਹਾੲੀ ਲੲੀ ਨਾਲ ਜੋੜ ਲਿਅਾ ਜੋ ਕਿ ਯੂਪੀ ਦੀ ਜੇ੍ਹਲ ਵਿੱਚ ਬੰਦ ਹੈ।
ੲਿਹ ਸੰਗਤਾਂ ਵਿੱਚ ਫੁਕਰੀਅਾਂ ਮਾਰਦਾ ਰਿਹਾ ਕਿ ਅਖੇ( ਜਾਂ ਤਾਂ ਛੇ ਸਿੰਘ ਪੱਕੇ ਰਿਹਾਅ ਹੋਣਗੇ ਜਾਂ ਮੈ ਫਤਹਿ ਬੁਲਾ ਜਾਂਵਗਾ ) ੲਿ੍ਹਨਾ ਫੁਕਰੀਅਾਂ ਨਾਲ ਸੰਗਤ ੲਿਸਦੇ ਨਾਲ ਜੁੜਦੀ ਗੲੀ ਅਤੇ ੲਿਸਨੂੰ ਅਤੇ ੲਿਸਦੇ ਬੇਟੇ ਜੁਝਾਰ ਸਿੰਘ ਨੂੰ ਜਿਸਨੂੰ ੲਿਸਨੇ ਮਾੲਿਅਾ ੲਿਕੱਠੀ ਕਰਨ ਲੲੀ ਅਾਪਣਾ ਪੀ ੲੇ ਬਣਾੲਿਅਾ ਹੋੲਿਅਾ ਸੀ ੳਸਨੂੰ ਬੇਅੰਤ ਮਾੲਿਅਾ ਭੇਜਣ ਲੱਗ ਪੲੀ।
ੲਿਸ ਸ਼ਤਾਨੀ ਦਿਮਾਗ ਦੇ ਮਾਲਕ ਗੁਰਬਖਸ਼ ਸਿੰਘ ਨੇ ਹੋਰਨਾ ਜਥੇਬੰਦੀਅਾਂ ਨੂੰ ਵੀ ਕੋਲ ਸੱਦ ਲਿਅਾ ਅਤੇ ਬਾਹਰਲੇ ਦੇਸਾਂ ਦੀਅਾਂ ਸੰਗਤਾਂ ਦੇ ਕਹਿਣ ਤੇ ਭਾੲੀ ਅਮਰੀਕ ਸਿੰਘ ਦਮਦਮੀ ਟਕਸਾਲ ਅਜਨਾਲਾ ਵਾਲਿਅਾਂ ਨੂੰ ਵੀ ਅੳਣ ਲੲੀ ਸੁਨੇਹਾ ਭੇਜਿਅਾ ਪਰ ਭਾੲੀ ਸਾਹਬ ਨੇ ਅੳਣ ਲੲੀ ਮਨ੍ਹਾ ਕਰ ਦਿੱਤਾ ਕਿੳਂਕਿ ਭਾੲੀ ਅਮਰੀਕ ਸਿੰਘ ਪਹਿਲਾਂ ਹੀ ੲਿਸ ਦੀਅਾਂ ਕਰਤੂਤਾਂ ਤੋਂ ਜਾਣੂ ਸਨ ਪਰ ਫਿਰ ਬਾਹਰਲੀਅਾਂ ਸੰਗਤਾਂ ਨੇ ਭਾੲੀ ਸਾਹਬ ਨੂੰ ਜੋਰ ਦੇ ਕੇ ਭੇਜਿਅਾ।

ਭਾੲੀ ਸਾਹਬ ਨੇ ਪਹਿਲਾਂ ਹੀ ਗੁਰਬਖਸ਼ ਸਿੰਘ ਨੂੰ ਕਹਿ ਦਿੱਤਾ ਕਿ ਜਾਂ ਤਾਂ ਅਰਦਾਸ ਕਰਨੀ ਨਹੀ ਸੀ ਜੇਕਰ ਹੁਣ ਅਰਦਾਸ ਦੀ ਬੇਅਦਬੀ ਹੋੲੀ ਤਾਂ ਬਖਸ਼ਿਅਾ ਨਹੀਂ ਜਾਂਵੇਗਾ।

ਭੁੱਖ ਹੜਹਾਲ ਦੇ ਪਹਿਲੇ 5 ਦਿਨ ਤਾਂ ਗੁਰਬਖਸ਼ ਸਿੰਘ ਨੇ ਕੁੱਝ ਨਹੀ ਛਕਿਅਾ ਸਿਰਫ ਪ੍ਰਸ਼ਾਦ ਹੀ ਛਕਿਅਾ ਪਰ ਬਾਅਦ ਵਿਚ ੲਿਹ ਅਾਪ ਹੀ ਪਾਣੀ ਵਿਚ ਕੁਝ ਸਫੇਦ ਕਲਰ ਦਾ ਪਦਾਰਥ ਮਿਲਾ ਕੇ ਪੀਂਦਾ ਰਿਹਾ ਜੋ ਕਿ ਸਾਰੀ ਸੰਗਤ ਨੇ ੲਿਸਨੂੰ ਪੀਂਦੇ ਦੇਖਿਅਾ ਹੋਵੇਗਾ ਜੋ ਕਿ ਅਰਦਾਸ ਜਾਂ ਮਰਨ ਵਰਤ ਦੇ ਅਸੂਲਾਂ ਤੇ ਖਰਾ ਨਹੀ ੳਤਰਦਾ ਸੀ ।

ਫਿਰ ੲਿਸਨੇ ਤਕਰੀਬਨ 12 ਕੁ ਦਿਨ ਬਾਅਦ ਸੰਗਤਾਂ ਨਾਲ ਝੂਠ ਸੱਚ ਬੋਲ ਕਿ ਡਾਕਟਰੀ ਟਰੀਟਮੈਂਟ ਲੈਣ ਦੇ ਬਹਾਨੇ ਬੀਬੀ ਕੁਲਬੀਰ ਕੌਰ ਧਾਮੀ ਨਾਲ ਰੋਜ ੲਿਕ ਘੰਟੇ ਪੰਡਾਲ ਤੌਂ ਬਾਹਰ ਜਾਣਾ ਸ਼ੂਰੂ ਕਰ ਦਿੱਤਾ।

ਸਾਨੂੰ ਮੋਰਚਾ ਫੇਲ ਹੋਣ ਤੋਂ ਬਾਅਦ ਸੂਤਰਾਂ ਤੌਂ ਪਤਾ ਚੱਲਿਅਾ ਕਿ ੲਿਹ ਡਾਕਟਰੀ ਦੇ ਬਹਾਨੇ ਦਲੀਅਾ ਖਾਕੇ ਅਾਂੳਦਾ ਰਿਹਾ ਅਤੇ ਸੰਗਤਾਂ ਨੂੰ ਬੁੱਧੂ ਬਣਾੳਂਦਾ ਰਿਹਾ ।

ਸੰਗਤ ਅਾਪ ਹੀ ਅੰਦਾਜ਼ਾ ਲਗਾ ਲੲੇ ਕਿ ਕੁੱਲ 19kg ਵਿਚੌਂ ਭੁੱਖ ਹੜਤਾਲ ਦੇ ਪਹਿਲੇ 15 ਦਿਨਾ ਵਿਚ ਗੁਰਬਖਸ਼ ਸਿੰਘ ਦਾ 16 kg ਭਾਰ ਘੱਟ ਹੋੲਿਅਾ ਅਤੇ 15 ਤੋਂ ਲੈ ਕੇ 50 ਦਿਨਾ ਤੱਕ ਸਿਰਫ 3kg ਭਾਰ ਹੀ ਘਟਿਅਾ ੲਿਹ ਦਲੀੲੇ ਦਾ ਹੀ ਕਮਾਲ ਸੀ।

ੲਿਹ ਗੁਰਬਖਸ਼ ਸਿੰਘ ਤਾਂ 20 ਕ ਦਿਨਾ ਵਿਚ ਹੀ ਬਿਨਾ ਕਿਸੇ ਪ੍ਰਾਪਤੀ ਦੇ ਮੋਰਚਾ ਛੱਡਣ ਦੀਅਾਂ ਵਿੳਂਤਾਂ ਘੜਣ ਲੱਗਾ ਪਰ ੲਿਸ ਗੱਲ ਦਾ ਪਤਾ ਜਦੌਂ ਭਾੲੀ ਅਮਰੀਕ ਸਿੰਘ ਨੂੰ ਲੱਗਾ ਤਾਂ ਭਾੲੀ ਸਾਹਿਬ ਨੇ ੲਿਸਨੂੰ ਡਾਟਿਅਾ ਕਿ ਯਾਂ ਤਾਂ ਅਰਦਾਸ ਕਰਨੀ ਨਹੀ ਸੀ ਹੁਣ ਅਸੀ ਸੰਗਤਾਂ ਨਾਲ ਵਿਸ਼ਵਾਸ਼ਘਾਤ ਨਹੀਂ ਹੋਣ ਦੇਣਾ ।

ੲਿਹ ਡਰ ਗਿਅਾ ਅਤੇ ਭਾੲੀ ਅਮਰੀਕ ਸਿੰਘ ਨੂੰ ਅਪਣੇ ਤੌਂ ਦੂਰ ਕਰਨ ਦੀਅਾਂ ਵਿੳਂਤਾਂ ਬਣਾੳਣ ਲੱਗਾ ੲਿਸ ਨੇ ਬਾਦਲ ਵੱਲੌਂ ਬਣਾੲੇ ਸੰਤ ਸਮਾਜ ਨਾਲ ਨੇੜਤਾ ਬਣਾੳਣੀ ਸ਼ੁਰੂ ਕਰ ਦਿੱਤੀ । ੳਹ ੲਿਸ ਕਰਕੇ ਕਿ ਭਾੲੀ ਅਮਰੀਕ ਸਿੰਘ ਬਾਦਲ ਦੇ ਚਮਚਿਅਾਂ ਤੌਂ ਦੂਰੀ ਬਣਾ ਕੇ ਰੱਖਦੇ ਹਨ ੲਿਹ ਅਾਪਣੇ ਅਾਪ ਹੀ ੲਿਸ ਸਾਰੇ ਮਸਲੇ ਤੌਂ ਦੂਰ ਹੋ ਜਾਣਗੇ ।

ਪਰ ਭਾੲੀ ਅਮਰੀਕ ਸਿੰਘ ਅਜਨਾਲੇ ਵਾਲੇ ਪੰਥਕ ਹਿੱਤਾਂ ਨੂੰ ਮੁੱਖ ਰੱਖਦੇ ਹੋੲੇ ਮੋਰਚੇ ਤੌਂ ਵੱਖ ਨਾ ਹੋੲੇ ਅਤੇ ਸਾਰੇ ਕਿਰਿਅਾ ਕਰਮ ਤੇ ਬਾਜ ਜੇਹੀ ਨਜ਼ਰ ਰੱਖਦੇ ਰਹੇ।

ਕੁੱਝ ਕੁ ਦਿਨਾ ਤੱਕ ਭਾੲੀ ਲਾਲ ਸਿੰਘ ਜੇ੍ਹਲ ਵਿੱਚੌਂ ਕੁਝ ਕ ਦਿਨਾ ਦੀ ਛੁੱਟੀ (ਪੈਰੌਲ) ਤੇ ਰਿਹਾਅ ਹੋ ਕੇ ਪੰਡਾਲ ਵਿਚ ਅਾ ਗੲੇ ਜੋ ਕਿ ਹਰ ਸਾਲ ਵਿਚ ਅਕਸਰ ਹੀ ਅਾ ਜਾਂਦੇ ਸਨ।

ਗੁਰਬਖਸ਼ ਸਿੰਘ ੲਿਕ ਸਿੰਘ ਦੇ ਛੁੱਟੀ ਤੇ ਅਾ ਜਾਣ ਤੇ ਹੀ ਮੋਰਚਾ ਸਮਾਪਤ ਕਰਨ ਦੀਅਾ ਗੱਲਾਂ ਕਰਨ ਲੱਗਾ ਦੂਜੇ ਪਾਸੇ ਬਾਦਲ ਦੇ ਬਣਾੲੇ ਹੋੲੇ ਅਖੌਤੀ ਸੰਤ ਸਮਾਜ ਰਾਹੀਂ ਬਾਦਲ ਨਾਲ ਪੈਸੇ ਦਾ ਸੌਦਾ ਕਰਨ ਲੱਗਾ ਹੋੲਿਅਾ ਸੀ ।
ਪਰ ਭਾੲੀ ਅਮਰੀਕ ਸਿੰਘ ਦੇ ਡਰ ਤੌਂ ਹੀ ੲਿਹ ਮੋਰਚਾ ਸਮਾਪਤ ਨਾ ਕਰ ਸਕਿਅਾ।
ੲਿਹ ਅਾਪਣੇ ਲੜਕੇ ਰਾਹੀਂ ਸਰਕਾਰ ਨਾਲ ਲੈਣ ਦੇਣ ਦੀਅਾਂ ਮੀਟਗਾਂ ਕਰਦਾ ਰਿਹਾ ਅਤੇ ਅਾਪਣੇ ਲੜਕੇ ਦੇ ਹੱਥ ਜੱਥੇਦਾਰ ਨੂੰ ਸੁਨੇਹਾ ਭੇਜਦਾ ਰਹਿੰਦਾ ਕਿ ਕੋੲੀ ਰਸਤਾ ਕਢੋ ਮੈ ਫਸ ਚੁੱਕਾ ਹਾਂ ਮੈ ਮਰਨਾ ਨਹੀ ਚੌਂਹਦਾ ਮੇਰੇ ਬੱਚੇ ਯਤੀਮ ਹੋਣ ਤੌਂ ਬਚਾੳ।

ਫਿਰ ੲਿਨੇ ਕੁ ਟਾੲੀਮ ਚ 2 ਸਿੰਘ ਹੋਰ ਛੱਟੀ ਤੇ ਰਿਹਾਅ ਹੋ ਕੇ ਅਾ ਗੲੇ ।
ਪਰ ਹੁਣ ਤਕ ਗੁਰਬਖਸ਼ ਸਿੰਘ ਦੇ ਸਿਰ ਤੌਂ ਪਾਣੀ ਲੰਗ ਚੁੱਕਾ ਸੀ ੳਹ ਮੋਰਚਾ ਛਡਣ ਲੲੀ ਮੌਕੇ ਦੀ ਤਾੜ ਵਿਚ ਸੀ।
ੳਦਰ 22 ਦਿਸੰਬਰ ਅਾ ਚੁੱਕਾ ਸੀ ੲਿਹ ਜਾਣਦਾ ਸੀ ਕਿ 22 ਦਿਸੰਬਰ ਨੂੰ ਦਮਦਮੀ ਟਕਸਾਲ ਅਜਨਾਲਾ ਵਿਖੇ ਬਾਬਾ ਠਾਕੁਰ ਸਿੰਘ ਜੀ ਦੀ ਯਾਦ ਵਿਚ ਸਮਾਗਮ ਹੁੰਦਾ ਹੈ ਅਤੇ ਭਾੲੀ ਅਮਰੀਕ ਸਿੰਘ ਅਜਨਾਲੇ ਸਮਾਗਮ ਵਿਚ ਜਰੂਰ ਹਾਜਰ ਹੋਣਗੇ ।
ਗੁਰਬਖਸ਼ ਸਿੰਘ ਨੇ ਅੰਦਰ ਖਾਤੇ ਹੀ ਸਰਕਾਰ ਨਾਲ ਸੈਟਿਂਗ ਕਰ ਕੇ 22 ਦਿਸੰਬਰ ਦੀ ਰਾਤ ਨੂੰ ਬਾਦਲ ਦੇ ਪਿਠੂ ਹਰਨਾਮ ਸਿੰਘ ਧੁੰਮੇ ਨੂੰ ਸੱਦ ਲਿਅਾ ਕਿੳਕਿ ਬਾਬਾ ਧੁੰਮਾ ਭਾੲੀ ਅਮਰੀਕ ਦੇ ਸਾਹਮਣੇ ਕੋੲੀ ਖੁੱਲ ਕੇ ਗੱਲ ਨਹੀ ਕਰ ਸਕਦਾ ਸੀ ।
ਭਾੲੀ ਅਮਰੀਕ ਸਿੰਘ ਜਥੇ ਸਮੇਤ ਅਜਨਾਲਾ ਸਮਾਗਮ ਵਿੱਚ ਸਨ ਸ਼ਾਂਮ 4 ਵਜੇ ਸਮਾਪਤੀ ਕਰਕੇ ੳਸੇ ਵੇਲੇ ਹੀ ਮੋਹਾਲੀ ਅੰਬ ਸਾਹਿਬ ਲੲੀ ਚਾਲੇ ਪਾ ਦਿੱਤੇ ਰਾਤ 10 ਵਜੇ ਅੰਬ ਸਾਹਿਬ ਪੌਂਹਚ ਗੲੇ। ਜਦੌਂ ਭਾੲੀ ਅਮਰੀਕ ਸਿੰਘ ੳਥੇ ਪੌਹੰਚੇ ਤਾਂ ਬਾਬਾ ਧੁੰਮਾ ਠੀਕ ੳਸੇ ਟਾੲੀਮ ਹੀ ਪੌਹੰਚ ਗਿਅਾ।
ਗੁਰਬਖਸ਼ ਸਿੰਘ ਨੇ ਜਦ ਭਾੲੀ ਅਮਰੀਕ ਸਿੰਘ ਨੂੰ ਵੇਖਿਅਾ ਤਾਂ ੳਸਦਾ ਰੰਗ ਹੀ ੳਡ ਗਿਅਾ ।
ਹੁਣ ੲਿਕ ਹਾਲ ਵਿਚ ਭਾੲੀ ਅਮਰੀਕ ਸਿੰਘ ਬਾਬਾ ਧੁੰਮਾ ਤੇ ਗੁਰਬਖਸ਼ ਸਿੰਘ ਅਤੇ ਕਾਫੀ ਸੰਗਤ ਹਾਜਰ ਸੀ ਗੁਰਬਖਸ਼ ਸਿੰਘ ਨੇ ੲਿਕ ਦੋ ਗੱਲਾਂ ਨਾਟਕੀ ਰੂਪ ਚ ਧੁੰਮੇ ਖਿਲਾਫ ਕਹੀਅਾਂ ਅਤੇ ਗੁਰਬਖਸ਼ ਸਿੰਘ ਦਾ ਪੀ ੲੇ ੳਸਦਾ ਲੜਕਾ ਜੂਝਾਰ ਸਿੰਘ ਗੁਰਬਖਸ਼ ਸਿੰਘ ਨੂੰ ਬਾਥਰੂਮ ਵਿਚ ਫੌਨ ਤੇ ਗੱਲ ਕਰਨ ਲੲੀ ਲੈ ਗਿਅਾ ।
ਫਿਰ ਕੀ ਸੀ ਫੌਨ ਸੁਣਨ ਤੋਂ ਬਾਅਦ ਗੁਰਬਖਸ਼ ਸਿੰਘ ਦੀ ਬੋਲੀ ਹੀ ਬਦਲ ਗੲੀ ਅਤੇ ਧੁੰਮੇ ਨੂੰ ਬਾਬਾ ਜੀ ਬਾਬਾ ਜੀ ਕਰਨ ਲੱਗ ਪਿਅਾ ਅਤੇ ਦੁੱਧ ਅਾਦਿ ਛਕਾ ਕੇ ੳਸਦੀ ਸੇਵਾ ਕਰਨ ਲੱਗ ਪਿਅਾ।
ਫਿਰ ਧੁੰਮੇ ਨੂੰ ਕਹਿੰਦਾ ਕਿ ਤੁਹਾਡੇ ਕੋਲ ਬੰਬੇ ਫੇਰੀ ਤੌਂ ਜਿੱਨੀ ਮਾੲਿਅਾ ੲਿਕੱਠੀ ਹੋੲੀ ਹੈ ੳਹ ਮੈਨੂੰ ਦੇ ਦਿੳ ੲਿਹ ਸਭ ਕੁੱਝ ਭਾੲੀ ਅਮਰੀਕ ਸਿੰਘ ਅਤੇ ਹੋਰ ਮੌਜੂਦ ਸੰਗਤ ਸੁਣ ਵੇਖ ਰਹੀ ਸੀ ਫਿਰ ਕੁਝ ਦੇਰ ਬਾਅਦ ਬਾਬਾ ਧੁੰਮਾ ਵਾਪਿਸ ਚਲਾ ਗਿਅਾ।

ਬਸ ਫਿਰ ਕੀ ਸੀ ਭਾੲੀ ਅਮਰੀਕ ਸਿੰਘ ਦੇ ਸਭਰ ਦਾ ਬੰਨ ਟੁੱਟ ਗਿਅਾ ਅਤੇ ਭਾੲੀ ਸਾਹਿਬ ਨੇ ਸੰਗਤਾਂ ਦੇ ਸਾਹਮਣੇ ਹੀ ਗੁਰਬਖਸ਼ ਸਿੰਘ ਅਤੇ ੳਸਦੇ ਬੇਟੇ ਜੁਝਾਰ ਸਿੰਘ ਦੀਅਾਂ ਕਰਤੂਤਾਂ ਸੰਗਤਾਂ ਨੂੰ ਦੱਸੀਅਾਂ ਅਤੇ ਹਮੇਸ਼ਾ ਲੲੀ ਮੋਰਚੇ ਤੋਂ ਵੱਖ ਹੋ ਗੲੇ।
ਅਤੇ ਰਾਤ 12 ਵਜੇ ਫਿਰ ਵਾਪਿਸ ਅਜਨਾਲਾ ਵਿਖੇ ਚਾਲੇ ਪਾ ਦਿੱਤੇ।
ਬਸ ਫਿਰ ਕੀ ਸੀ ਗੁਰਬਖਸ਼ ਸਿੰਘ ਦਾ ਰਾਹ ਸਰਕਾਰ ਨਾਲ ਕੋੲੀ ਵੀ ਸਮਜੌਤਾ ਕਰਨ ਲੲੀ ਸਾਫ ਹੋ ਗਿਅਾ ।
ਜਿਹੜਾ ਗੁਰਬਖਸ਼ ਸਿੰਘ ਅਾਪਣੀ ਵੀਡੀੳ ਚ ਕਹਿੰਦਾ ਸੀ ਕਿ ਜਥੇਦਾਰਾਂ ਦੀ ਕੋੲੀ ਜ਼ਬਾਨ ਨਹੀਂ ੲਿਹ ਬਾਦਲ ਦੀ ਜ਼ੁਬਾਨ ਬੋਲਦੇ ਹਨ ।
ਅਖੇ ਜਥੇਦਾਰ ਤਾਂ ਅਾਮ ੲਿਨਸਾਨ ਨਾਲੌ ਵੀ ਵੱਧ ਝੂਠ ਬੋਲਦੇ ਹਨ ੲਿ੍ਹਨਾ ਤੇ ਕਦੀ ਵਿਸ਼ਵਾਸ ਨਹੀ ਕਰਨਾ ਚਾਹੀਦਾ।
ੳਹ ਅਗਲੇ ਦਿਨ ਹੀ ਅਾਪਣੀ ਬੋਲੀ ਬਦਲ ਗਿਅਾ ਅਤੇ ਕਹਿਣ ਲੱਗਾ ਕਿ ਮੈਨੂੰ ਜਥੇਦਾਰਾਂ ਤੇ ਪੂਰਾ ਭਰੋਸਾ ਹੈ ।ਮੈ ੳਨਾ ਦਾ ਹਰ ੲਿਕ ਹੁਕਮ ਸਿਰ ਮੱਥੇ ਮੰਨਦਾ ਹਾਂ ਅਤੇ ਅਕਾਲ ਤਖਤ ਸਾਹਿਬ ਵੱਲ ਚਾਲੇ ਪਾ ਦਿੱਤੇ ।
ਭੁੱਖ ਹੜਤਾਲ ਤੋੜ ਕੇ ੳਸਨੇ ਗੁਰੂ ਦੀ ਪਵਿਤਰ ਅਰਦਾਸ ਦੀ ਸਾਰੇ ਸੰਸਾਰ ਵਿਚ ਹੇਠੀ ਕਰਵਾੲੀ ਅਤੇ ਸਾਰੀ ਕੀਤੀ ਕਤਰੀ ਬਾਦਲ ਦੀ ਝੋਲੀ ਵਿਚ ਪਾ ਦਿੱਤੀ।
ਅਜੇ ਵੀ ਕੁਝ ਅਣਜਾਣ ਅਤੇ ਭੋਲੇ ਸਿਖ ੲਿਸ ਦੀਅਾਂ ਲੂੰਬੜ ਚਾਲਾਂ ਵਿਚ ਫਸੇ ਹੋੲੇ ਹਨ ।ਅਤੇ ੲਿਸ ਨੰ ਲਗਜ਼ਰੀ ਗਡੀਅਾਂ ਖਰੀਦ ਕੇ ਦੇ ਰਹੇ ਹਨ ਤਾਂ ਕਿ ੲਿਹ ਕੌਮ ਨੂੰ ਹੋਰ ਬੁਧੂ ਬਣਾ ਕੇ ਸਿਖਾਂ ਦੀਅਾਂ ਭਾਵਨਾਵਾਂ ਨੂੰ ਕੈਸ਼ ਕਰਦਾ ਰਹੇ।
ਸਿਅਾਂਣੇ ਸਿਖ ਤਾਂ ੲਿਹ ਜਾਨਕਾਰੀ ਪੜ ਕੇ ਸਮਝ ਜਾਣਗੇ ਪਰ ਕੲੀ ਮੂਰਖ ਮੈ ਨਾ ਮਾਨੂੰ ਦੀ ਰੱਟ ਲਗਾੲੀ ਰੱਖਣਗੇ ।
ੲਿਹ ਸਾਰੀ ਜਾਣਕਾਰੀ ਕੋੲੀ ਸੁਣੀ ਸੁਣਾੲੀ ਨਹੀ ਹੈ ਬਲਕਿ ਖੁਦ ਨੇੜੇ ਰਹਿ ਕੇ ਹੰਡਾੲੀ ਹੈ

  • Like 1

Share this post


Link to post
Share on other sites

Badal is doing a good job in propaganda against Panthic Singhs. Who knows tommorow rape, murder accusations might also be said against Bhai Sahib.

  • Like 1

Share this post


Link to post
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
Sign in to follow this  ×
×
  • Create New...

Important Information

Terms of Use