Jump to content

Washing Darbar Sahib Floor With Milk Is Equal To ShivJi's ** - Singh Sabha Canada


DSGj
 Share

Recommended Posts

ਮੈਨੂੰ ਸਾਰੇ ਦਸੋ ਆਹ ਕਿਹੜੀ ਸਿਖੀ ਹੈ ?ਮੈ ਕਲ ਦਰਬਾਰ ਸਾਹਿਬ ਗਿਆ ਰਾਤੀ ਮੈਨੂੰ ਦੋ ਵਜ਼ ਗਏ ਓਥੈ .ਮੈ ਜਦੋ ਦਰਸ਼ਨੀ ਡਿਉੜੀ ਤੇ ਪਹੁੰਚਿਆ ਤੇ ਜਿਹੜੇ ਰਾਤ ਦੀ ਅੰਦਰ ਕਚੀ ਲਸੀ ਦੀ ਸੇਵਾ ਕਰਦੇ ਸਨ ,ਓਹ ਸੇਵਾ ਕਰਨ ਲਈ ਅੰਦਰ ਤੁਰੇ ਜਾ ਰਹੇ ਸਨ ,ਉਨ੍ਹਾ ਸਿੰਘਾ ਵਿਚੋ ਇਕ ਪਿੰਡ ਥਾ ਦਾ ਸਿੰਘ ਸੀ ਜਿਹੜਾ ਪਿਹਲੀ ਵਾਰ ਸੇਵਾ ਕਰਨ ਆਇਆ ਸੀ ਓਸ ਨੇ ਨੀਲਾ ਕਛਹਰਾ ਪਾਇਆ ਸੀ ,ਜਦੋ ਉਹ ਸੇਵਾ ਕਰਨ ਲਈ ਅੰਦਰ ਜਾਨ ਲਗਾ ਤਾ ਓਸ ਨੂੰ ਸੇਵਾਦਾਰ ਨੇ ਰੋਕ ਲਿਆ ਤੇ ਕਿਹੰਦਾ ਕੇ ਆਹ ਨੀਲਾ ਕਛਹਰਾ ਤੂ ਪਾਇਆ ਹੈ ਇਸ ਕਰਕੇ ਅੰਦਰ ਨਹੀ ਜਾ ਸਕਦਾ ,ਉਹ ਕਿਹੰਦਾ ਕ ਮੈ ਪਿਹਲੀ ਵਾਰ ਆਇਆ ਹਾ ,ਮੈਨੂੰ ਅਜ ਜਾ ਲੈਣ ਦਿਓ ,ਪਰ ਉਸ ਸੇਵਾਦਾਰ ਨੇ ਨਹੀ ਜਾਨ ਦਿਤਾ ,ਉਸ ਨੂੰ ਲਾਇਣ ਤੋ ਬਾਹਰ ਕਡ ਦਿਤਾ ,ਪੰਜ ਕ ਸਿੰਘਾ ਬਾਅਦ ਇਕ ਹੋਰ ਸਿਖ ਆਇਆ ,ਉਸ ਨੇ ਸਿਰ ਤੇ ਗੁਲਾਬੀ ਰੰਗ ਦੀ ਪਗ ਬਣੀ ਸੀ .ਓਸ ਨੂੰ ਵੀ ਰੋਕ ਲਿਆ ਤੇ ਕਿਹੰਦਾ ਕ ਆਹ ਪਗ ਜਾ ਲਾ ਕੇ ਆ ,ਜਾ ਇਸ ਉਤੇ ਕੋਈ ਪੀਲੇ ਰੰਗ ਦਾ ਕਪੜਾ ਲਪੇਟ ਕੇ ਆ ,ਉਸ ਸਿੰਘ ਨੇ ਪੁਛਿਆ ਕੇ ਉਹ ਕਿਓ ?ਸੇਵਾਦਰਾਂ ਕਿਹੰਦਾ ਕ ਅੰਦਰ ਸਿਰਫ ਤੇ ਸਿਰਫ ਕਾਲਾ ਹਾ ਨੀਲਾ ਜਾ ਸੰਤਰੀ ਜਾ ਕਚਾ ਪੀਲਾ ਰੰਗ ਬਣ ਕੇ ਜਾ ਸਕਦਾ ਹੈ ਉਂਝ ਨਹੀ ?ਉਸ ਨੇ ਤਾ ਸਿਰੋਪਾ ਲਪੇਟ ਲਿਆ ,ਜਿਸ ਕਛਹਰੇ ਵਾਲੇ ਨੂੰ ਬਾਹਰ ਕਢਿਆ ਸੀ ,ਓਸ ਨੇ ਮੈ ਪੁਛਿਆ ਕੇ ਕੀ ਹੁਇਆ ?ਓਸ ਨੇ ਸਾਰਾ ਕੁਝ ਦਸਿਆ ,ਕਿਹੰਦਾ ਵੀਰ ਜੀ ਮੈ ਬੜੇ ਚਾਵਾ ਨਾਲ ਇਨ੍ਹੀ ਦੂਰੋ ਸੇਵਾ ਕਰਨ ਆਇਆ ਸੀ ,ਪਰ ਇਸ ਸੇਵਾਦਾਰ ਨੇ ਮੇਰਾ ਦਿਲ ਹੀ ਤੋੜ ਦਿਤਾ ,ਮੈਨੂੰ ਅਗੇ ਨਹੀ ਜਾਨ ਦਿਤਾ ,ਚਲੋ ਜਿਵੇ ਹੋ ਸਕੇ ਮੈ ਉਸ ਵੀਰ ਨੂੰ ਹੋਸਲਾ ਦਿਤਾ ,ਬਾਅਦ ਵਿਚ ਮੈ ਓਸ ਸੇਵਾਦਾਰ ਨੂੰ ਕਿਹਾ ਕ ਵੀਰ ਜੀ ਸਿਖੀ ਦਾ, ਨੀਲੇ ਕਛਹਰੇ ਨਾਲ ਜਾ ਗੁਲਾਬੀ ਪਗ ਨਾਲ ਕੀ ਸਬੰਧ ਹੈ ?ਤੁਸੀਂ ਹੁਣ ਤਾ ਰੋਕ ਰਹੇ ਜੇ ,ਜਦੋ ਕਵਾੜ ਖੁਲ ਜਾਂਦੇ ਹਨ ਉਦੋ ਤੁਸੀਂ ਸਾਰਿਆ ਦੀਆ ਪੇੰਟਾ ਲਵਾ ਕੇ ਚੇਕ ਕਰਦੇ ਜੇ ,ਕੀ ਕਿਹੜਾ ਕਛਹਰਾ ਪਾਇਆ ਹੈ ?ਜਦੋ ਸੰਗਤ ਅੰਦਰ ਮਥਾ ਟੇਕਣ ਵਾਸਤੇ ਜਾਂਦੀ ਹੈ ਕੀ ਤੁਸੀਂ ਓਦੋ ਵੀ ਪਗਾ ਲਵਾਉਂਦੇ ਜੇ ,ਕੀ ਇਸ ਨੇ ਗੁਲਾਬੀ ਬੰਨੀ ਹੈ ਇਸ ਲਾਲ ਬੰਨੀ ਹੈ ?ਕਿਹੰਦਾ ਜੀ ਇਹ ਸੇਵਾ ਦਾ ਅਸੂਲ ਹੈ ਇਹ ਸੇਵਾ ਵੇਲੇ ਹੀ ਰੋਕ ਲਾਈ ਹੈ ,ਮੈ ਕਿਹਾ ਕ ਜਿਹੜਾ ਅੰਦਰ ਰੁਮਾਲਾ ਚੰਦੂਆ ਚੜਦਾ ਹੈ ਓਹ ਵੀ ਲਾਲ ਗੁਲਾਬੀ ਜਾਮਨੀ ਹੁੰਦਾ ਹੈ ,ਓਹ ਵੀ ਸੇਵਾ ਵੇਲੇ ਤੋ ਕੁਝ ਕ ਸਮਾ ਪਿਹਲਾ ਚੜਦਾ ਹੈ ਓਸ ਦਾ ਰੰਗ ਕਿਓ ਨਹੀ ਬਦਲਦੇ ?ਓਸ ਕੋਲ ਕੋਈ ਜਵਾਬ ਨਹੀ ਸੀ ਮੈ ਫਿਰ ਕਿਹਾ ਇਹ ਤੁਹਾਨੂੰ ਗੰਦੀਆ ਜਿਹੀਆ ਕਰਤੂਤਾ ਕੋਣ ਦਸਦਾ ਹੈ ਇਸ ਤਰਾ ਨਾਲ ਹੀ ਸੇਵਾ ਹੁੰਦੀ ਹੈ ?,ਕਿਹੰਦਾ ਬੜੇ ਚਿਰਾ ਤੋ ਚਲਦਾ ਆ ਰਿਹਾ ਹੈ ,ਹੁਣ ਤੁਸੀਂ ਦਸੋ ਸਾਰੇ ਪਾਠਕ ਸਜਣ ,ਇਹ ਕੀ ਸਿਖੀ ਹੈ ?

This is from facebook.

Link to comment
Share on other sites

@ Jonny Paji ... bilcul thuhadi gal sehi haii kay jadho Langar ... pher keri gal raiindhi 'ah ... laykin Paji ay'hee thah kintoo parantoo waalay kaiire ne ke Langar tho vi zyaadhah assi kar sakde 'ah thay Gurdware'ah tho baar vi saanu Langar da inthazaam karna chai'dhah ... thay jinnah vadh tho vadh dudh assi gareeb nu devageh ohno hi Bhalla ho'oo. Punjab de pindah vich thusi aap hi dhekhe'ah ho'oo kay aj kal gareeba nu dhudh vasthay paise kut ne. Paillah kadhi ehda nai si :-(

Sun Singh some very valid points ... but in the age of pressure cleaners and steam cleaners which require no chemicals ... it might be worth us as a Panth re-considering what to use for cleaning marble ... and agreed that only positive actions in line with Gurmat can cleanse sins from our soul (rather than taking a dip in the Ganges or anywhere else).

ਵੀਰਜੀ, ਤੁਸੀਂ ਤਾਂ ਵਾਲ ਦੀ ਖੱਲ ਲਾਹੋਨ ਵਾਲੀ ਗੱਲ ਕਰ ਰਹੇ ਹੋ। ਕੌਣ ਕਿਹੰਦਾ ਹੈ ਕਿ ਸਿਖ ਗਰੀਬ ਦੀ ਸੇਵਾ ਨਹੀ ਕਰਦਾ? ਗਰੀਬਾਂ ਵਾਸਤੇ ਸਿਖਾਂ ਨੇ ਲੰਗਰ ਦੇ ਪ੍ਰਬੰਦ ਤਿਆਰ ਕੀਤੇ ਹਨ, ਜਿਥੇ ਆਕੇ ਕੋਈ ਭੀ ਗਰੀਬ ਜਿਨਾਂ ਮਰਜੀ ਛੱਕ ਸਕਦਾ ਹੈ। ਹਾਂ, ਜੇ ਤੁਸੀਂ ਉਸ ਤੋਂ ਵੱਦ ਕੁਝ ਕਰਨਾ ਚਾਹੋ ਤਾਂ ਬੇਸ਼ਕ ਕਰੋ, ਕੋਈ ਨਹੀ ਤੁਹਾਨੂ ਰੋਕੇਗਾ, ਇਹ ਮੇਰੀ ਗਰੰਟੀ ਹੈ।

Link to comment
Share on other sites

Brother makes some logical point.

I was reading twarikh amritsar by Karam Singh Historian.

Very interesting book on Darbar Sahib management of 18 and 19 century.

Nirmala gone but same priesthood is still there.

It's not priesthood. You are refering to the Bipranvaad practiced by the poojaris. That is the not the same as today. The current maryadha was the one practiced by the Singh Sabhias. It is not priesthood for the simple fact that any Amritdhari of any background, race or caste can do seva inside Sachkhand Darbar Sahib. Some sevas are reserved for only Amritdharis, but due to laxity amongst the Sikhs for the last 20 years we have forsaken many things, and we can see the sad state of the Panth today due to this laxity.

Link to comment
Share on other sites

It's not priesthood. You are refering to the Bipranvaad practiced by the poojaris. That is the not the same as today. The current maryadha was the one practiced by the Singh Sabhias. It is not priesthood for the simple fact that any Amritdhari of any background, race or caste can do seva inside Sachkhand Darbar Sahib. Some sevas are reserved for only Amritdharis, but due to laxity amongst the Sikhs for the last 20 years we have forsaken many things, and we can see the sad state of the Panth today due to this laxity.

I will give you some reference in future.

Link to comment
Share on other sites

@ Jonny Paji ... Bilcul kissay nay ay nayhee kay'ah kay Sikh Panth Langar da prabandh nayhee kar rayah haii laykin sirf kay assi ik "expenditure" hohr vi seva vaal lah sak'dhay ah (and Paji you have to tell me how you manage to type in Gurmukhi and what the program you have is!? :-)

Essentially the point being not that the Sikh Panth doesn't do seva - we all know that Sikh Panth does more seva in India than all the Mandirs, Masjids and Churches combined - however, nevertheless when it comes to gold, marble, construction costs on new Gurdwaray (particularly in the West), using milk for cleaning etc, etc we have to be very careful not to lose sight of our primary focus of uplifting the oppressed and downtrodden ... rather than succumbing to the same issues that the Hindu's, Muslims and Christians are guilty of - namely that the Hindu's, Muslims and Christians often look at what looks good for "dakhaavah" first ... instead of tackling statistics like the fact that 47% of children in India suffer from a degree of malnutrition as the first issue as Guru Sahib has commanded us to do.

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share


  • advertisement_alt
  • advertisement_alt
  • advertisement_alt


×
×
  • Create New...

Important Information

Terms of Use